Main Musafir Haan
Shared Gazals by – Mohinder Diwana
Published By – Saptrishi Publications
Subject – Gazal
ਮੈਨੂੰ ਸਭ ਕੁਝ ਦੱਸ ਦੇਂਦਾ ਹੈ ਮੰਦਰ ਪਿਛਲਾ ਬੁੱਢਾ ਪਿੱਪਲ। ਦੀਵਾਨਾ ਦੀ ਗ਼ਜ਼ਲ ਪੜ੍ਹ ਕੇ ਪਾਠਕ ਸਵਾਦ-ਸਵਾਦ ਵੀ ਹੁੰਦਾ ਹੈ, ਸੋਚਾਂ ਵਿੱਚ ਗਹਿਰਾ ਵੀ ਉਤਰਦਾ ਹੈ ਤੇ ਆਪਣੇ ਦਿਲ ਦੀ ਕਚਹਿਰੀ ਵਿੱਚ ਵੀ ਪੇਸ਼ ਹੁੰਦਾ ਹੈ। ਉਸ ਦੀ ਗ਼ਜ਼ਲ ਵਸਤੂ ਅਤੇ ਪੇਸ਼ਕਾਰੀ ਪੱਖੋਂ ਬਹੁ-ਰੰਗੀ ਅਤੇ ਬਹੁ-ਪਾਸਾਰੀ ਹੈ, ਜੋ ਕਿ ਚੰਗੀ ਸ਼ਾਇਰੀ ਦੀ ਖ਼ੂਬੀ ਹੈ। ਕਰੀਬ ਚਾਰ ਦਹਾਕੇ ਬਾਅਦ ਮਹਿੰਦਰ ਦੀਵਾਨਾ ਨੇ ਆਪਣੇ ਤੀਜੇ ਗ਼ਜ਼ਲ-ਸੰਗ੍ਰਹਿ ‘ਮੈਂ ਮੁਸਾਫ਼ਿਰ ਹਾਂ ਰਾਹੀਂ ਜੋ ਦਸਤਕ ਦਿੱਤੀ ਹੈ, ਉਹ ਖੇੜਾ ਪ੍ਰਦਾਨ ਕਰਨ ਵਾਲ਼ੀ ਹੈ। ਇੱਕ ਦਿਲਕਸ਼ ਸ਼ਖ਼ਸੀਅਤ ਦੀ ਦਿਲਕਸ਼ ਪੁਸਤਕ ਦਾ ਸੁਆਗਤ ਕਰਦਿਆਂ ਮੈਂ ਆਨੰਦ ਮਹਿਸੂਸ ਕਰ ਰਿਹਾ ਹਾਂ।
– ਸ਼ਮਸ਼ੇਰ ਮੋਹੀ
Out stock
Out of stock
Report Abuse
Loading...
-
Thoughts with thousand wings
Original price was: ₹200.00.₹160.00Current price is: ₹160.00. -
Ishq Ibadat इश्क़ इबादत
Original price was: ₹200.00.₹160.00Current price is: ₹160.00. -
Guru Teg Bahadur Jivan Te Darshan
Original price was: ₹270.00.₹220.00Current price is: ₹220.00.
Reviews
There are no reviews yet.