-
Mai Vi Kujh Kahina Hai…
Author Name – Sukhjinderjit Singh Sodhi
Published By – Saptrishi Publications
Subject – Poetry‘ਮੈਂ ਵੀ ਕੁਝ ਕਹਿਣਾ ਹੈ…’ ਸੁਖਜਿੰਦਰਜੀਤ ਸਿੰਘ ‘ਸੋਢੀ’ ਦਾ ਪਲੇਠਾ ਕਾਵਿ ਸੰਗ੍ਰਹਿ ਹੈ, ਜਿਸ ਵਿੱਚ ਕਵਿਤਾਵਾਂ ਤੇ ਗੀਤਾਂ ਰਾਹੀਂ ਕਵੀ ਨੇ ਆਪਣੇ ਜੀਵਨ ਜਜ਼ਬੇ ਸਾਂਝੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੁਖਜਿੰਦਰਜੀਤ ਸੋਢੀ ਨੇ ਆਪਣੇ ਇਸ ਕਾਵਿ ਸੰਗ੍ਰਹਿ ਵਿੱਚ ਜਿੱਥੇ ਸਵੈ ਦੀ ਗੱਲ ਕੀਤੀ ਹੈ, ਉਥੇ ਉਸ ਨੇ ਲੋਕਾਂ ਲਈ ਕੁਝ ਕਰ ਗੁਜ਼ਰਨ ਵਾਲੇ ਯੋਧਿਆਂ ਨੂੰ ਨਮਸਕਾਰ ਕੀਤਾ ਹੈ। ਇਸ ਨੌਜਵਾਨ ਸ਼ਾਇਰ ਦੀ ਸ਼ਾਇਰੀ ਨੂੰ ਨਿੱਘਾ ਜੀ ਆਇਆਂ ਕਹਿਣਾ ਬਣਦਾ ਹੈ। ਭਵਿੱਖ ਵਿੱਚ ਹੋਰ ਬੁਲੰਦੀਦਾ ਰਚਨਾਵਾਂ ਰਚਣ ਦੀ ਉਮੀਦ ਨਾਲ ਮੈਂ ਸੁਖਜਿੰਦਰਜੀਤ ਸਿੰਘ ਸੋਢੀ ਨੂੰ ਵਧਾਈ ਪੇਸ਼ ਕਰਦਾ ਹਾਂ।
ਹਰਨਾਮ ਸਿੰਘ ਡੱਲਾ