-
Ham Ab Kia Karengay हम अब क्या करेंगे
Author Name – Harjit Singh Sadhar
Published By – Saptrishi Publications
Subject – Storiesडा. हरजीत सिंह सद्धर एक प्रतिभावान और संवेदनशील कवि, कथाकार और आलोचक है। वह किसानी परिवार (पंजाब)में जन्मे, पले और बढ़े हुए हैं। उन्होंने शहर में उच्च विद्या ग्रहण करने के बाद नौकरी भी शहर में ही की। वह संयुक्त परिवार में बड़े हुए और नौकरी के कारण एकल परिवार में रहे। यह सब बताने से मेरा तात्पर्य है कि उनके पास पेंडू और शहरी जीवन का अनुभव है। उन्हें संयुक्त एवं एकल परिवार की समस्याओं का भी ज्ञान है। इसलिए हम कह सकते हैं कि उनका ज्ञान क्षेत्र काफी विशाल है। उनकी साहित्यक प्रतिभा के बारे में लिखना सूर्य को चिराग दिखाने वाली बात है। वह हरियाणा में प्राध्यापक रहे हैं, परन्तु उनकी ख्याति दूर-दूर तक फैली हुई है।डा. सद्धर की हर लघु कथा इस प्रकार उद्वेलित कर जाती है कि एक दम मूंह से ! ‘आह! उफ और वाह’ निकल जाता है। यह उनकी साहित्यक प्रतिभा का प्रमाण है। हर लघु कथा का विचित्र संसार है जो सोचने को मजबूर करता है। यह लघु कथाएँ मानवीय संबंधों और समाज कल्याण के लिये उपयोगी सिद्ध होंगी।हरजिन्दर कौर सद्धर -
ਪਹਿਚਾਣ (Pehchaan)
Author – Harmeet Singh
Published By – Saptrishi Publications
Subject – Ficionਹਰਮੀਤ ਸਿੰਘ ਪੰਜਾਬੀ ਦਾ ਉਭਰਦਾ ਵਾਰਤਕਕਾਰ ਹੈ। ‘ਪਹਿਚਾਣ’ ਪੁਸਤਕ ਮਨੁੱਖ ਦੀ ਪਹਿਚਾਣ ਉੱਤੇ ਕੇਂਦਰਿਤ ਹੈ। ਲੇਖਕ ਇਸ ਵਿਚਾਰ ਦਾ ਧਾਰਨੀ ਹੈ ਕਿ ਮਨੁੱਖ ਸਮੁੱਚੀ ਜਿੰਦਗੀ ਆਪਣੀ ਪਹਿਚਾਣ ਸਥਾਪਤ ਕਰਨ ਲਈ ਯਤਨਸ਼ੀਲ ਰਹਿੰਦਾ ਹੈ। ਪੁਸਤਕ ਵਿੱਚ ਪਹਿਚਾਣ, ਵਿਦਿਆ, ਇਨਸਾਨੀਅਤ, ਜ਼ਿੰਦਗੀ, ਰਸਤਾ, ਕਿਰਤ, ਕੈਦ ਅਤੇ ਕਿਤਾਬ ਨੂੰ ਮੇਰੀ ਇਕ ਬੇਨਤੀ ਸਮੇਤ ਅੱਠ ਨਿਬੰਧ ਸ਼ਾਮਲ ਹਨ। ਇਨ੍ਹਾਂ ਸਾਰੇ ਨਿਬੰਧਾਂ ਦਾ ਸਾਰ ਤੱਤ ਮਨੁੱਖੀ ਪਹਿਚਾਣ ਹੈ। ਉਹ ਪਹਿਚਾਣ ਸਥਾਪਤ ਕਰਨ ਦੇ ਵੱਖ-ਵੱਖ ਰਸਤਿਆਂ ਦੀ ਗੱਲ ਕਰਦਿਆਂ ਪਹਿਚਾਣ ਸਥਾਪਤੀ ਲਈ ਸਿੱਖਿਆ ਨੂੰ ਅਹਿਮ ਸਥਾਨ ਦਿੰਦਾ ਹੋਇਆ ਲਿਖਦਾ ਹੈ ਕਿ ਵਿਦਿਆ ਵਿਚ ਏਨੀ ਤਾਕਤ ਏ ਕਿ ਇਹ ਤੁਹਾਨੂੰ ਮੁਕਾਮ ਅਤੇ ਪਹਿਚਾਣ ਆਪਣੇ-ਆਪ ਦੇ ਦੇਵੇਗੀ ਜਾਂ ਫਿਰ ਇਹ ਤੁਹਾਨੂੰ ਇੰਨੀ ਤਾਕਤ ਦੇ ਦੇਵੇਗੀ ਕਿ ਤੁਸੀਂ ਆਪਣਾ ਮੁਕਾਮ ਤੇ ਪਹਿਚਾਣ ਆਪ ਬਣਾ ਲਵੋਗੇ ।
ਆਸ ਹੈ ਕਿ ਹਰਮੀਤ ਦੀ ਪਲੇਠੀ ਪੁਸਤਕ ‘ਪਹਿਚਾਣ’ ਉਸ ਨੂੰ ਪਹਿਚਾਣ ਦੇਵੇਗੀ। ਇਸ ਪਲੇਠੀ ਪੁਸਤਕ ਨੂੰ ‘ਜੀ ਆਇਆਂ ਨੂੰ’ ਆਖਦਾ ਹੋਇਆ ਆਸ ਕਰਦਾ ਹਾਂ ਕਿ ਪਾਠਕ ਭਰਪੂਰ ਹੁੰਗਾਰਾ ਦੇਣਗੇ।ਬਲਦੇਵ ਸਿੰਘ
-
Hunarbaz ਹੁਨਾਰਬਾਜ਼
Author Name – Simranjit Singh Hundal
Published By – Saptrishi Publications
Subject – Poem -
