online scamonline scamonline scamonline scamonline scamonline scamonline scamonline scamonline scamonline scamonline scamonline scamonline scamonline scam

Warning: Cannot modify header information - headers already sent by (output started at /home2/saptrishipub/public_html/wp-blog-header.php:1) in /home2/saptrishipub/public_html/wp-includes/feed-rss2.php on line 8
literature Archives - Self-publishing and printing book | Book publishers in India | Online printing and publishing books https://saptrishipublication.com/product-category/book/literatare/punjabi/literature/ Self Book Publication Tue, 09 Apr 2024 07:27:25 +0000 en-US hourly 1 https://wordpress.org/?v=6.4.4 https://saptrishipublication.com/wp-content/uploads/2021/05/LOGO-80x80.png literature Archives - Self-publishing and printing book | Book publishers in India | Online printing and publishing books https://saptrishipublication.com/product-category/book/literatare/punjabi/literature/ 32 32 Master Ji Paper Bank https://saptrishipublication.com/product/master-ji-paper-back/ https://saptrishipublication.com/product/master-ji-paper-back/#respond Thu, 04 Apr 2024 06:42:57 +0000 https://saptrishipublication.com/?post_type=product&p=12358 Author - Ravinder Natheha
Published By - Saptrishi Publications
Subject - MCQ Book

The post Master Ji Paper Bank appeared first on Self-publishing and printing book | Book publishers in India | Online printing and publishing books.

]]>
The post Master Ji Paper Bank appeared first on Self-publishing and printing book | Book publishers in India | Online printing and publishing books.

]]>
https://saptrishipublication.com/product/master-ji-paper-back/feed/ 0
Lok Sampark Punjab De 52 Ratan https://saptrishipublication.com/product/lok-sampark-punjab-de-52-ratan/ https://saptrishipublication.com/product/lok-sampark-punjab-de-52-ratan/#respond Fri, 21 Jul 2023 12:17:42 +0000 https://saptrishipublication.com/?post_type=product&p=12131 Author - Ujagar Singh
Published By - Saptrishi Publications
Subject - Articles

ਲੋਕ ਸੰਪਰਕ ਵਿਭਾਗ ਕਿਸੇ ਵੀ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਉਹ ਸਰਕਾਰ ਲਈ ਅੱਖਾਂ ਅਤੇ ਕੰਨਾਂ ਦੇ ਫ਼ਰਜ ਨਿਭਾਉਂਦਾ ਹੋਇਆ ਸਰਕਾਰਾਂ ਦੀਆਂ ਨੀਤੀਆਂ, ਪ੍ਰੋਗਰਾਮ ਅਤੇ ਫੈਸਲੇ ਆਮ ਲੋਕਾਂ ਤੱਕ ਲੈ ਕੇ ਜਾਂਦਾ ਹੈ ਤੇ ਲੋਕਾਂ ਦੀ ਪ੍ਰਤੀਕਿਰਿਆ ਸਰਕਾਰ ਤੱਕ ਪਹੁੰਚਾਉਂਦਾ ਹੈ। ਅਜਿਹਾ ਮਹੱਤਵਪੂਰਨ ਕਾਰਜ ਕੇਵਲ ਸੁਯੋਗ ਤੇ ਪ੍ਰਤਿਭਾਸ਼ੀਲ ਅਧਿਕਾਰੀ-ਕਰਮਚਾਰੀ ਹੀ ਕਰ ਸਕਦੇ ਹਨ।
ਇਸ ਪੁਸਤਕ ਵਿਚ ਲੋਕ ਸੰਪਰਕ ਵਿਭਾਗ ਪੰਜਾਬ ਦੇ ਸੇਵਾ ਮੁਕਤ ਅਧਿਕਾਰੀ ਉਜਾਗਰ ਸਿੰਘ ਨੇ ਵਿਭਾਗ ਦੀਆਂ ਕੁਝ ਮਿਹਨਤੀ ਅਤੇ ਨਾਮਵਰ ਸ਼ਖ਼ਸੀਅਤਾਂ ਬਾਰੇ ਜਾਣਕਾਰੀ ਪੇਸ਼ ਕੀਤੀ ਹੈ ਜਿਨ੍ਹਾਂ ਆਪਣੀ ਸਰਕਾਰੀ ਡਿਊਟੀ ਬਾਖੂਬੀ ਨਿਭਾਉਂਦਿਆਂ ਵੱਖ ਵੱਖ ਖੇਤਰਾਂ ਵਿਚ ਨਾਮਣਾ ਵੀ ਖੱਟਿਆ।
ਉਜਾਗਰ ਸਿੰਘ ਖ਼ੁਦ ਵਿਭਾਗ ਦੇ ਇਕ ਸੂਝਵਾਨ ਅਧਿਕਾਰੀ ਰਹੇ ਹਨ। ਇਨ੍ਹਾਂ ਦੀ ਮੁੱਖ ਮੰਤਰੀ ਸ. ਬੇਅੰਤ ਸਿੰਘ ਦੀ ਸਰਕਾਰ ਸਮੇਂ ਤੂਤੀ ਬੋਲਦੀ ਰਹੀ ਹੈ, ਪਰ ਇਸ ਦੇ ਬਾਵਜੂਦ ਉਨ੍ਹਾਂ ਕਦੇ ਵੀ ਨਿਮਰਤਾ ਅਤੇ ਸ਼ਰਾਫ਼ਤ ਦਾ ਪੱਲਾ ਨਹੀਂ ਸੀ ਛੱਡਿਆ। ਸੇਵਾ ਮੁਕਤੀ ਉਪਰੰਤ ਉਨ੍ਹਾਂ ਨੇ ਆਪਣੇ ਲਿਖਣ ਪੜ੍ਹਨ ਦੇ ਪੁਰਾਣੇ ਸ਼ੌਕ ਨੂੰ ਪੁਨਰ ਸੁਰਜੀਤ ਕਰਦਿਆਂ ਦਰਜਨ ਦੇ ਕਰੀਬ ਪੁਸਤਕਾਂ ਪੰਜਾਬੀ ਪਾਠਕਾਂ ਦੀ ਝੋਲੀ ਪਾਈਆਂ ਹਨ। ਇਸ ਤੋਂ ਇਲਾਵਾ ਚਲੰਤ ਸਿਆਸੀ ਅਤੇ ਸਮਾਜਿਕ ਮਾਮਲਿਆਂ ਬਾਰੇ ਉਨ੍ਹਾਂ ਦੇ ਸੈਂਕੜੇ ਨਿਬੰਧ ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿਚ ਛਪ ਚੁੱਕੇ ਹਨ।ਉਨ੍ਹਾਂ ਕਈ ਦਰਜਨ ਪੁਸਤਕਾਂ ਦੀ ਨਿਰਪੱਖ ਪਰਖ-ਪੜਚੋਲ ਵੀ ਕੀਤੀ ਹੈ। ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ-ਕਰਮਚਾਰੀਆਂ ਬਾਰੇ ਲਿਖੀ ਇਹ ਪੁਸਤਕ ਜਿੱਥੇ ਉਨ੍ਹਾਂ ਦੇ ਜੀਵਨ ਤੇ ਸ਼ਖ਼ਸੀਅਤ ਦੇ ਮਹੱਤਵਪੂਰਨ ਪਹਿਲੂਆਂ ਬਾਰੇ ਜਾਣਕਾਰੀ ਦੇਵੇਗੀ, ਉਥੇ ਵਿਭਾਗ ਦੀ ਅਹਿਮੀਅਤ ਨੂੰ ਵੀ ਚਾਰ-ਚੰਨ ਲਾਵੇਗੀ। ਉਜਾਗਰ ਸਿੰਘ ਦਾ ਇਹ ਕਾਰਜ ਸ਼ਲਾਘਾਯੋਗ ਹੈ।

