online scamonline scamonline scamonline scamonline scamonline scamonline scamonline scamonline scamonline scamonline scamonline scamonline scamonline scam

Warning: Cannot modify header information - headers already sent by (output started at /home2/saptrishipub/public_html/wp-blog-header.php:1) in /home2/saptrishipub/public_html/wp-includes/feed-rss2.php on line 8
Novel / Stories Archives - Self-publishing and printing book | Book publishers in India | Online printing and publishing books https://saptrishipublication.com/product-category/book/literatare/punjabi/novel-stories/ Self Book Publication Wed, 13 Mar 2024 07:03:17 +0000 en-US hourly 1 https://wordpress.org/?v=6.4.4 https://saptrishipublication.com/wp-content/uploads/2021/05/LOGO-80x80.png Novel / Stories Archives - Self-publishing and printing book | Book publishers in India | Online printing and publishing books https://saptrishipublication.com/product-category/book/literatare/punjabi/novel-stories/ 32 32 ਪ੍ਰਾਦਹਿਸ਼ਤ ਦੇ ਪਰਛਾਵੇਂ (ਕਹਾਣੀ ਸੰਗ੍ਰਹਿ ) (Dehshat De Parchhaven) (Short Stories) https://saptrishipublication.com/product/%e0%a8%aa%e0%a9%8d%e0%a8%b0%e0%a8%be%e0%a8%a6%e0%a8%b9%e0%a8%bf%e0%a8%b8%e0%a8%bc%e0%a8%a4-%e0%a8%a6%e0%a9%87-%e0%a8%aa%e0%a8%b0%e0%a8%9b%e0%a8%be%e0%a8%b5%e0%a9%87%e0%a8%82-%e0%a8%95%e0%a8%b9/ https://saptrishipublication.com/product/%e0%a8%aa%e0%a9%8d%e0%a8%b0%e0%a8%be%e0%a8%a6%e0%a8%b9%e0%a8%bf%e0%a8%b8%e0%a8%bc%e0%a8%a4-%e0%a8%a6%e0%a9%87-%e0%a8%aa%e0%a8%b0%e0%a8%9b%e0%a8%be%e0%a8%b5%e0%a9%87%e0%a8%82-%e0%a8%95%e0%a8%b9/#respond Wed, 13 Mar 2024 05:24:12 +0000 https://saptrishipublication.com/?post_type=product&p=12350 Author - Jagtar Singh Bhullar
Published By - Saptrishi Publications
Subject - Short Stories

'ਦਹਿਸ਼ਤ ਦੇ ਪਰਛਾਵੇਂ" ਮੇਰਾ ਪਹਿਲਾ ਕਹਾਣੀ-ਸੰਗ੍ਰਹਿ ਹੈ। ਇਸ ਕਹਾਣੀ ਸੰਗ੍ਰਹਿ ਵਿਚ ਮੇਰੇ ਸਤਾਰਾਂ ਸਾਲਾਂ ਦੇ ਕਈ ਅਹਿਮ ਪਹਿਲੂ ਸ਼ਾਮਿਲ ਹਨ ਅਤੇ ਕਹਾਣੀਆਂ ਵਿਚਲੀਆਂ ਮੇਰੀਆਂ ਯਾਦਾਂ ਅਹਿਮ ਪਾਤਰ ਹਨ। ਮੇਰਾ ਕਹਾਣੀ-ਸੰਗ੍ਰਹਿ ਲਿਖਣ ਦਾ ਕੋਈ ਖਿਆਲ ਨਹੀਂ ਸੀ ਹਾਲਾਂਕਿ ਹੁਣ ਕੁਝ ਨਾ ਕੁਝ ਲਿਖਣ ਲਈ ਨਿਰੰਤਰ ਤਤਪਰ ਹਾਂ, ਕਿਉਂਕਿ ਹੁਣ ਤਾਂ ਪੱਤਰਕਾਰਿਤਾ ਦੇ ਪੇਸ਼ੇ ਨਾਲ ਜੁੜ ਗਿਆ ਹਾਂ, ਪਰ ਕਦੇ ਕਹਾਣੀ ਲਿਖਣ ਵੱਲ ਧਿਆਨ ਗਿਆ ਹੀ ਨਹੀਂ। ਬੜੀ ਵਾਰ ਸੋਚਿਆ ਕਿ ਯਾਰ ਆਪਾਂ
ਵੀ ਇੱਕ ਅੱਧਾ ਕਹਾਣੀ-ਸੰਗ੍ਰਹਿ ਛਾਪ ਹੀ ਲੈਂਦੇ ਹਾਂ। ਫਿਰ ਸੋਚਣਾ ਚੱਲ ਛੱਡ ਯਾਰ ਕੀ ਕਰਨਾ ਸੰਗ੍ਰਹਿ ਛਾਪ ਕੇ। ਅੱਜ ਕੱਲ੍ਹ ਕੌਣ ਕਿਸੇ ਨੂੰ ਪੜ੍ਹਦਾ ਹੈ । ਲੋਕ ਤਾਂ ਜੁੱਤੀਆਂ ਲਾ ਕੇ ਪਦਾਰਥਵਾਦੀ ਯੁੱਗ 'ਚ ਪੈਸੇ ਦੀ ਦੌੜ ਵਿੱਚ ਲੱਗੇ ਹੋਏ ਹਨ। ਕੀਹਦੇ
ਕੋਲ ਹੈ ਕਿਸੇ ਨੂੰ ਪੜ੍ਹਨ ਦਾ ਟਾਈਮ, ਪਰ ਫਿਰ ਸੋਚਿਆ ਕਿ ਯਾਰ ਏਦਾਂ ਦੀ ਕੋਈ ਗੱਲ ਨਹੀਂ ਹੈ, ਪੜ੍ਹਨ ਵਾਲੇ ਹਾਲੇ ਵੀ ਬਹੁਤ ਹਨ। ਬੱਸ ਫਿਰ ਕੀ ਮਨ ਅਤੇ ਦਿਲ ਨੇ ਸਾਥ ਦਿੱਤਾ ਤੇ ਮੇਰਾ ਪਲੇਠਾ ਕਹਾਣੀ-ਸੰਗ੍ਰਹਿ ਤਿਆਰ ਹੋ ਗਿਆ।

