
Haddarodi
Editor Name – Satvir Kaur Shalu
Published By – Saptrishi Publications
Subject – Autobiography
ਸਤਵੀਰ ਕੌਰ ਸ਼ਾਲੂ ਸਾਡੀ ਪੀਐੱਚ. ਡੀ. ਦੀ ਖੋਜ ਵਿਦਿਆਰਥਣ ਹੈ। ਇਹ ਨਿਰੰਤਰ ਕੁਝ ਨਵਾਂ ਕਰਨ ਦੇ ਆਹਰ ਵਿਚ ਰਿਹੰਦੀ ਹੈ। ਇਸ ਆਹਰ ਦਾ ਇਹ ਸਿੱਟਾ ਹੈ ਕਿ ਉਸਨੇ ਤੁਲਸੀ ਰਾਮ ਦੇ ਸਵੈ ਬਿਰਤਾਂਤ ਦੇ ਪਿਹਲੇ ਹਿੱਸੇ ‘ਮੁਰਦੱਈਆ’ ਦਾ ਅਨੁਵਾਦ ‘ਹੱਡਾਰੋੜੀ’ ਬਹੁਤ ਮਿਹਨਤ ਨਾਲ ਕੀਤਾ ਹੈ। ਨਿਸ਼ਚੇ ਹੀ ਇਹ ਪੁਸਤਕ ਪੰਜਾਬੀ ਰਚਨਾਕਾਰਾਂ ਲਈ ਪ੍ਰੇਰਨਾਸ੍ਰੋਤ ਬਣੇਗੀ ਕਿ ਸਵੈ ਬਿਰਤਾਂਤ ਸਿਰਫ਼ ਸਵੈ ਦਾ ਵਰਨਣ ਨਹੀਂ ਹੁੰਦਾ, ਸਗੋਂ ਸਵੈ ਦੇ ਮਾਿਧਅਮ ਆਪਣੇ ਸਮਾਜ ਦੀ ਯਾਤਰਾ ਹੁੰਦੀ ਹੈ। ਸਤਵੀਰ ਦੇ ਨਿੱਠਕੇ ਕੀਤੇ ਅਨੁਵਾਦ ਦੀ ਪ੍ਰਸੰਸਾ ਕਰਿਦਆਂ ਹੋਇਆਂ ਇਸ ਤੋਂ ਹੋਰ ਅਿਜਹੇ ਕਾਰਜ ਦੀ ਕਾਮਨਾ ਵੀ ਕਰਦਾ ਹਾਂ।
ਡਾ. ਸਰਬਜੀਤ ਸਿੰਘ
Reviews
There are no reviews yet.