-ਡਾ. ਮੇਘਾ ਸਿੰਘ

The post Lok Sampark Punjab De 52 Ratan appeared first on Self-publishing and printing book | Book publishers in India | Online printing and publishing books.

]]>
The post Lok Sampark Punjab De 52 Ratan appeared first on Self-publishing and printing book | Book publishers in India | Online printing and publishing books.

]]>
https://saptrishipublication.com/product/lok-sampark-punjab-de-52-ratan/feed/ 0
Sikh Rehat Maryada: Itehasik Paripekh https://saptrishipublication.com/product/sikh-rehat-maryada-itehasik-paripekh/ https://saptrishipublication.com/product/sikh-rehat-maryada-itehasik-paripekh/#respond Tue, 04 Jul 2023 11:50:00 +0000 https://saptrishipublication.com/?post_type=product&p=12071 Editor - Dr. Rijban Kaur
Published By - Saptrishi Publications
Subject - Religion

ਡਾ. ਰਿਜਬਨ ਕੌਰ ( 12 ਮਈ 1975 – 8 ਮਾਰਚ 2021) ਨੇ ਆਪਣੀ ਸਕੂਲੀ ਪੜ੍ਹਾਈ ਧੂਰੀ, ਜ਼ਿਲ੍ਹਾ ਸੰਗਰੂਰ, ਬੀ.ਏ. ਆਨਰਜ਼ ਇਨ ਪੰਜਾਬੀ ਅਤੇ ਐਮ.ਏ. ਪੰਜਾਬੀ, ਖਾਲਸਾ ਕਾਲਜ ਫ਼ਾਰ ਵੁਮੈਨ, ਸਿਵਲ ਲਾਈਨਜ਼, ਲੁਧਿਆਣਾ ਤੋਂ ਕੀਤੀ। ਉਸ ਨੇ ਐਮ.ਏ. ਧਰਮ ਅਧਿਐਨ ਅਤੇ ਪੀਐਚ.ਡੀ. ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਕੀਤੀ। ਧਰਮ ਅਧਿਐਨ ਦੇ ਅਧਿਆਪਕ ਵਜੋਂ ਡਾ. ਰਿਜਬਨ ਨੇ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਛੇ ਸਾਲ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ।ਅਧਿਆਪਨ ਦੇ ਨਾਲ-ਨਾਲ 2019 ਵਿਚ ਪੀਐਚ. ਡੀ. ਦੀ ਡਿਗਰੀ ਹਿੱਤ ਖੋਜ ਕਾਰਜ ਮੁਕੰਮਲ ਕੀਤਾ| ਅਧਿਆਪਨ ਵਾਂਗ ਖੋਜ ਕਰਨ ਦੀ ਚਾਹਤ ਡਾ. ਰਿਜਬਨ ਨੂੰ ਅਤਿ ਪਿਆਰੀ ਸੀ।ਡਾ. ਰਿਜਬਨ ਨੇ ਆਪਣੀ ਸੰਖੇਪ ਜਿਹੀ ਜ਼ਿੰਦਗੀ ਵਿਚ ਪਰਿਵਾਰ, ਅਧਿਆਪਨ ਅਤੇ ਖੋਜ ਵਿਚ ਅਤਿ ਮੁਸ਼ਕਲ ਅਤੇ ਅਤਿ ਲੋੜੀਂਦਾ ਤਵਾਜ਼ਨ ਹਮੇਸ਼ਾ ਬਣਾ ਕੇ ਰੱਖਿਆ ਸੀ। ਹਥਲੀ ਪੁਸਤਕ ਰਿਜਬਨ ਦਾ ਪੀਐਚ. ਡੀ. ਦਾ ਖੋਜ-ਕਾਰਜ ਹੈ, ਇਸ ਨੂੰ ਪੁਸਤਕ ਰੂਪ ਵਿਚ ਪ੍ਰਕਾਸ਼ਿਤ ਕਰਨ ਦੀ ਉਸ ਦੀ ਦਿਲੀ ਇੱਛਾ ਸੀ।ਉਸ ਦੀ ਇਸ ਇੱਛਾ ਨੂੰ ਪੂਰਾ ਕਰਦਿਆਂ ਉਸ ਦਾ ਖੋਜ-ਪ੍ਰਬੰਧ ਪੁਸਤਕ ਰੂਪ ਵਿਚ ਤੁਹਾਡੇ ਸਨਮੁੱਖ ਪੇਸ਼ ਹੈ। ਉਮੀਦ ਹੈ ਧਰਮ-ਅਧਿਐਨ ਵਿਚ ਦਿਲਚਸਪੀ ਰੱਖਣ ਵਾਲੇ ਖੋਜੀਆਂ ਲਈ ਇਹ ਲਾਹੇਵੰਦ ਸਾਬਿਤ ਹੋਵੇਗੀ।

ਡਾ. ਅਥਨੀਸ਼ ਕੌਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ।

The post Sikh Rehat Maryada: Itehasik Paripekh appeared first on Self-publishing and printing book | Book publishers in India | Online printing and publishing books.

]]>
The post Sikh Rehat Maryada: Itehasik Paripekh appeared first on Self-publishing and printing book | Book publishers in India | Online printing and publishing books.