ਜਗਤਾਰ ਸਿੰਘ ਭੁੱਲਰ

The post ਪ੍ਰਾਦਹਿਸ਼ਤ ਦੇ ਪਰਛਾਵੇਂ (ਕਹਾਣੀ ਸੰਗ੍ਰਹਿ ) (Dehshat De Parchhaven) (Short Stories) appeared first on Self-publishing and printing book | Book publishers in India | Online printing and publishing books.

]]>
The post ਪ੍ਰਾਦਹਿਸ਼ਤ ਦੇ ਪਰਛਾਵੇਂ (ਕਹਾਣੀ ਸੰਗ੍ਰਹਿ ) (Dehshat De Parchhaven) (Short Stories) appeared first on Self-publishing and printing book | Book publishers in India | Online printing and publishing books.

]]>
https://saptrishipublication.com/product/%e0%a8%aa%e0%a9%8d%e0%a8%b0%e0%a8%be%e0%a8%a6%e0%a8%b9%e0%a8%bf%e0%a8%b8%e0%a8%bc%e0%a8%a4-%e0%a8%a6%e0%a9%87-%e0%a8%aa%e0%a8%b0%e0%a8%9b%e0%a8%be%e0%a8%b5%e0%a9%87%e0%a8%82-%e0%a8%95%e0%a8%b9/feed/ 0
MADRAS NAMBA NALLA MADRAS https://saptrishipublication.com/product/madras-namba-madras/ https://saptrishipublication.com/product/madras-namba-madras/#respond Sat, 09 Sep 2023 05:13:06 +0000 https://saptrishipublication.com/?post_type=product&p=12175 Author - Ben Noah Suri
Published By - Saptrishi Publications
Subject - Stories

"Madras Nalla Madras: Madras Namba Madras" is a collection of stories penned by Ben Noah Suri. The book contains 11 stories set in the backdrop of Ben’s favorite city, Madras The stories in this book are narrations of life in the city as seen by Ben Noah Suri. While a few of the stories here reveal the shortcomings and underbelly of the city, this book is all about the city and its impact on Ben. No attempt has been made to portray Madras negatively but Ben has just told it as he sees it without being judgemental in any way. For Ben, Madras is all about the common people who inhabit the city; their hopes, dreams, emotions, and feelings, and his stories are all about the same. The book highlights the uniqueness of Madras. It talks of the modernity of the city and is tongue-in-cheek about the inhabitants of the city. Ben has attempted to do justice to the city and his collection makes for interesting reading.

The post MADRAS NAMBA NALLA MADRAS appeared first on Self-publishing and printing book | Book publishers in India | Online printing and publishing books.

]]>
The post MADRAS NAMBA NALLA MADRAS appeared first on Self-publishing and printing book | Book publishers in India | Online printing and publishing books.

