Sale!

Khaki, Kharku Te Kalam (Kale Daur Di Dastaan)

Author Name – Jagtar Singh Bhullar
Published By – Saptrishi Publications
Subject – History and Journalism

ਇੱਕ ਪਾਸੇ ਦੇਸ਼ ਦੇ ਰਾਖੇ ਅਤੇ ਦੂਜੇ ਪਾਸੇ ਆਪਣੇ ਆਪ ਨੂੰ ਧਰਮ ਦੇ ਰਾਖੇ ਅਖਵਾਉਣ ਵਾਲਿਆਂ ਵਿਚਕਾਰ ਬੇਲੋੜੀ ਜੰਗ ਦੌਰਾਨ ਪੈਦਾ ਹੋਏ ਹਾਲਾਤ ‘ਚ ਪੱਤਰਕਾਰੀ ਕਰਨੀ ਕੋਈ ਸੌਖਾ ਕੰਮ ਨਹੀਂ ਸੀ। ਇਨ੍ਹਾਂ ਰਾਖਿਆਂ ਨੂੰ ਤਾਂ ਖੇਡ ਕੋਈ ਹੋਰ ਹੀ ਖਿਡਾ ਰਿਹਾ ਸੀ। ਇਨ੍ਹਾਂ ਰਾਖਿਆਂ ਦੀਆਂ ਹਰ ਕਾਰਵਾਈਆਂ ਦਰਮਿਆਨ ਡਰ ਦਾ ਮਾਹੌਲ, ਧਮਕੀਆਂ, ਪੁਲਿਸ ਦੇ ਸੱਚੇ-ਝੂਠੇ ਮੁਕਾਬਲੇ ਅਤੇ ਦੋਨਾਂ ਪਾਸਿਆਂ ਤੋਂ ਮਿਲਦੀਆਂ ਧਮਕੀਆਂ ਦੇ ਬਾਵਜੂਦ ਕਲਮ ਅੱਗੇ ਵਧਦੀ ਰਹੀ। ਇਹ ਕਿਤਾਬ ਉਨ੍ਹਾਂ 25 ਪੱਤਰਕਾਰਾਂ ਦੀ ਪੱਤਰਕਾਰੀ ‘ਤੇ ਅਧਾਰਤ ਹੈ ਜਿਨ੍ਹਾਂ ਨੇ
ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ ਅਤੇ ਚੰਡੀਗੜ੍ਹ ਵਿਖੇ ਰਹਿ ਕੇ ਉਸ ਦੌਰ ਨੂੰ ਕਵਰ ਕੀਤਾ ਸੀ। ਖਾਕੀ ਅਤੇ ਖਾੜਕੂਆਂ ਵਿਚਕਾਰ ਚੱਲੇ ਬੇਲੋੜੇ ਸੰਘਰਸ਼ ਦੌਰਾਨ ਕਲਮ ਲੜਦੀ
ਰਹੀ, ਕਲਮ ਲੜਦੀ ਰਹੀ ਤੇ ਕਲਮ ਅੱਗੇ ਵਧਦੀ ਰਹੀ।

280.00
Quick View
Add to cart
Sale!

Punjab Siyan Main Chandigarh Boldan ਪੰਜਾਬ ਸਿਆਂ ਮੈਂ ਚੰਡੀਗੜ੍ਹ ਬੋਲਦਾਂ

Author Name – Jagtar Singh Bhullar
Published By – Saptrishi Publications
Subject – Literature

160.00
Quick View
Add to cart
Sale!

ਪ੍ਰਾਦਹਿਸ਼ਤ ਦੇ ਪਰਛਾਵੇਂ (ਕਹਾਣੀ ਸੰਗ੍ਰਹਿ ) (Dehshat De Parchhaven) (Short Stories)

Author – Jagtar Singh Bhullar
Published By – Saptrishi Publications
Subject – Short Stories