]]>
https://saptrishipublication.com/product/sikh-rehat-maryada-itehasik-paripekh/feed/ 0
Vihvien Sadi Diyan Kujh Sahitik Vangiyan (Rachnakar: Ranjit Singh Kharag) ਵੀਹਵੀਂ ਸਦੀ ਦੀਆਂ ਕੁਝ ਸਾਹਿਤਕ ਵੰਨਗੀਆਂ (ਰਚਨਾਕਾਰ : ਰਣਜੀਤ ਸਿੰਘ ਖੜਗ) https://saptrishipublication.com/product/vihvien-sadi-diyan-kujh-sahitik-vangiyan-rachnakar-ranjit-singh-kharag-%e0%a8%b5%e0%a9%80%e0%a8%b9%e0%a8%b5%e0%a9%80%e0%a8%82-%e0%a8%b8%e0%a8%a6%e0%a9%80-%e0%a8%a6%e0%a9%80%e0%a8%86%e0%a8%82/ https://saptrishipublication.com/product/vihvien-sadi-diyan-kujh-sahitik-vangiyan-rachnakar-ranjit-singh-kharag-%e0%a8%b5%e0%a9%80%e0%a8%b9%e0%a8%b5%e0%a9%80%e0%a8%82-%e0%a8%b8%e0%a8%a6%e0%a9%80-%e0%a8%a6%e0%a9%80%e0%a8%86%e0%a8%82/#respond Wed, 28 Jun 2023 09:47:14 +0000 https://saptrishipublication.com/?post_type=product&p=12063 Editor - Kudeep Singh Bedi
Published By - Saptrishi Publications
Subject - Non-Ficition

ਖੜਗ ਜੀ ਦਾ ਇਹ ਵਾਰਤਕ ਸਾਹਿਤ ਵੀਹਵੀਂ ਸਦੀ ਦੇ ਅੱਧ ਦੇ ਆਰ-ਪਾਰ ਫੈਲਿਆ ਹੋਇਆ ਹੈ। ਇਹ ਸਾਰੇ ਲੇਖ ਉਸ ਵੇਲੇ ਦੇ ਪ੍ਰਸਿੱਧ ਅਖ਼ਬਾਰਾਂ ਤੇ ਰਿਸਾਲਿਆਂ ਵਿਚ ਪ੍ਰਕਾਸ਼ਿਤ ਹੋਏ ਸਨ, ਜੋ ਉਹ ਆਪਣੇ ਸੰਸਾਰ ਤੋਂ ਤੁਰ ਜਾਣ ਤੋਂ ਪਹਿਲਾਂ ਹੀ ਕਟਿੰਗਾਂ ਦੇ ਰੂਪ ਵਿਚ ਉਨ੍ਹਾਂ ਦੇ ਸਪੁੱਤਰ, ਇੰਜੀ, ਕਰਮਜੀਤ ਸਿੰਘ ਵੱਲੋਂ ਸੰਭਾਲੇ ਗਏ ਸਨ। ਇਸੇ ਕਰਕੇ ਹਰ ਲੇਖ ਦੇ ਥੱਲੇ ਉਸਦੇ ਛਪਣ ਦੀ ਤਰੀਕ ਵੀ ਦਿੱਤੀ ਗਈ ਹੈ। ਰਣਜੀਤ ਸਿੰਘ ਖੜਗ ਹੁਰਾਂ ਨੇ ਸਿਰਫ਼ ਪਦ ਸਾਹਿਤ ਦੀ ਹੀ ਰਚਨਾ ਨਹੀਂ ਕੀਤੀ ਸਗੋਂ ਸਾਹਿਤ ਦੇ ਹੋਰ ਵਾਰਤਕ ਰੂਪਾਂ 'ਚ ਵੀ ਆਪਣੀ ਭਰਪੂਰ ਰਚਨਾ ਕੀਤੀ ਹੈ। ਪਰ ਇਕ ਗੱਲ ਸਮਝ ਤੋਂ ਬਾਹਰ ਹੈ ਕਿ ਉਨ੍ਹਾਂ ਦੀਆਂ ਰਚਨਾਵਾਂ ਉਸ ਵੇਲੇ ਚਰਚਾ ਦਾ ਮਾਧਿਅਮ ਕਿਉਂ ਨਹੀਂ ਬਣ ਸਕੀਆਂ।ਇੰਝ ਲਗਦਾ ਹੈ ਕਿ ਉਸ ਸਮੇਂ ਦੇ ਆਲੋਚਕਾਂ ਨੇ ਸਿਰਫ਼ ਉਸੇ ਸਾਹਿਤ ਨੂੰ ਆਪਣੀ ਚਰਚਾ ਦਾ ਮਾਧਿਅਮ ਬਣਾਇਆ ਜੋ ਉਸ ਵੇਲੇ ਸਿਰਫ਼ ਰੂਸ ਦੇ ਪ੍ਰਭਾਵ ਅਧੀਨ ਛਪ ਰਿਹਾ ਸੀ। ਰਣਜੀਤ ਸਿੰਘ ਖੜਗ ਨੇ ਆਪਣੇ ਜੀਵਨ ਦੇ ਸੀਮਤ ਜਿਹੇ ਕਾਲ ਵਿਚ ਭਰਪੂਰ ਸਾਹਿਤ ਰਚਿਆ।

-ਕੁਲਦੀਪ ਸਿੰਘ ਬੇਦੀ

The post Vihvien Sadi Diyan Kujh Sahitik Vangiyan (Rachnakar: Ranjit Singh Kharag) ਵੀਹਵੀਂ ਸਦੀ ਦੀਆਂ ਕੁਝ ਸਾਹਿਤਕ ਵੰਨਗੀਆਂ (ਰਚਨਾਕਾਰ : ਰਣਜੀਤ ਸਿੰਘ ਖੜਗ) appeared first on Self-publishing and printing book | Book publishers in India | Online printing and publishing books.

]]>
The post Vihvien Sadi Diyan Kujh Sahitik Vangiyan (Rachnakar: Ranjit Singh Kharag) ਵੀਹਵੀਂ ਸਦੀ ਦੀਆਂ ਕੁਝ ਸਾਹਿਤਕ ਵੰਨਗੀਆਂ (ਰਚਨਾਕਾਰ : ਰਣਜੀਤ ਸਿੰਘ ਖੜਗ) appeared first on Self-publishing and printing book | Book publishers in India | Online printing and publishing books.