]]>
https://saptrishipublication.com/product/madras-namba-madras/feed/ 0
Gadri Gulab Kaur Ate Hor Kav Natak https://saptrishipublication.com/product/gadri-gulab-kaur-ate-hor-kav-natak/ https://saptrishipublication.com/product/gadri-gulab-kaur-ate-hor-kav-natak/#respond Wed, 21 Jun 2023 04:58:28 +0000 https://saptrishipublication.com/?post_type=product&p=12059 Author - Des Raj Chhajli
Published By - Saptrishi Publications
Subject - Natak

ਮਾਸਟਰ ਦੇਸ ਰਾਜ ਛਾਜਲੀ ਇਕ ਲੋਕਪੱਖੀ ਸਮਾਜਿਕ ਕਾਰਕੁਨ ਹੈ, ਜਿਸ ਨੇ ਸੰਗਰੂਰ ਜ਼ਿਲ੍ਹੇ ਦੇ ਪਛੜੇ ਇਲਾਕੇ ਦੇ ਸਰਕਾਰੀ ਸਕੂਲਾਂ ਵਿਚ ਸੇਵਾ ਨਿਭਾਉਂਦਿਆਂ ਹਜ਼ਾਰਾਂ ਬੱਚਿਆਂ ਨੂੰ ਨਾ ਕੇਵਲ ਵਿਦਿਆ ਦਾ ਦਾਨ ਹੀ ਵੰਡਿਆ ਬਲਕਿ ਉਨ੍ਹਾਂ ਨੂੰ ਸਮਾਜਿਕ ਤੇ ਵਿਗਿਆਨਕ ਚੇਤਨਾਂ ਦੇ ਨਾਲ ਨਾਲ ਸਭਿਆਚਾਰਕ ਰੁਚੀਆਂ ਦਾ ਜਾਗ ਵੀ ਲਾਇਆ।
ਹਥਲੀ ਪੁਸਤਕ 'ਗ਼ਦਰੀ ਗੁਲਾਬ ਕੌਰ ਤੇ ਹੋਰ ਕਾਵਿ- ਨਾਟਕ' ਵਿਚ ਲੇਖਕ ਦੇ ਚਾਰ ਕਾਵਿ-ਨਾਟ ਬੀਬੀ ਗੁਲਾਬ ਕੌਰ, ਸ਼ਹੀਦ ਊਧਮ ਸਿੰਘ, ਅਲੀਸ਼ੇਰ ਦਾ ਸ਼ੇਰ ਸੰਤ ਰਾਮ ਅਲੀਸ਼ੇਰ ਅਤੇ ਲਾਲ ਫਰੇਰਾ ਸ਼ਾਮਲ ਹਨ। ਇਹ ਚਾਰੇ ਕਾਵਿ ਨਾਟ ਜਿੱਥੇ ਵਿਸ਼ਾ ਵਸਤੂ ਪੱਖ ਤੋਂ ਲੋਕਪੱਖੀ ਵਿਸ਼ੇਸ਼ ਅਹਿਮੀਅਤ ਵਾਲੇ ਹਨ, ਉਥੇ ਕਾਵਿ ਨਾਟਕੀ ਮੁੱਲਾਂ ਨਾਲ ਵੀ ਓਤਪੋਤ ਹਨ। ਸਾਰੇ ਕਾਵਿ ਨਾਟਕਾਂ ਦੀ ਭਾਸ਼ਾ ਲੋਕ ਸਭਿਆਚਾਰ ਅਤੇ ਲੋਕ ਮਨਾਂ ਦੇ ਅਨੁਕੂਲ ਹੈ। ਲੇਖਕ ਨੇ ਸਾਰੇ ਕਾਵਿ-ਨਾਟਕਾਂ ਨੂੰ ਬੇਹੱਦ ਸੰਜੀਦਗੀ ਅਤੇ ਕਾਵਿ-ਗੁਣਾਂ ਨਾਲ ਪਰੋਇਆ ਹੈ।
ਮੈਂ ਮਾਸਟਰ ਦੇਸ ਰਾਜ ਜੀ ਦੇ ਇਸ ਲੋਕਪੱਖੀ ਉਦਮ ਦੀ ਭਰਪੂਰ ਸ਼ਲਾਘਾ ਕਰਦਾ ਹੋਇਆ ਉਮੀਦ ਕਰਦਾ ਹਾਂ ਕਿ ਉਹ ਭਵਿੱਖ ਵਿਚ ਅਜਿਹੀਆਂ ਹੋਰ ਲੋਕਪੱਖੀ ਰਚਨਾਵਾਂ ਪੰਜਾਬੀ ਪਾਠਕਾਂ ਦੇ ਸਨਮੁੱਖ ਕਰਦੇ ਰਹਿਣਗੇ।

-ਡਾ. ਮੇਘਾ ਸਿੰਘ

The post Gadri Gulab Kaur Ate Hor Kav Natak appeared first on Self-publishing and printing book | Book publishers in India | Online printing and publishing books.