Shabdan Di Lo ਸ਼ਬਦਾਂ ਦੀ ਲੋਅ
Author Name – Dr. Jagdish Kaur Wadia
Published By – Saptrishi Publications
Subject – Literature -
Bandar Naal Bahis Kaun Kre: Alochnatmik Sanvad
Editor Name – Dr. Rattan Singh Dhillon
Published By – Saptrishi Publications
Subject – Critical Essays‘ਬਾਂਦਰ ਨਾਲ ਬਹਿਸ ਕੌਣ ਕਰੇ: ਆਲੋਚਨਾਤਮਿਕ ਸੰਵਾਦ’ ਵਿਚਾਰਧਾਰਕ ਪੰਜਾਬੀ ਕਵਿਤਾ ਬਾਰੇ ਗਹਿਰ-ਗੰਭੀਰ ਚਰਚਾ ਛੇੜਨ ਵਾਲੀ ਆਲੋਚਨਾ ਦੀ ਪੁਸਤਕ ਹੈ ਜਿਸ ਵਿਚ ਸੁਖਿੰਦਰ ਦੀ ਕਾਵਿ-ਪੁਸਤਕ ‘ਬਾਂਦਰ ਨਾਲ ਬਹਿਸ ਕੌਣ ਕਰੇ’ ਦੇ ਸੰਦਰਭ ਵਿਚ ਪੰਜਾਬੀ ਦੇ ਸਥਾਪਤ, ਚਰਚਿਤ ਅਤੇ ਨਾਮਵਰ ਆਲੋਚਕਾਂ ਦੇ ਨਾਲ ਉਭਰਦੇ ਅਤੇ ਨਵੇਂ ਆਲੋਚਕਾਂ ਦੇ ਵਿਚਾਰਧਾਰਕ ਦ੍ਰਿਸ਼ਟੀ ਤੋਂ ਵੱਖ-ਵੱਖ ਵਿਸ਼ਿਆਂ ਸੰਬੰਧੀ ਲਿਖੇ ਨਿਬੰਧ ਸ਼ਾਮਲ ਕੀਤੇ ਗਏ ਹਨ। ਉਮੀਦ ਹੈ ਕਿ ਇਹ ਪੁਸਤਕ ਪੰਜਾਬੀ ਦੀ ਵਿਚਾਰਧਾਰਕ ਕਵਿਤਾ ਦੇ ਖੇਤਰ ਵਿਚ ਨਵੇਂ ਆਯਾਮ/ਮਿਆਰ ਕਾਇਮ ਕਰੇਗੀ ਅਤੇ ਸਮਕਾਲ ਵਿਚ ਰਚੀ ਜਾ ਰਹੀ ਕਵਿਤਾ ਬਾਰੇ ਵੀ ਗਹਿਰ-ਗੰਭੀਰ ਚਰਚਾ ਛੇੜਨ ਵਿਚ ਕਾਮਯਾਬ ਹੋਵੇਗੀ।
ਡਾ. ਰਤਨ ਸਿੰਘ ਢਿੱਲੋਂ
-
Indian Mythology Existence-Belief-Blessings
Author – Mishika Singh & Amreen Kaur
Published By – Saptrishi Publications
Subject – FicionWe were always curious about knowing our Indian beliefs, customs, worships, Hindu Gods, Goddesses and their incarnations. So we both explored many books, podcasts, TV
shows and we also gathered knowledge from our teachers and our grandparents in the last six months and it was such a fascinating experience. Living in this era we
realized nowadays our society is not aware of Indian mythology so we both decided to write a book to educate people about their roots. We have covered those topics that
usually people don’t know about. We hope you will enjoy reading this book. -
Shri Gugu Teg Bhadur Ji Aevam Samajik Parivartan श्री गुरु तेग बहादुर जी एवं सामाजिक परिवर्तन
Author Name – Punditrao Chandrashekar Dharenavar
Published By – Saptrishi Publications
Subject – Literature -
Thari Rutt Da Sek ਠਰੀ ਰੁੱਤ ਦਾ ਸੇਕ
Author Name – Deepti Babuta
Published By – Saptrishi Publications
Subject – Natak -
Sakhi
Author Name – Davinder Daman
Published By – Saptrishi Publications
Subject – Natak -
Khamosh Zindgi
Author Name – Rekha
Published By – Saptrishi Publications
Subject – Poetry