]]>
https://saptrishipublication.com/product/vihvien-sadi-diyan-kujh-sahitik-vangiyan-rachnakar-ranjit-singh-kharag-%e0%a8%b5%e0%a9%80%e0%a8%b9%e0%a8%b5%e0%a9%80%e0%a8%82-%e0%a8%b8%e0%a8%a6%e0%a9%80-%e0%a8%a6%e0%a9%80%e0%a8%86%e0%a8%82/feed/ 0
Maharaja Ranjit Singh (ਮਹਾਰਾਜਾ ਰਣਜੀਤ ਸਿੰਘ) https://saptrishipublication.com/product/maharaja-ranjit-singh-%e0%a8%ae%e0%a8%b9%e0%a8%be%e0%a8%b0%e0%a8%be%e0%a8%9c%e0%a8%be-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/ https://saptrishipublication.com/product/maharaja-ranjit-singh-%e0%a8%ae%e0%a8%b9%e0%a8%be%e0%a8%b0%e0%a8%be%e0%a8%9c%e0%a8%be-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/#respond Wed, 28 Jun 2023 09:41:00 +0000 https://saptrishipublication.com/?post_type=product&p=12061 Author - Dr. Muhammad Shafique
Published By - Saptrishi Publications
Subject - Religion

ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਇਤਿਹਾਸ ਦੇ ਉਹ ਰਹਿਨੁਮਾ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਸਮੇਂ ਵੀ ਪੂਜਿਆ ਜਾਂਦਾ ਸੀ ਤੇ ਉਨ੍ਹਾਂ ਦੇ ਮਰਨ ਤੋਂ ਬਾਅਦ ਵੀ ਉਨ੍ਹਾਂ ਦੀ ਕਦਰ ਲੋਕਾਂ ਦੇ ਦਿਲਾਂ ਵਿੱਚ ਹੋਰ ਵੀ ਵੱਧ ਗਈ। ਮਹਾਰਾਜਾ ਰਣਜੀਤ ਸਿੰਘ ਪੰਜਾਬ ਦਾ ਉਹ ਧਰੂ ਤਾਰਾ ਸਨ ਜਿਸ ਨੇ ਲੋਕਾਂ ਨੂੰ ਜਿਉਣ ਦਾ ਰਸਤਾ ਦਿਖਾਇਆ। ਆਜ਼ਾਦੀ ਨਾਲ ਰਹਿਣਾ ਸਿਖਾਇਆ। ਉਦਾਰਵਾਦੀ ਅਤੇ ਧਾਰਮਿਕ ਏਕਤਾ ਸਿਖਾਈ। ਸਾਨੂੰ ਭਾਈਚਾਰਕਤਾ ਦੇ ਹਾਮੀ ਬਣਾਇਆ। ਮਹਾਰਾਜਾ ਰਣਜੀਤ ਸਿੰਘ ਇੱਕ ਸੂਝਵਾਨ ਇਨਸਾਨ ਸੀ ਜਿਸ ਦੀ ਚੰਗੀ ਸੋਚ ਸਦਕਾ ਉਸ ਨੇ ਐਸੇ ਵਿਸ਼ਾਲ ਰਾਜ ਨੂੰ ਸੰਭਾਲਿਆ ਜਿਸ ਦੀਆਂ ਹੱਦਾਂ ਦੂਰ-ਦੂਰ ਤੱਕ ਫੈਲੀਆਂ ਹੋਈਆਂ ਸਨ ਅਤੇ ਜਿਸ ਵਿੱਚ ਵੱਖ-ਵੱਖ ਵਰਗਾਂ ਅਤੇ ਧਰਮਾਂ ਦੇ ਲੋਕ ਰਹਿੰਦੇ ਸਨ। ਉਹ ਇੱਕ ਨਿਧੜਕ ਪੰਜਾਬੀ ਜਵਾਨ ਵੀ ਸੀ ਅਤੇ ਨਿਪੁੰਨ ਪ੍ਰਬੰਧਕ ਵੀ ਸੀ। ਉਸ ਨੇ ਰਾਜ ਦੇ ਲੋਕਾਂ ਨੂੰ ਉਹ ਸਭ ਕੁਝ ਦਿੱਤਾ ਜੋ ਉਸ ਦੀ ਹੈਸੀਅਤ ਤੋਂ ਬਾਹਰ ਵੀ ਸੀ। ਉਸ ਨੇ ਗਰੀਬ ਤੋਂ ਗਰੀਬ ਨੂੰ ਉਪਰ ਚੁੱਕਣ ਦੀ ਕੋਸ਼ਿਸ਼ ਕੀਤੀ।ਹਰ ਤਰ੍ਹਾਂ ਦੇ ਪਾੜੇ ਨੂੰ ਖਤਮ ਕੀਤਾ। ਕਿਸਾਨਾਂ, ਮਜ਼ਦੂਰਾਂ ਦਾ ਵਿਸ਼ੇਸ਼ ਧਿਆਨ ਰੱਖਿਆ। ਵਪਾਰ ਨੂੰ ਪ੍ਰਫੁੱਲਤ ਕਰਨ ਵਿੱਚ ਕੋਈ ਕਸਰ ਨਾ ਛੱਡੀ। ਮਹਾਰਾਜਾ ਰਣਜੀਤ ਸਿੰਘ ਇੱਕ ਵਿਸ਼ਾਲ ਹਿਰਦੇ ਦਾ ਪੰਜਾਬੀ ਹੁਕਮਰਾਨ ਸੀ। ਇਹੀ ਵਜ੍ਹਾ ਸੀ ਜਿਸ ਸਦਕਾ ਉਸ ਨੇ ਪੰਜਾਬ ਨੂੰ ਇੱਕ ਲਾਸਾਨੀ ਰਾਜ ਬਣਾਇਆ।

-ਡਾ. ਕੁਲਬੀਰ ਸਿੰਘ ਢਿੱਲੋਂ

The post Maharaja Ranjit Singh (ਮਹਾਰਾਜਾ ਰਣਜੀਤ ਸਿੰਘ) appeared first on Self-publishing and printing book | Book publishers in India | Online printing and publishing books.

]]>
The post Maharaja Ranjit Singh (ਮਹਾਰਾਜਾ ਰਣਜੀਤ ਸਿੰਘ) appeared first on Self-publishing and printing book | Book publishers in India | Online printing and publishing books.