]]>
The post Gadri Gulab Kaur Ate Hor Kav Natak appeared first on Self-publishing and printing book | Book publishers in India | Online printing and publishing books.

]]>
https://saptrishipublication.com/product/gadri-gulab-kaur-ate-hor-kav-natak/feed/ 0
Aakhri Muskan https://saptrishipublication.com/product/aakhri-muskan/ https://saptrishipublication.com/product/aakhri-muskan/#respond Sat, 08 Apr 2023 10:04:40 +0000 https://saptrishipublication.com/?post_type=product&p=11815 Author Name - Parshotam Dhaliwal
Published By - Saptrishi Publications
Subject - Stories

The post Aakhri Muskan appeared first on Self-publishing and printing book | Book publishers in India | Online printing and publishing books.

]]>
The post Aakhri Muskan appeared first on Self-publishing and printing book | Book publishers in India | Online printing and publishing books.

]]>
https://saptrishipublication.com/product/aakhri-muskan/feed/ 0
Theh https://saptrishipublication.com/product/theh/ https://saptrishipublication.com/product/theh/#respond Fri, 31 Mar 2023 06:44:59 +0000 https://saptrishipublication.com/?post_type=product&p=11782 Author Name - Jasbir Bhullar
Published By - Saptrishi Publications
Subject - Novel

The post Theh appeared first on Self-publishing and printing book | Book publishers in India | Online printing and publishing books.

]]>
The post Theh appeared first on Self-publishing and printing book | Book publishers in India | Online printing and publishing books.

]]>
https://saptrishipublication.com/product/theh/feed/ 0
Katha Jari Hai https://saptrishipublication.com/product/katha-jari-hai/ https://saptrishipublication.com/product/katha-jari-hai/#respond Wed, 04 Jan 2023 09:40:33 +0000 https://saptrishipublication.com/?post_type=product&p=11172 Author Name - Rajbir Randhawa
Published By - Saptrishi Publications
Subject - Novel

The post Katha Jari Hai appeared first on Self-publishing and printing book | Book publishers in India | Online printing and publishing books.

]]>
The post Katha Jari Hai appeared first on Self-publishing and printing book | Book publishers in India | Online printing and publishing books.

]]>
https://saptrishipublication.com/product/katha-jari-hai/feed/ 0
Diwean Di Lo https://saptrishipublication.com/product/diwean-di-lo/ https://saptrishipublication.com/product/diwean-di-lo/#respond Fri, 16 Dec 2022 06:22:40 +0000 https://saptrishipublication.com/?post_type=product&p=10469 Author Name - Karnail Singh Wazirabad
Published By - Saptrishi Publications
Subject - Novel

“ਅੰਕਲ ਜੀ, ਜੇ ਦੇਖਿਆ ਜਾਵੇ ਇਸ ਘਟਨਾ ਦੀ ਕਹਾਣੀ ਪਿੱਛੇ ਤਾਂ ਉਹ ਕੁੜੀ ਹੀ ਹੈ। ਜਿਸ ਕਿਰਦਾਰ ਪਿੱਛੇ ਮੇਵਾ ਸਿੰਘ ਦਾ ਕਤਲ ਹੋਇਆ। ਇੱਕ ਸੈਕਸੀਆਂ ਦੇ ਮੁੰਡੇ ਦਾ ਕਤਲ ਹੋਇਆ। ਇੱਕ ਸ਼ਾਇਰ ਦਾ ਕਤਲ ਹੋਇਆ। ਉਹ ਕੁੜੀ ਕਰਦੀ ਬਠਿੰਡਾ ਛੱਡ ਅੰਮ੍ਰਿਤਸਰ ਚਲੀ ਗਈ ਤੇ ਸਾਰੀ ਉਮਰ ਸਟੇਜਾਂ ਉਤੇ ਗ਼ਜ਼ਲਾਂ ਗਾਉਣ ਦਾ ਸ਼ੌਕ ਛੱਡ ਦਿੱਤਾ। ਇੱਕ ਸਧਾਰਨ ਜ਼ਿੰਦਗੀ ਜੀਉਣ ਦਾ ਪ੍ਰਣ ਕਰ ਲਿਆ। ਇਸ ਘਟਨਾ ਦੇ ਜ਼ਖ਼ਮ ਅਜੇ ਅੱਲੇ ਹੀ ਸਨ ਕਿ ਇੱਕ ਹੋਰ ਹਮਲਾ ਮੈਂਹਸੀਆਂ ਦੇ ਮੁੰਡਿਆਂ ਤੇ ਹੋਇਆ ਜਿਸ ਨੂੰ ਲਿਆ। ਅਸੀਂ ਉਸ ਕੁੜੀ ਨੂੰ ਸਾਰੀਆਂ ਘਟਨਾਵਾਂ ਦੀ ਜਾਣਕਾਰੀ ਦੇ ਚੁੱਕੇ ਹਾਂ। ਅਸੀਂ ਇਹ ਵੀ ਕਿਹਾ ਕਿ ਅਸੀਂ ਕਿਸੇ ਦਿਨ ਮੋਦਾ ਸਿੰਘ ਦੀ ਮਾਂ ਦਾ ਦੁੱਖ ਵੰਡਾਉਣ ਜਾਣਾ ਏ। ਉਹ ਕੁੜੀ ਵੀ ਨਾਲ ਜਾਣ ਨੂੰ ਤਿਆਰ ਹੋ ਗਈ। ਅਸੀਂ ਫਿਰ ਉਹਨੂੰ ਕਿਹਾ ਕਿ ਤੂੰ ਇਕੱਲੀ ਕੁੜੀ ਨਹੀਂ ਜਾਵੇਗੀ, ਤੇਰੇ ਨਾਲ ਦੇ ਹੋਰ ਕੁੜੀਆਂ ਦੀ ਜਾਣਗੀਆਂ ... ਸਰਵਨ ਨੇ ਸਾਰੀ ਘਟਨਾ ਤਰਤੀਬਵਾਰ ਫਿਰ ਦੁਹਰਾ ਦਿੱਤੀ।

