-
Aurat Vikau Hai
₹50.00Author Name – Deep Charan
Published By – Saptrishi Publications
Subject – Poetry -
-
-
-
Dharat Doabe Di
₹50.00Author Name – Dr. Karamjit Singh
Published By – Saptrishi Publications
Subject – Prose -
Dhup Di Katar
₹10.00Author Name – Deep Kuldeep
Published By – Saptrishi Publications
Subject – Poetry -
Dr. Vidwan Singh Soni De Chonven Lekh
₹50.00Author Name – Dr. Anujot Singh Soni
Published By – Saptrishi Publications
Subject – Prose -
Gurmat Sangeet Vich Rababi Prampara Ate Hor Lekh
Original price was: ₹200.00.₹50.00Current price is: ₹50.00.Author Name – Dr. Jagir Singh
Published By – Saptrishi Publications
Subject – ficion -
Jaat-Jamaat Ate Sahit
₹50.00Author Name – Sarabjit Singh
Published By – Saptrishi Publications
Subject – Prose, Literature -
Jang Nama Kissan Andolan
₹50.00Author Name – Master Des Raj Chhajli
Published By – Saptrishi Publications
Subject – Jangnama -
Jeevan Sedhan
Original price was: ₹200.00.₹50.00Current price is: ₹50.00.Author Name – Dr. Jagdish Kaur Wadia
Published By – Saptrishi Publications
Subject – Fiction -
Man De Varke
Original price was: ₹200.00.₹50.00Current price is: ₹50.00.Author Name – Nirmal Singh Deol
Published By – Saptrishi Publications
Subject – ficion -
Manu Smriti
₹50.00Author Name – Dr. Karamjit Singh
Published By – Saptrishi Publications
Subject – Prose -
Motiyan Da Chajj
₹50.00Author Name – Prabhjot Kaur Dhillon
Published By – Saptrishi Publications
Subject – Article -
Noori Gazal
₹50.00Author – Hazara Singh Mustakh
Published By – Saptrishi Publications