]]>
https://saptrishipublication.com/product/maharaja-ranjit-singh-%e0%a8%ae%e0%a8%b9%e0%a8%be%e0%a8%b0%e0%a8%be%e0%a8%9c%e0%a8%be-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/feed/ 0
(Lokdhara Ate Sabhyachar Chintan (Punjab Ate Vishav Paripekh) https://saptrishipublication.com/product/lokdhara-ate-sabhyachar-chintan-punjab-ate-vishav-paripekh/ https://saptrishipublication.com/product/lokdhara-ate-sabhyachar-chintan-punjab-ate-vishav-paripekh/#respond Sat, 10 Jun 2023 06:52:48 +0000 https://saptrishipublication.com/?post_type=product&p=12021 Author Name - Dr. Rajinder Singh Sekhon
Published By - Saptrishi Publications
Subject - Article

ਪੰਜਾਬੀ ‘ਲੋਕਧਾਰਾ` ਅਤੇ 'ਸਭਿਆਚਾਰ' ਦੋਵੇਂ ਗਿਆਨ-ਅਨੁਸ਼ਾਸਨ ਜਦੋਂ ਤੋਂ ਪੈਦਾ ਹੋਏ ਹਨ, ਉਸ ਵੇਲੇ ਤੋਂ ਹੀ ਇਸ ਦੇ ਚਿੰਤਕਾਂ ਦਾ ਚਿੰਤਨ ਕਾਟੇ ਹੇਠ ਆਉਂਦਾ ਰਿਹਾ ਹੈ। ਲੋਕਧਾਰਾ ਦੇ ਖੇਤਰ ਵਿਚ ਅਸੀਂ ‘ਲੋਕਯਾਨ', ‘ਲੋਕ-ਵਿਰਸਾ’, ‘ਲੋਕਵੇਦ', ‘ਲੋਕਲੋਰ' ਦੇ ਝਟਕੇ ਖਾਂਦੇ ਰਹੇ ਹਾਂ। ਕਦੇ ਅਸੀਂ ਲੋਕਾਂ ਵਿਚ ਪਈ ਲੋਕਧਾਰਾ ਦੀ ਬਜਾਏ ‘ਸਾਹਿਤ ਵਿਚ ਲੋਕਧਾਰਾ' ਵਧੇਰੇ ਤਲਾਸ਼ਦੇ ਰਹੇ ਹਾਂ। ਕਦੇ ਅਧਿਐਨ-ਵਿਧੀਆਂ ਨੂੰ ਲੈ ਕੇ ਸਾਡੇ ਵਿਚ ਵਿਵਾਦ ਪੈਦਾ ਹੁੰਦੇ ਹਨ ਅਤੇ ਕਦੇ ਇਸ ਦੇ ਅਧਿਐਨ-ਖੇਤਰਾਂ ਬਾਰੇ। ਅਸੀਂ ਲੰਮਾ ਸਮਾਂ ‘ਸਭਿਅਤਾ` ਅਤੇ 'ਸਭਿਆਚਾਰ' ਵਿਚ ਓਵੇਂ ਹੀ ਫਰਕ ਨਹੀਂ ਕਰ ਸਕੇ ਜਿਵੇਂ ਅਸੀਂ ‘ਲੋਕ ਗੀਤ' ਅਤੇ ‘ਲੋਕ ਸਾਹਿਤ’ ਵਿਚ ਨਹੀਂ ਕਰ ਸਕੇ। ਸਾਡੇ ਵਿਦਵਾਨਾਂ ਨੇ ਸੰਕਲਪਾਂ ਦੇ ਸਪੱਸ਼ਟੀਕਰਨ ਅਤੇ ਉਨ੍ਹਾਂ ਨੂੰ ਨਿਖੇੜ-ਨਿਖੇੜ ਕੇ ਪੇਸ਼ ਕਰਨ ਵਿਚ ਰੁਚੀ ਨਹੀਂ ਵਿਖਾਈ। ਅਸੀਂ ਲੋਕਧਾਰਾ ਅਤੇ ਸਭਿਆਚਾਰ ਦੇ ਖੇਤਰ ਵਿਚ ਹੋਏ ਮੌਲਿਕ ਚਿੰਤਨ ਤੱਕ ਆਪਣੀ ਪਹੁੰਚ-ਰਸਾਈ ਨਹੀਂ ਕਰ ਸਕੇ। ਅਸੀਂ ਆਪਣੇ ਆਸੇ-ਪਾਸੇ ਦੇ ਚਿੰਤਨ ਨੂੰ ਹੀ ‘ਕਾਫੀ’ ਜਾਂ ‘ਮੁਕੰਮਲ' ਸਮਝਣ ਦੀ ਗਲਤੀ ਕਰਦੇ ਰਹੇ ਹਾਂ। ਅਸੀਂ ਉਵੇਂ ਪੜ੍ਹਿਆ-ਲਿਖਿਆ-ਵਿਚਾਰਿਆ ਹੈ ਜਿਵੇਂ ਸਾਨੂੰ ਚੰਗਾ ਲੱਗਿਆ ਹੈ।ਜਿਸ ਦੀ ‘ਲੋੜ’ ਸੀ, ਉਸ ਵੱਲ ਧਿਆਨ ਨਹੀਂ ਦਿੱਤਾ। ਇਹੋ ਕਾਰਨ ਹੈ ਕਿ ‘ਲੋਕਧਾਰਾ’ ਦੇ ਮੁਢਲੇ ਚਿੰਤਕ ਵਿਲੀਅਮ ਥਾਮਸ ਬਾਰੇ ਪੰਜਾਬੀ ਵਿਚ ਇੱਕ ਲੇਖ ਵੀ ਉਪਲਬਧ ਨਹੀਂ ਹੈ। ਹਥਲੀ ਪੁਸਤਕ ਇਨ੍ਹਾਂ ਦੇਸ਼ਾਂ ਤੋਂ ਮੁਕਤ ਹੋਣ ਦਾ ਦਾਅਵਾ ਨਹੀਂ ਕਰਦੀ ਪਰ ਇਸ ਖੇਤਰ ਵਿਚੋਂ ਚੁਣੇ ਗਏ ਚਿੰਤਕਾਂ ਦੇ ਸਭਿਆਚਾਰ/ਲੋਕਧਾਰਾ ਚਿੰਤਨ ਸਬੰਧੀ ਲੋੜੀਂਦੀ ਮੁਕੰਮਲ ਜਾਣਕਾਰੀ ਮੁਹੱਈਆ ਕਰਵਾਉਣ ਦਾ ਦਾਅਵਾ ਜ਼ਰੂਰ ਕਰਦੀ ਹੈ।

-ਡਾ. ਰਾਜਿੰਦਰ ਸਿੰਘ ਸੇਖੋਂ

The post (Lokdhara Ate Sabhyachar Chintan (Punjab Ate Vishav Paripekh) appeared first on Self-publishing and printing book | Book publishers in India | Online printing and publishing books.

]]>
The post (Lokdhara Ate Sabhyachar Chintan (Punjab Ate Vishav Paripekh) appeared first on Self-publishing and printing book | Book publishers in India | Online printing and publishing books.