ਕਰਨੈਲ ਸਿੰਘ ਵਜ਼ੀਰਾਬਾਦ : ਇੱਕ ਬਹਾਦਰ ਬਾਪ ਦੀ ਧੀ ਨੇ ਬਾਂਹ ਅੱਗੇ ਕਰ ਕੇ ਬਚਾ

“ਅਸੀਂ ਕੀ ਕਰਾਂਗੀਆਂ ਉਹਦੇ ਨਾਲ ਜਾ ਕੇ ... ?"ਚੰਨਪ੍ਰੀਤ ਨੇ ਕਿਹਾ। “ਇਹ ਤਾਂ ਬਾਡੀ ਮਰਜ਼ੀ ਏ। ਜੇ ਤੁਸੀਂ ਨਹੀਂ ਜਾਣਾ ਤਾਂ ਨਾ ਹੀ ਜਾਓ। ਜੋ ਕਿਸੇ ਕਿਸੇ ਦੇ ਦਿਲ ਵਿਚੋਂ ਹਮਦਰਦੀ ਦੇ ਰਹੇ ਨ੍ਹੀ ਰੱਖਣੇ ਹੁੰਦੇ ਜੋ ਦੂਜਿਆਂ ਨੂੰ ਆਰਾਮ ਦੇ ਸਕਦੇ । ਸੋਚਿਆ ਵੀ ਨਹੀਂ ਸੀ ਕਿ ਤੁਸੀਂ ਕਠੋਰ ਦਿਲ ਰੱਖਦੇ ਹੋ ... |' ਬਿਕਰਮ ਸਿੰਘ ਨੇ ਕਠੋਰ ਸ਼ਬਦ ਵਰਤ ਕੇ ਉਹਨਾਂ ਨੂੰ ਚੁੱਪ ਕਰਵਾ ਦਿੱਤਾ।

“ਭਲੇ ਮੁੰਡਿਓ, ਅਸੀਂ ਤਾਂ ਤੁਹਾਨੂੰ ਮਜ਼ਾਕ ਕਰ ਰਹੀਆਂ ਹਾਂ, ਤੁਸੀਂ ਤਾਂ ਸਾਨੂੰ ਕਠੋਰ ਸ਼ਬਦ ਵਰਤ ਕੇ ਅਪਣੇ ਨਾਲ ਨਿਖੇੜਨ ਦੀ ਗੱਲ ਕਰ ਦਿੱਤੀ ਏ। ਤੁਸੀਂ ਸਾਨੂੰ ਜਿਸ ਮਰਜ਼ੀ ਲੈ ਜਾਓ ਅਸੀਂ ਮੇਵਾ ਸਿੰਘ ਦੇ ਪਰਿਵਾਰ ਨਾਲ ਹੀ ਖੜਾਂਗੇ। ਭਾਵੇਂ ਉਹ ਕਈ ਸਾਡਾ ਸਾਥ ਵੀ ਨਾ ਦੇਵੇ ...।” ਪ੍ਰਵੀਨ ਨੇ ਪਿਛਲੇ ਗੁੱਸੇ ਗਿੱਲੇ ਨੂੰ ਇੱਕ ਮਜ਼ਾਕ ਬਦਲ ਕਿਹਾ।

The post Diwean Di Lo appeared first on Self-publishing and printing book | Book publishers in India | Online printing and publishing books.

