Duniya to’n Andithe Athru Ate Hor Kahaniya’n Anton Pavlovich Chekhov

200.00 Original price was: ₹200.00.160.00Current price is: ₹160.00.
saptarishi

Translated Name – Dr. Madhu Sharma
Editor Name – Dr. Sarabjeet Singh
Published By – Saptrishi Publications
Subject – Story

ਚੈਖ਼ਵ ਦੁਨੀਆ ਦਾ ਸਿਰਕੱਢ ਲੇਖਕ ਹੈ। ਉਹ ਉਸਾਰੂ ਰੁਚੀਆਂ ਦਾ ਮਾਲਕ ਵੀ ਹੈ। ਮਧੂ ਨੇ ਉਸ ਦੀਆਂ ਕਹਾਣੀਆਂ ਨੂੰ ਹੱਥ ਪਾ ਕੇ ਆਪ ਵੀ ਪ੍ਰਗਤੀਸ਼ੀਲ ਹੋਣ ਦਾ ਪ੍ਰਗਟਾਵਾ ਕੀਤਾ ਹੈ, ਵਧੀਆ ਗੱਲ ਹੈ। ਉਸਨੇ
ਇਸ ਨੂੰ ਇਸ ਲਈ ਵੀ ਚੁਣਿਆ ਹੈ ਕਿ ਉਹ ਅਧਿਆਪਕਾਂ ਦਾ ਪ੍ਰਸ਼ੰਸਕ ਹੈ। ਇਸ ਲਈ ਸਾਨੂੰ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਅਸੀਂ ਪ੍ਰੋ. ਮਧੂ ਸ਼ਰਮਾ ਦੇ ਯਤਨ ਨੂੰ ਪੜ੍ਹੀਏ ਅਤੇ ਸਮਝੀਏ। ਉਹ
ਚੈਖ਼ਵ ਦੀਆਂ ਹੋਰ ਕਹਾਣੀਆਂ ਵੀ ਅਨੁਵਾਦ ਕਰਨ ਲਈ ਯਤਨਸ਼ੀਲ ਹੈ। ਉੱਤਮ ਸਾਹਿਤ ਅਨੁਵਾਦ ਕਰ ਕੇ ਪਾਠਕਾਂ ਨੂੰ ਦੇਣਾ ਇੱਕ ਚੰਗਾ ਰੁਝਾਨ ਹੈ। ਮਧੂ ਸ਼ਰਮਾ ਨੇ ਇਸ ਕਾਰਜ ਲਈ ਬੀੜਾ ਚੁੱਕਿਆ ਹੈ, ਮੈਂ ਇਸ
ਲਈ ਵਧਾਈ ਦਿੰਦਾ ਹਾਂ ਅਤੇ ਦੂਸਰੇ ਸੰਗ੍ਰਹਿ ਦੀ ਕਾਮਨਾ ਕਰਦਾ ਹਾਂ ਤਾਂ ਕਿ ਸਾਡੇ ਪਾਠਕ ਚੈਖ਼ਵ ਦੀਆਂ ਹੋਰ ਵਧੀਆ ਕਹਾਣੀਆਂ ਤੋਂ ਵਿਰਵੇ ਨਾ ਰਹਿ ਸਕਣ।

ਪ੍ਰੋ. ਸੁਲੱਖਣ ਮੀਤ

Report Abuse