]]>
https://saptrishipublication.com/product/lokdhara-ate-sabhyachar-chintan-punjab-ate-vishav-paripekh/feed/ 0
Kinj Nasha Mukt Hove Punjab? https://saptrishipublication.com/product/kinj-nasha-mukt-hove-punjab/ https://saptrishipublication.com/product/kinj-nasha-mukt-hove-punjab/#respond Tue, 06 Jun 2023 09:45:00 +0000 https://saptrishipublication.com/?post_type=product&p=11974 Author Name - Mohan Sharma
Published By - Saptrishi Publications
Subject - Article

ਮੋਹਨ ਸ਼ਰਮਾ ਪੰਜਾਬੀ ਦੇ ਪ੍ਰਸਿੱਧ ਬਹੁ-ਵਿਧਾਈ ਲੇਖਕ ਹਨ। ਉਨ੍ਹਾਂ ਨੇ ਪੰਜਾਬੀ ਕਵਿਤਾ, ਕਹਾਣੀ, ਮਿੰਨੀ ਕਹਾਣੀ, ਵਾਰਤਕ ਅਤੇ ਇਕਾਂਗੀ ਆਦਿ ਵਿੱਚ ਮਹੱਤਵਪੂਰਨ ਸਾਹਿਤ ਦੀ ਰਚਨਾ ਕੀਤੀ ਹੈ। ਅਧਿਆਪਕ ਦੇ ਨਾਲ-ਨਾਲ ਉਹ ਸਮਾਜ ਸੇਵਾ ਦੇ ਮਹਾਨ ਕਾਰਜ ਨੂੰ ਵੀ ਬੜੀ ਤਨਦੇਹੀ ਨਾਲ ਨਿਭਾਉਂਦੇ ਰਹੇ ਹਨ। ਵਿਸ਼ੇਸ਼ ਤੌਰ 'ਤੇ ਪੰਜਾਬ ਵਿੱਚ ਨਸ਼ਿਆਂ ਦੇ ਪ੍ਰਕੋਪ ਨੂੰ ਲੈ ਕੇ ਉਹਨਾ ਨੇ ਸਿਧਾਂਤਕ ਅਤੇ ਵਿਹਾਰਕ ਤੌਰ ਤੇ ਵਡੇਰਾ ਕਾਰਜ ਕੀਤਾ ਹੈ। ਹਥਲੀ ਪੁਸਤਕ “ਕਿੰ ਨਸ਼ਾ ਮੁਕਤ ਹੋਵੇ ਪੰਜਾਬ' ਉਨ੍ਹਾਂ ਦਾ ਨਵਾਂ ਵਾਰਤਕ ਸੰਗ੍ਰਹਿ ਹੈ। ਇਸ ਸੰਗ੍ਰਹਿ ਵਿੱਚ ਪੰਜਾਬ ਦੇ ਨੌਜਵਾਨਾਂ ਵਿੱਚ ਵਧ ਰਹੇ ਨਸ਼ੇ ਦੇ ਰੁਝਾਨ ਨੂੰ ਵੱਖ-ਵੱਖ ਬਿਰਤਾਂਤਕ ਜੁਗਤਾਂ ਅਤੇ ਕਰੁਣਾਮਈ ਕਥਾ ਜੁਗਤਾਂ ਰਾਹੀਂ ਬਿਆਨ ਕੀਤਾ ਗਿਆ ਹੈ। ਇਨ੍ਹਾਂ ਲੇਖਾਂ ਵਿੱਚ ਲੇਖਕ ਇਸ ਗੱਲ 'ਤੇ ਵਿਸ਼ੇਸ਼ ਤਵੱਜ ਦਿੰਦਾ ਹੈ ਕਿ ਨਸ਼ਿਆਂ ਵਿੱਚ ਗ੍ਰਸਤ ਲੋਕ ਸਮਾਜ ਦੇ ਖਲਨਾਇਕ ਨਹੀਂ ਸਗੋਂ ਪੀੜਤ ਹਨ।ਲੇਖਕ ਦਾ ਮੰਨਣਾ ਹੈ ਕਿ ਜੇਕਰ ਸਮਾਜ ਅਤੇ ਸਰਕਾਰ ਦੀ ਦ੍ਰਿੜ੍ਹ ਇੱਛਾ-ਸ਼ਕਤੀ ਹੋਵੇ ਤਾਂ ਨਸ਼ਿਆਂ ਦੀ ਇਸ ਦਲਦਲ ਵਿੱਚ ਸੰਖਿਆਂ ਹੀ ਨਿਕਲਿਆ ਜਾ ਸਕਦਾ ਹੈ। ਲੇਖਕ ਇਸ ਗੱਲ 'ਤੇ ਵੀ ਸਾਡਾ ਧਿਆਨ ਕੇਂਦਰਿਤ ਕਰਦਾ ਹੈ ਕਿ ਮੌਜੂਦਾ ਸਰਮਾਏਦਾਰੀ ਪ੍ਰਬੰਧ ਵਿੱਚ ਸਿਆਸੀ ਲੋਕਾਂ, ਨਥਾ ਤਸਕਰਾਂ ਅਤੇ ਅਫ਼ਸਰਸ਼ਾਹੀ ਦਾ ਆਪਸੀ ਸਬੰਧ ਨਸ਼ਿਆਂ ਦੇ ਇਸ ਕੋਹੜ ਨੂੰ ਪ੍ਰਫੁੱਲਿਤ ਕਰਨ ਵਿੱਚ ਅਹਿਮ ਰੋਲ ਅਦਾ ਕਰ ਰਿਹਾ ਹੈ | ਇਸ ਕਰਕੇ ਅਜਿਹੀ ਪੁਸਤਕ ਦੀ ਪ੍ਰਕਾਸ਼ਨਾ ਸਾਡੇ ਸਮਾਜ ਲਈ ਬੇਹੱਦ ਲਾਭਦਾਇਕ ਹੋ ਸਕਦੀ ਹੈ। ਉਮੀਦ ਹੈ ਕਿ ਮੋਹਨ ਸ਼ਰਮਾ ਜੀ ਦਾ ਨਸ਼ਿਆਂ ਨੂੰ ਖ਼ਤਮ ਕਰਨ ਦਾ ਅਹਿਦ ਅਗਾਂਹ ਵੀ ਜਾਰੀ ਰਹੇਗਾ ਅਤੇ ਉਹ ਆਪਣੀ ਕਲਮ ਨੂੰ ਨਸ਼ਿਆਂ ਦੇ ਮਾੜੇ ਰੁਝਾਨ ਨੂੰ ਖ਼ਤਮ ਕਰਨ ਲਈ ਚਲਾਉਂਦੇ ਰਹਿਣਗੇ। ਆਮੀਨ

-ਡਾ. ਭੀਮ ਇੰਦਰ ਸਿੰਘ

The post Kinj Nasha Mukt Hove Punjab? appeared first on Self-publishing and printing book | Book publishers in India | Online printing and publishing books.

]]>
The post Kinj Nasha Mukt Hove Punjab? appeared first on Self-publishing and printing book | Book publishers in India | Online printing and publishing books.