Subject – Gazalਸ: ਹਜ਼ਾਰਾ ਸਿੰਘ ਮੁਸ਼ਤਾਕ ਉਨ੍ਹਾਂ ਕੁਝ ਕੁ ਚੋਟੀ ਦੇ ਕਵੀਆਂ ਵਿਚੋਂ ਹਨ ਜਿਨ੍ਹਾਂ ਨੇ ਪੰਜਾਬੀ ਵਿਚ ਬਹੁਤ ਕਾਮਯਾਬੀ ਨਾਲ ਗ਼ਜ਼ਲਾਂ ਲਿਖਣੀਆਂ ਸ਼ੁਰੂ ਕੀਤੀਆਂ ਸ: ਹਜ਼ਾਰਾ ਸਿੰਘ ਮੁਸ਼ਤਾਕ ਦੀ ਰਚਨਾ ‘ਨੂਰੀ ਗ਼ਜ਼ਲ’ ਪੰਜਾਬੀ ਸਾਹਿਤ ਵਿਚ ਇਕ ਇਨਕਲਾਬ ਹੈ, ਇਸ ਕਰਕੇ ਵੀ ਕਿ ਸ਼ਾਹੀ ਮਹਿਲਾਂ ਵਿਚ ਜੰਮਣ ਵਾਲੀ ਗ਼ਜ਼ਲ- ਬਾਦਸ਼ਾਹਾਂ ਦੀ ਸਰਪਰਸਤੀ ਥਲੇ ਕੰਮ ਕਰਨ ਵਾਲੀ ਕਲਮ ਵਿਚੋਂ ਨਿਕਲਣ ਵਾਲੀ ਗ਼ਜ਼ਲ, ਜਨ-ਸਾਧਾਰਨ ਪੰਜਾਬੀ ਸ਼ਾਇਰਾਂ ਨੇ ਅਪਣਾਈ ਅਤੇ ਇਨ੍ਹਾਂ ਵਿਚੋਂ ਹਜ਼ਾਰਾ ਸਿੰਘ ਮੁਸ਼ਤਾਕ ਦੇ ਹਿੱਸੇ ਵੀ ਪੰਜਾਬੀ ਗ਼ਜ਼ਲ ਦੀ ਰਚਨਾ ਆਈ । ਹਜ਼ਾਰਾ ਸਿੰਘ ਮੁਸਤਾਕ ਦੀਆਂ ਨੂਰੀ ਗ਼ਜ਼ਲਾਂ ਪੜ੍ਹਕੇ ਮੈਂ ਇਸ ਸਿੱਟੇ ਤੇ ਪੁੱਜਾ ਹਾਂ ਕਿ ਪੰਜਾਬੀ ਗ਼ਜ਼ਲ ਜਿਹੜੀ ਕਿ ਅਜੇ ਤਕ ਕੁਝ ਕੁ ਸਾਲਾਂ ਦੀ ਬੱਚੀ ਸੀ, ਮੁਸ਼ਤਾਕ ਜੀ ਦੀ ਮਿਹਨਤ, ਸਿਦਕ ਦਿਲੀ, ਤਖ਼ੱਯਲ ਦੀ ਪਰਵਾਜ਼ੀ ਅਤੇ ਮੌਲਿਕ ਸੋਚਣੀ ਦੇ ਸਦਕਾ ਉਰਦੂ ਗ਼ਜ਼ਲ ਦੇ ਬਿਲਕੁਲ ਨੇੜੇ ਪਹੁੰਚ ਗਈ ਹੈ। ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਮੁਸ਼ਤਾਕ ਜੀ ਬਹੁਤ ਅਰਸੇ ਤੋਂ ਗ਼ਜ਼ਲਾਂ ਲਿਖ ਰਹੇ ਹਨ।
ਮੈਂ ਮੁਸ਼ਤਾਕ ਜੀ ਨੂੰ ਉਨ੍ਹਾਂ ਦੀ ‘ਨੂਰੀ ਗ਼ਜ਼ਲ’ ਦੀ ਰਚਨਾ ਤੇ ਦਿਲੀ ਮੁਬਾਰਕ ਪੇਸ਼ ਕਰਦਾ ਹਾਂ ਅਤੇ ਆਸ ਕਰਦਾ ਹਾਂ ਕਿ ਉਹ ਆਉਣ ਵਾਲੇ ਸਮੇਂ ਵਿਚ ਵੀ ਪੰਜਾਬੀ ਸਾਹਿਤ ਦੀ ਵਧ ਚੜਕੇ ਸੇਵਾ ਕਰਦੇ ਰਹਿਣਗੇ।ਨਰੰਜਨ ਸਿੰਘ ‘ ਸਹੋਤਾ ‘
-
-
Rilke De Chonven Khat
₹50.00Author Name – Rainer Maria Rilke
Translater Name – Bhupinder Kaur Preet
Published By – Saptrishi Publications
Subject – Prose,ficion -
Sachayi Zindagi Di
₹50.00Shared Gazals by – Jasleen Jagdio
Published By – Saptrishi Publications
Subject – Poetryਜਸਲੀਨ ਨੂੰ ਭਾਰਤੀ/ਪੰਜਾਬੀ ਸਮਾਜ ਦੀ ਸਮਾਜਿਕ ਅਤੇ ਮਾਨਸਿਕ ਵਿਵਸਥਾ ਦੀ ਚੋਖੀ ਸਮਝ ਦੇ ਨਾਲ-ਨਾਲ, ਉਹ ਇਸ ਦੇ ਇਰਦ-ਗਿਰਦ ਘਟਦੀਆਂ ਘਟਨਾਵਾਂ ਅਤੇ ਇਨ੍ਹਾਂ ਪਿਛਲੇ ਵਰਤਾਰਿਆਂ ਕਾਰਨ ਅਤੇ ਇਨ੍ਹਾਂ ਦੇ ਹੱਲ ਦੀ ਵੀ ਸਮਝ ਰੱਖਦੀ ਹੈ। ਉਹ ਹਰ ਪੱਖ ਤੋਂ ਸਮਾਨਤਾ ਦਾ ਸਮਾਜ ਸਿਰਜਣ ਦੀ ਇੱਛਾ ਰੱਖਦੀ ਹੈ, ਜਿੱਥੇ ਹਰ ਇਕ ਵਿਅਕਤੀ ਦਾ ਸਤਿਕਾਰ ਹੋਵੇ, ਕਿਸੇ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਹੋਵੇ। ਉਸ ਨੇ ਆਪਣੀ ਸਿਰਜਣਾ ਲਈ ਖੂਬਸੂਰਤ ਸæਬਦਾਵਲੀ ਦੀ ਵਰਤੋਂ ਕੀਤੀ ਹੈ। ਉਸ ਦੀ ਕਵਿਤਾ ਵਿੱਚ ਲੋਹੜੇ ਦੀ ਰਵਾਨਗੀ ਅਤੇ ਸਹਿਜਤਾ ਹੈ।
