Sale!

Samaj Ate Jiwan-Jach

Author Name – Sunjeeb Singh Saini
Published By – Saptrishi Publications
Subject – Article

ਸਮਾਜਿਕ ਵਿਕਾਸ ਦੀ ਪ੍ਰਕਿਰਿਆ ਨਿਰੰਤਰ ਚਲਦੀ ਰਹਿੰਦੀ ਹੈ। ਹਜ਼ਾਰਾਂ ਸਾਲਾਂ ਤੋਂ ਉਨ੍ਹਾਂ ਲੋਕਾਂ ਨੇ ਵਿਕਾਸ ਦੀ ਗਤੀ ਨੂੰ ਤੇਜ਼ ਕੀਤਾ ਹੈ ਜਿਨ੍ਹਾ ਘਸ ਪਿਟ ਰਸਤਿਆਂ ਤੋਂ ਹਟ ਕੇ ਸਮਾਜ ਨੂੰ ਨਵੇਂ ਰਸਤਿਆਂ ‘ਤੇ ਚੱਲਣ ਲਈ ਪ੍ਰੇਰਿਤ ਕੀਤਾ। ਆਧੁਨਿਕ ਯੁਗ ਵਿੱਚ ਵਿਗਿਆਨੀਆਂ ਅਤੇ ਲੇਖਕਾਂ ਨੇ ਇਸ ਪ੍ਰਕਿਰਿਆ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਸੰਜੀਵ ਸਿੰਘ ਸੈਣੀ ਨੌਜਵਾਨ ਲੇਖਕ ਹੋਣ ਦੇ ਨਾਲ ਨਾਲ ਸੰਜੀਵ ਸਿੰਘ ਸੈਣੀ ਸਮਾਜਿਕ ਸਰੋਕਾਰਾਂ ਨੂੰ ਸਹੀ ਢੰਗ ਨਾਲ ਨਜਿੱਠਣ ਲਈ ਪ੍ਰਤੀਬੱਧ ਅਤੇ ਜੂਝਣ ਲਈ ਤਿਆਰ-ਬਰ-ਤਿਆਰ ਹੈ।ਸੰਜੀਵ ਸਿੰਘ ਸੈਣੀ ਵੱਲੋਂ ਅਖਬਾਰਾਂ ਰਸਾਲਿਆਂ ਵਿੱਚ ਪਾਠਕ ਵਜ ਖ਼ਤ ਲਿਖਣ ਦੀ ਸ਼ੁਰੂਆਤ ਕਰਦੇ ਹੋਏ ਆਪਣੀ ਪਰਪੱਕ ਕਲਮ ਨਾਲ ਹੁਣ ਉਹ ਨਿਬੰਧ ਲਿਖਣ ਦੇ ਸਮਰੱਥ ਹੈ।ਹਥਲੀ ਕਿਤਾਬ ਦਾ ਸਿਰਲੇਖ ਹੀ ਦਸਦਾ ਹੈ ਕਿ ਕਿਵੇਂ ਸਾਂਝ ਅਤੇ ਸਮੂਹਿਕ ਯਤਨਾ ਨਾਲ ਅਸੀਂ ਮਨੁੱਖੀ ਜਿਉਣ ਢੰਗ ਵਿੱਚ ਤਬਦੀਲੀ ਲਿਆ ਸਕਦੇ ਹਾਂ। ਸੰਜੀਵ ਸਿੰਘ ਸੈਣੀ ਨੂੰ ਇਸ ਨਵੀਂ ਲਿਖਤ ਦੀ ਮੁਬਾਰਕਬਾਦ।

ਜੀ.ਕੇ ਸਿੰਘ
ਆਈ.ਏ.ਐਸ.

Reviews

There are no reviews yet.

Only logged in customers who have purchased this product may leave a review.

Sale!
Add to cart

The Sikh Scroll

160.00
Quick View
Sale!
Add to cart
Sale!
Add to cart
Sale! Zlalat
Add to cart

Zlalat ਜ਼ਲਾਲਤ

180.00
Quick View