]]>
https://saptrishipublication.com/product/kinj-nasha-mukt-hove-punjab/feed/ 0
Panjabi Sabhyachar Vich Lok Vishwaas: Roop Ate Dharnavan https://saptrishipublication.com/product/panjabi-sabhyachar-vich-lok-vishwaas-roop-ate-dharnavan/ https://saptrishipublication.com/product/panjabi-sabhyachar-vich-lok-vishwaas-roop-ate-dharnavan/#respond Fri, 26 May 2023 11:27:24 +0000 https://saptrishipublication.com/?post_type=product&p=11903 Author Name - Dr. Surinder Singh Kaithal
Published By - Saptrishi Publications
Subject - Nonficion

ਡਾ. ਸੁਰਿੰਦਰ ਸਿੰਘ ਕੈਥਲ ਦੀ ਇਹ ਪੁਸਤਕ ਅਕੈਡਮਿਕ ਖੇਤਰ ਦੀ ਹੈ। ਇਸ ਕਰਕੇ ਉਹ ਪ੍ਰੀਭਾਸ਼ਾ ਤੋਂ ਆਰੰਭਦਾ ਹੈ, ਫਿਰ ਲੋਕ ਸਮੂਹਿਕ ਮਨੋਵਿਗਿਆਨ ਨਾਲ ਰਿਸ਼ਤਾ ਤੈਅ ਕਰਦਾ ਹੈ।ਪੰਜਾਬੀ ਸਭਿਆਚਾਰ ਵਿੱਚ ਲੋਕ ਵਿਸ਼ਵਾਸ ਕਿਵੇਂ ਕਾਰਜਸ਼ੀਲ ਹਨ, ਇਸ ਰਾਹੀਂ ਇਸ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ।
ਹਰ ਜਾਦੂ-ਟੂਣੇ ਪਿੱਛੇ ਕੋਈ ਨਾ ਕੋਈ ਵਿਸ਼ਵਾਸ ਕੰਮ ਕਰਦਾ ਹੈ। ਇਸ ਵਿਚਾਰ ਨੂੰ ਅਗਾਂਹ ਵਧਾਇਆ ਗਿਆ ਹੈ। ਜਾਦੂ-ਟੂਣੇ ਦਾ ਖ਼ਾਤਮਾ ਨਹੀਂ ਹੁੰਦਾ, ਉਹ ਧਰਮ ਦੇ ਵਿਸ਼ਵਾਸਾਂ ਵਿਚ ਵੀ ਵਿਦਮਾਨ ਹੁੰਦੇ ਹਨ। ਲੋਕ ਧਰਮ ਤਾਂ ਖੜ੍ਹਾ ਹੀ ਇਨ੍ਹਾਂ ਵਿਸ਼ਵਾਸਾਂ ਉੱਪਰ ਹੈ। ਇਹੀ ਵਿਸ਼ਵਾਸ, ਬ੍ਰਿਤਾਂਤ/ਸਾਹਿਤ ਦਾ ਮੱਧਕਾਲ ਵਿੱਚ ਆਧਾਰ ਬਣ ਕੇ ਲੋਕ- ਕਥਾਵਾਂ ਦੀ ਸਿਰਜਣਾ ਕਰਦਾ ਹੈ। ਮੱਧਕਾਲ ਵਿੱਚ ਸਾਹਿਤ ਲੋਕਧਾਰਾ ਨਾਲ ਜੁੜਿਆ ਹੋਇਆ ਹੈ। ਇਸ ਸਾਹਿਤ ਵਿੱਚ ਰੱਬ, ਆਤਮਾ, ਪੁਨਰ ਜੀਵਨ, ਸੁਰਗ, ਨਰਕ ਆਦਿ ਵਿਸ਼ਵਾਸਾਂ ਉੱਪਰ ਆਸਥਾ ਹੈ, ਪਰ ਨਾਲ ਹੀ ਧਰਤੀ ਦੇ ਬਲਦ ਦੇ ਸਿੰਗਾਂ ਉੱਪਰ ਖੜ੍ਹੇ ਹੋਣ ਦਾ ਵਿਰੋਧ ਵੀ ਹੈ। ਅਸਲ ਵਿੱਚ ਜਾਦੂ ਅਤੇ ਧਰਮ ਦਾ, ਧਰਮ ਅਤੇ ਵਿਗਿਆਨ ਦਾ ਰਿਸ਼ਤਾ ਦੁਵੱਲਾ ਹੈ।
ਵਿਸ਼ਵਾਸਾਂ ਦਾ ਦਾਇਰਾ ਬਹੁਤ ਵਸੀਹ ਹੈ। ਮਨੁੱਖ ਤੋਂ ਬ੍ਰਹਿਮੰਡ ਤਕ ਵਿਸ਼ਵਾਸ ਫੈਲਿਆ ਹੋਇਆ ਹੈ। ਡਾ. ਸੁਰਿੰਦਰ ਸਿੰਘ ਕੈਥਲ ਨੇ ਵਿਸ਼ਾਲ ਵਿਸ਼ੇ ਨੂੰ ਹੱਥ ਪਾਇਆ ਹੈ। ਜੋ ਇੱਕ ਅੱਧ ਪੁਸਤਕ ਵਿੱਚ ਸਮੇਟਣਾ ਸੰਭਵ ਨਹੀਂ। ਇਸ ਲਈ ਉਸ ਪਾਸੋਂ ਅਗਾਂਹ ਖੋਜ ਕਾਰਜ ਜਾਰੀ ਰੱਖਣ ਦੀ ਆਸ ਰੱਖਾਂਗਾ ਅਤੇ ਭਵਿੱਖ ਵਿੱਚ ਹੋਰ ਪੁਸਤਕਾਂ ਦੀ ਤਵੱਕੋ ਵੀ ਬੇਮਾਅਨੇ ਨਹੀਂ। ਉਨ੍ਹਾਂ ਨੂੰ ਇਸ ਪੁਸਤਕ ਦੀ ਵਧਾਈ, ਜੀ ਆਇਆਂ ਨੂੰ।

-ਡਾ. ਕਰਮਜੀਤ ਸਿੰਘ

The post Panjabi Sabhyachar Vich Lok Vishwaas: Roop Ate Dharnavan appeared first on Self-publishing and printing book | Book publishers in India | Online printing and publishing books.

]]>
The post Panjabi Sabhyachar Vich Lok Vishwaas: Roop Ate Dharnavan appeared first on Self-publishing and printing book | Book publishers in India | Online printing and publishing books.