]]>
The post Diwean Di Lo appeared first on Self-publishing and printing book | Book publishers in India | Online printing and publishing books.

]]>
https://saptrishipublication.com/product/diwean-di-lo/feed/ 0
Chronicles of Crime Investigation https://saptrishipublication.com/product/chronicles-of-crime-investigation/ https://saptrishipublication.com/product/chronicles-of-crime-investigation/#respond Fri, 02 Dec 2022 07:55:32 +0000 https://saptrishipublication.com/?post_type=product&p=9730 Author - Jasbir Singh Sawhney
Published By - Saptrishi Publications
Subject - story

The long tenure of 37 years in the Police Dept. have given me unending opportunities to learn the intricacies of crime investigation and to understand the societal reasons leading to the criminal act. Though each day of my service was satisfying and involve interesting facts, I have penned down few of my investigations comprising complex and intriguing stories just to keep my memories alive for all times to come. The readers will not only enjoy the interesting stories but also get to know the crime landscape of Chandigarh and surroundings.
9
Jasbir Singh Sawhney

The post Chronicles of Crime Investigation appeared first on Self-publishing and printing book | Book publishers in India | Online printing and publishing books.

]]>
The post Chronicles of Crime Investigation appeared first on Self-publishing and printing book | Book publishers in India | Online printing and publishing books.

]]>
https://saptrishipublication.com/product/chronicles-of-crime-investigation/feed/ 0
Meera Di Bansri https://saptrishipublication.com/product/meera-di-bansri/ https://saptrishipublication.com/product/meera-di-bansri/#respond Fri, 25 Nov 2022 12:27:03 +0000 https://saptrishipublication.com/?post_type=product&p=9635 Author - Kuljit Mann
Published By - Saptrishi Publications
Subject - Novel

ਉਮਰ ਮੇਰੀ ਮਸੀਂ ਬਾਰਾਂ ਸਾਲ ਸੀ ਜਦੋਂ ਮੇਰੇ ਬਾਪ ਨੂੰ ਪੁਲੀਸ ਫੜਕੇ ਲੈ ਗਈ। ਮਾਂ ਮੇਰੀ ਨੂੰ ਰੋਣਾ ਚਾਹੀਦਾ ਸੀ ਪਰ ਉਹ ਤੇ ਮੇਕ-ਅੱਪ ਕਰਨ ਲੱਗ ਪਈ। ਰਾਤ ਬੀਤ ਗਈ ਪਰ ਅਗਲੇ ਦਿਨ ਸਵੇਰੇ ਸਾਜਰੇ ਹੀ ਮੇਸ਼ਰ ਮੇਰੇ ਬਾਪ ਨੂੰ ਛੁਡਾ ਲਿਆਇਆ। ਕੁੰਡਲੀਆਂ ਮੁੱਛਾਂ ਵਾਲਾ ਮੇਬਰ ਮੈਨੂੰ ਚੰਗਾ ਲੱਗਾ। ਸਰੀਰ ਦਾ ਤਕੜਾ ਤੇ ਆਲੇ-ਦੁਆਲੇ ਉਸਦਾ ਦਬਦਬਾ ਸੀ। ਮੇਰੀ ਮਾਂ ਉਸ ਦੇ ਨਾਲ ਹੀ ਆਈ ਸੀ ਤੇ ਉਹ ਰਸੋਈ ਵਿੱਚ ਸੀ ਤੇ ਮੇਸ਼ਰ ਮੇਰੇ ਕੋਲੋਂ ਸਕੂਲ ਦੀ ਪੜ੍ਹਾਈ ਦਾ ਪੁੱਛਣ ਲੱਗ ਪਿਆ। ਉਹ ਸਕੂਲ ਵੀ ਆਉਂਦਾ ਸੀ ਮੇਰੀ ਖ਼ਬਰ ਸਾਰ ਲੈਣ। ਜਲਦੀ ਹੀ ਪਤਾ ਲੱਗ ਗਿਆ ਕਿ ਮੇਰੀ ਮਾਂ ਉਸਦੀ ਰਖੇਲ ਹੀ ਸੀ। ਮੈਨੂੰ ਨਹੀ ਸੀ ਪਤਾ ਰਖੇਲ ਕੀ ਹੁੰਦੀ ਹੈ ਮੈਨੂੰ ਤੇ ਇਤਨਾ ਪਤਾ ਸੀ ਕਿ ਮੇਰੀ ਮਾਂ ਦਾ ਘਰਵਾਲ ਮੇਰਾ ਬਾਪ ਹੈ। ਮੇਰੇ ਅੰਦਰਲੇ ਡਰ ਨੇ ਮੈਨੂੰ ਤੰਗ ਕਰ ਸ਼ੁਰੂ ਕਰ ਦਿੱਤਾ। ਕੈਨੇਡਾ ਦੀ ਜੇਲ੍ਹ ਵਿੱਚ ਮੇਰੇ ਦਿਲ ਵਿੱਚ ਇਹ ਵਿਚਾਰ ਆਇਆ ਕਿ ਮੈਂ ਕਿਵੇਂ ਇਹ ਸੋਚ ਲਿਆ। ਮੈ ਤੇ ਸੱਚੀਂ ਮੇਜ਼ਰ ਨਾਲ ਵਿਆਹ ਕਰਨ ਬਾਰੇ ਉਸਨੂੰ ਪੁੱਛ ਵੀ ਲਿਆ ਸੀ ਪਰ ਉਸਨੇ ਬੁਰੀ ਤਰ੍ਹਾਂ ਝਿੜਕ ਦਿੱਤਾ। ਮੇਸ਼ਰ ਨੇ ਜਦੋਂ ਮੈਨੂੰ ਝਿੜਕਿਆ ਮੇਰੀ ਉਮਰ ਉਦੋਂ ਸੋਲਾਂ ਸਾਲ ਸੀ। ਉਹ ਜਦੋਂ ਵੀ ਘਰ ਆਉਂਦਾ ਮੇਰੇ ਸਿਰ 'ਤੇ ਹੱਥ ਫੇਰਦਾ। ਮੈਂ ਹੀ ਉਸਦੇ ਸਰੀਰ ਨਾਲ ਲੱਗ ਕੇ ਸਕੂਨ ਨਾਲ ਭਰ ਜਾਂਦੀ ਸੀ। ਡਰ ਇਨਸਾਨ ਨੂੰ ਕਿਵੇਂ ਹਾਨ-ਲਾਭ ਸਮਝਾ ਦਿੰਦਾ ਹੈ। ਮੈਨੂੰ ਉਦੋਂ ਕੀ ਪਤਾ ਸੀ, ਮੈ ਤੇ ਆਪ ਮੇਸ਼ਰ ਵਾਂਗ ਸ਼ਕਤੀਸ਼ਾਲੀ ਬਣਨਾ ਹੈ।