ਆਸ ਹੈ ਕਿ ਜਸਲੀਨ ਸਿਰਜਣਾ ਦੇ ਖੇਤਰ ਵਿੱਚ ਨਵੀਆਂ ਪੁਲਾਂਘਾਂ ਭਰਦੀ ਰਹੇਗੀ। ਇਸ ਖੂਬਸੂਰਤ ਪੁਸਤਕ ਪਾਠਕਾਂ ਦੀ ਝੌਲੀ ਪਾਉਣ ਲਈ ਮੈਂ ਢੇਰ ਸਾਰੀਆਂ ਮੁਬਾਰਕਾਂ ਦਿੰਦਾ ਹੋਇਆ ਜੀ ਆਇਆ ਆਖਦਾ ਹਾਂ। ਆਸ ਹੈ ਕਿ ਪਾਠਕ ਇਸ ਪੁਸਤਕ ਨੂੰ ਭਰਪੂਰ ਹੁੰਗਾਰਾ ਦੇਣਗੇ।-ਬਲਦੇਵ ਸਿੰਘ
-
Sukhdev Singh Dhindsa Siyasat Da Shah Aswar
₹50.00Author Name – Gurmeet Singh Johal
Published By – Saptrishi Publications
Subject – Biographyਪੰਜਾਬ ਦੀ ਅੱਧੀ ਸਦੀ ਦੀ ਸਿਆਸਤ ਨਾਲੋਂ ਸੁਖਦੇਵ ਸਿੰਘ ਢੀਂਡਸਾ ਨੂੰ ਨਿਖੇੜਿਆ ਨਹੀਂ ਜਾ ਸਕਦਾ। ਸ. ਢੀਂਡਸਾ ਤੇ ਪੰਜਾਬ ਦੀ ਸਿਆਸਤ ਨੂੰ ਨਾਲੋ ਨਾਲ ਦੇਖਿਆ ਜਾਣਾ ਜ਼ਰੂਰੀ ਵੀ ਹੈ ਤੇ ਮਜਬੂਰੀ ਵੀ। ਜੇਕਰ ਉਨ੍ਹਾਂ ਦੇ ਲੰਮੇ ਰਾਜਸੀ ਜੀਵਨ ਨੂੰ ਬਾਰੀਕੀ ਨਾਲ ਸਮਝਣਾ ਹੈ ਤਾਂ ਉਨ੍ਹਾਂ ਦੇ ਸਿਆਸੀ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਜਾਣਨ ਤੋਂ ਪਹਿਲਾਂ ਉਸ ਪਾਰਟੀ ਦੇ ਇਤਿਹਾਸ ਬਾਰੇ ਜਾਨਣਾ ਬੇਹੱਦ ਜ਼ਰੂਰੀ ਹੈ, ਜਿਸ ਦੀ ਛਤਰ ਛਾਇਆ ਹੇਠ ਉਨ੍ਹਾਂ ਨੂੰ ਬੁਲੰਦੀਆਂ ’ਤੇ ਲਿਜਾਣ ਲਈ ਸਿੱਖ ਪੰਥ ਨੇ ਮਾਣ ਬਖਸ਼ਿਆ। ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦਾ ਚੰਗਾ ਜਾਣਕਾਰ ਵੀ ਮੰਨਿਆ ਗਿਆ ਹੈ। ਉਨ੍ਹਾਂ ਦਾ ਪਾਰਟੀ ਅੰਦਰ ਮਹੱਤਵਪੂਰਨ ਸਥਾਨ ਰਿਹਾ ਹੈ। ਉਹ ਅਜਿਹੇ ਆਗੂ ਹਨ, ਜਿਨ੍ਹਾਂ ਨੇ ਨਵੀਆਂ ਪਿਰਤਾਂ ਪਾਈਆਂ ਹਨ। ਉਹ ਇਹ ਨਿਸ਼ਚਿਤ ਕਰਨਾ ਚਾਹੁੰਦੇ ਹਨ ਕਿ ਸਮੁੱਚੇ ਪੰਜਾਬੀਆਂ ਨੂੰ ਏਕਤਾ ਦੇ ਧਾਗੇ ਵਿੱਚ ਪਰੋਣ ਦਾ ਕੰਮ ਵੀ ਹੋਵੇ ਅਤੇ ਟਕਸਾਲੀ ਅਕਾਲੀ ਵਰਕਰਾਂ ਨੂੰ ਬਣਦਾ ਮਾਣ ਸਤਿਕਾਰ ਵੀ ਮਿਲੇ। ਉਹ 20ਵੀਂ ਸਦੀ ਦੇ ਉਨ੍ਹਾਂ ਵੱਡੇ ਪੰਜਾਬੀਆਂ ਵਿੱਚ ਸ਼ੁਮਾਰ ਹਨ, ਜਿਨ੍ਹਾਂ ਦੇ ਦਰਿਆ ਦਿਲ ਨੇ ਦਰਿਆ ਦੇ ਵਹਿਣ ਦੀ ਤਰ੍ਹਾਂ ਹਰ ਕਿਨਾਰੇ ਨੂੰ ਛੋਹਿਆ ਤੇ ਵੇਖਿਆ ਹੈ।
-ਗੁਰਮੀਤ ਸਿੰਘ ਜੌਹਲ
-
TO VE TOTRIA
₹50.00Author Name – Jasbir Bhullar
Published By – Saptrishi Publications
Subject – Children Book