Mai Vi Kujh Kahina Hai…
Author Name – Sukhjinderjit Singh Sodhi
Published By – Saptrishi Publications
Subject – Poetry
‘ਮੈਂ ਵੀ ਕੁਝ ਕਹਿਣਾ ਹੈ…’ ਸੁਖਜਿੰਦਰਜੀਤ ਸਿੰਘ ‘ਸੋਢੀ’ ਦਾ ਪਲੇਠਾ ਕਾਵਿ ਸੰਗ੍ਰਹਿ ਹੈ, ਜਿਸ ਵਿੱਚ ਕਵਿਤਾਵਾਂ ਤੇ ਗੀਤਾਂ ਰਾਹੀਂ ਕਵੀ ਨੇ ਆਪਣੇ ਜੀਵਨ ਜਜ਼ਬੇ ਸਾਂਝੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੁਖਜਿੰਦਰਜੀਤ ਸੋਢੀ ਨੇ ਆਪਣੇ ਇਸ ਕਾਵਿ ਸੰਗ੍ਰਹਿ ਵਿੱਚ ਜਿੱਥੇ ਸਵੈ ਦੀ ਗੱਲ ਕੀਤੀ ਹੈ, ਉਥੇ ਉਸ ਨੇ ਲੋਕਾਂ ਲਈ ਕੁਝ ਕਰ ਗੁਜ਼ਰਨ ਵਾਲੇ ਯੋਧਿਆਂ ਨੂੰ ਨਮਸਕਾਰ ਕੀਤਾ ਹੈ। ਇਸ ਨੌਜਵਾਨ ਸ਼ਾਇਰ ਦੀ ਸ਼ਾਇਰੀ ਨੂੰ ਨਿੱਘਾ ਜੀ ਆਇਆਂ ਕਹਿਣਾ ਬਣਦਾ ਹੈ। ਭਵਿੱਖ ਵਿੱਚ ਹੋਰ ਬੁਲੰਦੀਦਾ ਰਚਨਾਵਾਂ ਰਚਣ ਦੀ ਉਮੀਦ ਨਾਲ ਮੈਂ ਸੁਖਜਿੰਦਰਜੀਤ ਸਿੰਘ ਸੋਢੀ ਨੂੰ ਵਧਾਈ ਪੇਸ਼ ਕਰਦਾ ਹਾਂ।
ਹਰਨਾਮ ਸਿੰਘ ਡੱਲਾ
Out stock
Out of stock
Report Abuse
Loading...
-
Sukhdev Singh Dhindsa Siyasat Da Shah Aswar
Original price was: ₹200.00.₹160.00Current price is: ₹160.00. -
Main Ganga Nadi Bolti मैं गंगा नदी बोलती
Original price was: ₹100.00.₹80.00Current price is: ₹80.00. -
Customise Your Beauty
Original price was: ₹150.00.₹120.00Current price is: ₹120.00. -
Band Darwaaze
Original price was: ₹200.00.₹160.00Current price is: ₹160.00. -
Shri Gugu Teg Bhadur Ji Aevam Samajik Parivartan श्री गुरु तेग बहादुर जी एवं सामाजिक परिवर्तन
Original price was: ₹125.00.₹100.00Current price is: ₹100.00.
Reviews
There are no reviews yet.