–ਨਾਵਲ ਚੋਂ

The post Meera Di Bansri appeared first on Self-publishing and printing book | Book publishers in India | Online printing and publishing books.

]]>
The post Meera Di Bansri appeared first on Self-publishing and printing book | Book publishers in India | Online printing and publishing books.

]]>
https://saptrishipublication.com/product/meera-di-bansri/feed/ 0
Bhukh Eon Sah Laindi Hai https://saptrishipublication.com/product/bhukh-eon-sah-laindi-hai/ https://saptrishipublication.com/product/bhukh-eon-sah-laindi-hai/#respond Fri, 25 Nov 2022 12:00:48 +0000 https://saptrishipublication.com/?post_type=product&p=9627 Author - Deepti Babuta
Published By - Saptrishi Publications
Subject - Story

ਵੱਸਦਿਓ... ! ਉੱਜੜ ਜਾਓ।'
ਸਿਰਫ ਐਨੀ ਮੇਰੀ ਬਾਤ ਨਹੀਂ
ਲੱਗਦਾ ਜਿਵੇਂ ਸਾਡੀਆਂ ਸਭ ਦੀਆਂ ਰੂਹਾਂ ਕਿਸੇ ਹੋਰ ਦੇ ਘਰਾਂ 'ਚ ਭਟਕਦੀਆਂ ਹੋਣ ਤੇ ਮੇਰੇ ਆਲੀਸ਼ਾਨ ਘਰ 'ਚ ਕਲਬੂਤ ਹੱਸ-ਹੱਸ ਕੰਧਾਂ ਨੂੰ ਚਿੜਾਉਂਦੇ ਹੋਣ, 'ਇੱਥੇ ਕਿਸੇ ਹੋਰ ਦੀਆਂ ਰੂਹਾਂ ਦਾ ਵਾਸ ਹੈ। ਕਿਹੜੀ ਸਮਾਧੀ 'ਚ ਲੀਨ ਹੋ ਰਹੇ ਸਾਂ ਅਸੀਂ, ਜੋ ਮੰਨ ਵਿਸਥਾਰ ਲੈ ਰਿਹਾ ਸੀ।
ਵਸ਼ੀਕਰਨ "ਇੱਕ, ਦੋ, ਤਿੰਨ, ਚਾਰ, ਪੰਜ...।ਸਿਰਫ ਪੰਜ ਸੈਕਿੰਡ।ਆਕਸੀਜਨ ਨਹੀਂ, ਧਰਤੀ ਨਹੀਂ।ਬਸ ਅੰਗ ਦਾ ਇੱਕ ਗੋਲਾ ਤੇ...ਮੈਥਆਉਣ।” ਰੁਮਕਦੀ ਹਵਾ 'ਚੋਂ ਗੁਆਰੇ ਸਾਹ-ਸਤ ਵਾਂਗ ਪਤੀ ਦੇ ਸ਼ੁਕਰਾਣੂ ਫੁੱਸ ਨਿਕਲੇ ਸਨ। ਸਾਹਾਂ ਲਈ ਸਿਲੰਡਰ ਬੰਦ ਆਕਸੀਜਨ ਲੈਂਦੇ-ਲੈਂਦੇ ਮਾਪੇ ਬਣਨ ਲਈ ਮੁੱਲ ਦੇ ਸ਼ੁਕਰਾਣੂ ਭੈਣ ਦੇ ਚੱਕਰਾਂ ਵਿੱਚ ਉਲਝ ਕੇ ਰਹਿ ਗਏ। ਬਲੈਕਆਊਟ...!