‘ਦਹਿਸ਼ਤ ਦੇ ਪਰਛਾਵੇਂ” ਮੇਰਾ ਪਹਿਲਾ ਕਹਾਣੀ-ਸੰਗ੍ਰਹਿ ਹੈ। ਇਸ ਕਹਾਣੀ ਸੰਗ੍ਰਹਿ ਵਿਚ ਮੇਰੇ ਸਤਾਰਾਂ ਸਾਲਾਂ ਦੇ ਕਈ ਅਹਿਮ ਪਹਿਲੂ ਸ਼ਾਮਿਲ ਹਨ ਅਤੇ ਕਹਾਣੀਆਂ ਵਿਚਲੀਆਂ ਮੇਰੀਆਂ ਯਾਦਾਂ ਅਹਿਮ ਪਾਤਰ ਹਨ। ਮੇਰਾ ਕਹਾਣੀ-ਸੰਗ੍ਰਹਿ ਲਿਖਣ ਦਾ ਕੋਈ ਖਿਆਲ ਨਹੀਂ ਸੀ ਹਾਲਾਂਕਿ ਹੁਣ ਕੁਝ ਨਾ ਕੁਝ ਲਿਖਣ ਲਈ ਨਿਰੰਤਰ ਤਤਪਰ ਹਾਂ, ਕਿਉਂਕਿ ਹੁਣ ਤਾਂ ਪੱਤਰਕਾਰਿਤਾ ਦੇ ਪੇਸ਼ੇ ਨਾਲ ਜੁੜ ਗਿਆ ਹਾਂ, ਪਰ ਕਦੇ ਕਹਾਣੀ ਲਿਖਣ ਵੱਲ ਧਿਆਨ ਗਿਆ ਹੀ ਨਹੀਂ। ਬੜੀ ਵਾਰ ਸੋਚਿਆ ਕਿ ਯਾਰ ਆਪਾਂ
ਵੀ ਇੱਕ ਅੱਧਾ ਕਹਾਣੀ-ਸੰਗ੍ਰਹਿ ਛਾਪ ਹੀ ਲੈਂਦੇ ਹਾਂ। ਫਿਰ ਸੋਚਣਾ ਚੱਲ ਛੱਡ ਯਾਰ ਕੀ ਕਰਨਾ ਸੰਗ੍ਰਹਿ ਛਾਪ ਕੇ। ਅੱਜ ਕੱਲ੍ਹ ਕੌਣ ਕਿਸੇ ਨੂੰ ਪੜ੍ਹਦਾ ਹੈ । ਲੋਕ ਤਾਂ ਜੁੱਤੀਆਂ ਲਾ ਕੇ ਪਦਾਰਥਵਾਦੀ ਯੁੱਗ ‘ਚ ਪੈਸੇ ਦੀ ਦੌੜ ਵਿੱਚ ਲੱਗੇ ਹੋਏ ਹਨ। ਕੀਹਦੇ
ਕੋਲ ਹੈ ਕਿਸੇ ਨੂੰ ਪੜ੍ਹਨ ਦਾ ਟਾਈਮ, ਪਰ ਫਿਰ ਸੋਚਿਆ ਕਿ ਯਾਰ ਏਦਾਂ ਦੀ ਕੋਈ ਗੱਲ ਨਹੀਂ ਹੈ, ਪੜ੍ਹਨ ਵਾਲੇ ਹਾਲੇ ਵੀ ਬਹੁਤ ਹਨ। ਬੱਸ ਫਿਰ ਕੀ ਮਨ ਅਤੇ ਦਿਲ ਨੇ ਸਾਥ ਦਿੱਤਾ ਤੇ ਮੇਰਾ ਪਲੇਠਾ ਕਹਾਣੀ-ਸੰਗ੍ਰਹਿ ਤਿਆਰ ਹੋ ਗਿਆ।

ਜਗਤਾਰ ਸਿੰਘ ਭੁੱਲਰ

120.00
Quick View
Add to cart