ਮੈਂ ਸ਼ਤਰੰਜ ਦੀ ਗੋਟੀ ਬਣਾ ਕੇ ਖੇਡੀ ਜਾ ਰਹੀ ਸਾਂ। ਭੇਤ ਉਦੋਂ ਖੁਲ੍ਹਿਆ, ਜਦੋਂ ਜੰਗਲ ਮੱਚ ਕੇ ਰਾਖ ਹੋ ਚੁੱਕਿਆ ਸੀ।ਹਮਬਿਸਤਰ ਹੁੰਦਿਆਂ ਪਹਿਲੀ ਵਾਰ ਮੈਨੂੰ ਅਵਿਨਾਸ਼ 'ਚੋਂ ਓਪਰੇ ਮਰਦ ਦਾ ਭਾਉਣ ਪਿਆ।ਰਿਸ਼ਤਾ ਨਾਜਾਇਜ਼, ਐਨਦ ਜਾਇ॥।ਇਹ ਕੌਮੀ ਕਨੂੰਨੀ ਵਿਡੰਗਨਾ ਹੈ।ਅਗਲੀ ਲਿਵ ਇਨ 'ਚ ਰਹਿ ਕੇ ਘਰ ਵਾਲੀ ਹੋ ਗਈ।ਮੈਂ ਰਖੇਲ ਵੀ ਨਾ।
ਔਖੀ ਘੜੀ
ਭੁੱਖ ਦੀ ਭੁੱਖ ਨਾਲ ਜੰਗ ਓਨੀ ਹੀ ਪੁਰਾਣੀ ਹੈ ਜਿੰਨਾ ਪੁਰਾਣਾ ਧਰਤੀ 'ਤੇ ਮਨੁੱਖੀ ਜੀਵਨ।ਭੁੱਖ 'ਤੇ ਸਹੀ ਸਮੇਂ ਵਾਰ ਕਰ ਕੇ ਘੋਗਾ ਚਿੱਤ ਨਾ ਕੀਤਾ ਜਾਵੇ ਤਾਂ ਅੱਖ ਝਪਕਣ ਤੋਂ ਪਹਿਲਾਂ ਭੁੱਖ, ਭੁੱਖ ਨੂੰ ਨਿਗਲ ਜਾਂਦੀ ਹੈ।ਜੋ ਦਿਖਦਾ ਹੈ, ਉਹ ਹੈ ਨਹੀਂ।ਜੋ ਹੈ, ਉਹ ਅਸੀਂ ਦੇਖਣਾ ਚਾਹੁੰਦੇ ਨਹੀਂ।ਜੋ ਤੂੰ ਦੇਖ ਰਿਹੈਂ ਉਹ ਕੁਝ ਵੀ ਨਹੀਂ।ਨਾ ਤੂੰ, ਤੂੰ ਹੈਂ, ਨਾ ਮੈਂ ਜੋ ਦਿਖ ਰਿਹਾ ਮੈਂ ਹਾਂ।ਉਧਰ ਦੇਖੋ।
ਕੁੱਝ ਇਉਂ ਸਾਹ ਲੈਂਦੀ ਹੈ

The post Bhukh Eon Sah Laindi Hai appeared first on Self-publishing and printing book | Book publishers in India | Online printing and publishing books.

]]>
The post Bhukh Eon Sah Laindi Hai appeared first on Self-publishing and printing book | Book publishers in India | Online printing and publishing books.

]]>
https://saptrishipublication.com/product/bhukh-eon-sah-laindi-hai/feed/ 0