]]>
https://saptrishipublication.com/product/panjabi-sabhyachar-vich-lok-vishwaas-roop-ate-dharnavan/feed/ 0
Gallan Sahit Dian https://saptrishipublication.com/product/gallan-sahit-dian/ https://saptrishipublication.com/product/gallan-sahit-dian/#respond Sat, 25 Mar 2023 12:23:39 +0000 https://saptrishipublication.com/?post_type=product&p=11780 Author Name - Gurbachan Singh Bhullar
Published By - Saptrishi Publications
Subject - Literature

ਰਚਨਾਕਾਰੀ ਵਿਚ ਪਹਿਲੇ ਅੱਖਰ ਪਾਇਆਂ ਮੈਨੂੰ ਸੱਤ ਦਹਾਕੇ ਹੋਣ ਲੱਗੇ ਹਨ। ਜੇ ਸੋਚੀਏ, ਬਹੁਤ ਲੰਮਾ ਸਮਾਂ ਹੈਂ . ਬੰਦੇ ਦੀ ਪੂਰੀ ਉਮਰ ਜਿੰਨਾ | ਬਹੁਤੇ ਲੇਖਕਾਂ ਵਾਂਗ ਕਵਿਤਾ ਨਾਲ ਸ਼ੁਰੂਆਤ ਕੀਤੀ, ਕਹਾਣੀਕਾਰਾਂ ਵਿਚ ਨਾਂ ਦਰਜ ਕਰਵਾਇਆ ਤੇ ਫੇਰ ਇਕ ਨਾਟਕ ਨੂੰ ਛੱਡ ਕੇ ਹਰ ਵਿਧਾ ਵਿਚ ਲਿਖਿਆ ਤੇ ਖੁੱਲ ਕੇ ਲਿਖਿਆ। ਇਸ ਸਮੇਂ ਵਿਚ ਜੋ ਲਿਖਿਆ, ਉਹ ਤਾਂ ਲਿਖਿਆ ਹੀ, ਪਰ ਪੜ੍ਹਿਆ ਉਸ ਤੋਂ ਬਹੁਤ ਵੱਧ ਕਿਸੇ ਵੱਡੇ ਲੇਖਕ ਦਾ ਇਹ ਕਥਨ ਸਦਾ ਮੇਰੀ ਪ੍ਰੇਰਨਾ ਰਿਹਾ ਕਿ ਮੈਂ ਜੇ ਦਸ ਦਿਨ ਵੀ ਕੁਛ ਨਾ ਲਿਖਾਂ, ਕੋਈ ਫ਼ਰਕ ਨਹੀਂ ਪੈਂਦਾ, ਪਰ ਜੇ ਇਕ ਦਿਨ ਵੀ ਨਾ ਪੜ੍ਹਾਂ ਬੇਚੈਨ ਹੋ ਜਾਂਦਾ ਹਾਂ। ਲੇਖਕ ਦੀ ਸਾਹਿਤਕ ਪ੍ਰਾਪਤੀ ਵਿਚ ਬਹੁਤ ਕੁਛ ਉਹ ਵੀ ਸ਼ਾਮਲ ਹੁੰਦਾ ਰਹਿੰਦਾ ਹੈ ਜੋ ਸਾਹਿਤ ਦੇ ਵਿਹੜੇ ਵਿਚਰਦਿਆਂ ਸਾਹਿਤ ਨਾਲ ਨਾਤਾ ਰਖਦੀਆਂ ਰਚਨਾ ਤੋਂ ਵਧੀਕ ਗੱਲਾਂ ਬਾਰੇ ਅਨੁਭਵ ਵਿਚ ਆਉਂਦਾ ਹੈ। ਅਜਿਹੇ ਮਾਮਲਿਆਂ- ਮਸਲਿਆਂ ਬਾਰੇ ਲੇਖਕ ਦੀ ਜਾਣਕਾਰੀ ਲਗਾਤਾਰ ਵਧਦੀ ਰਹਿ ਕੇ ਆਖ਼ਰ ਹਾਲਤ ਇਥੇ ਪਹੁੰਚ ਜਾਂਦੀ ਹੈ ਕਿ ਉਸ ਕੋਲ ਕਿਸੇ ਵੀ ਸਾਹਿਤਕ ਮੁੱਦੇ ਬਾਰੇ ਕਹਿਣ-ਦੱਸਣ ਲਈ ਕਾਫ਼ੀ ਕੁਛ ਹੋ ਜਾਂਦਾ ਹੈ। ਲੇਖਕ ਦੀ ਰਚਨਾ ਦੀ ਰਾਹ-ਦਿਖਾਵੀ ਉਹਦੀ ਵਿਚਾਰਧਾਰਾ ਹੁੰਦੀ ਹੈ ਅਤੇ ਉਹਦੇ ਲਈ ਸਭ ਵਿਚਾਰਧਾਰਾਵਾਂ ਸਿਰਫ਼ ਦੋ ਖਾਨਿਆਂ ਵਿਚ ਆ ਜਾਂਦੀਆਂ ਹਨ: ਲੋਕ-ਹਿਤੈਸ਼ੀ ਤੇ ਲੋਕ-ਦੋਖੀ। ਪੰਜਾਬੀ ਸਾਹਿਤ ਦਾ ਇਹ ਸੁਭਾਗ ਰਿਹਾ ਕਿ ਸਾਡੇ ਆਦਿ-ਕਵੀ ਬਾਬਾ ਫ਼ਰੀਦ ਨੇ ਹੀ ਇਹਨੂੰ ਗੋਦੀ ਵਿਚ ਪਾ ਕੇ ਲੋਕ-ਹਿਤ ਦੀ ਗੁੜਤੀ ਦੇ ਦਿੱਤੀ ਸੀ। ਇਸੇ ਸਦਕਾ ‘ਸਾਹਿਤ ਲੋਕਾਂ ਲਈ ਦੇ ਮਾਰਗ ਉੱਤੇ ਚਲਦਿਆਂ ਵੰਨਸੁਵੰਨੇ ਸਾਹਿਤਕ ਮੁੱਦਿਆਂ ਬਾਰੇ ਬਹੁਤ ਕੁਛ ਦੇਖਿਆ, ਬਹੁਤ ਕੁਛ ਸੁਣਿਆ, ਬਹੁਤ ਕੁਛ ਪੜ੍ਹਿਆ ਤੇ ਬਹੁਤ ਕੁਛ ਹੋਰ ਲੇਖਕਾਂ ਨਾਲ ਚਰਚਾ ਕਰਦਿਆਂ ਸਾਂਝਾ ਹੋਇਆ। ਨਤੀਜਾ ਇਸ ਪੁਸਤਕ ਦੇ ਰੂਪ ਵਿਚ ਤੁਹਾਡੇ ਸਾਹਮਣੇ ਹੈ।

–ਗੁਰਬਚਨ ਸਿੰਘ ਭੁੱਲਰ

The post Gallan Sahit Dian appeared first on Self-publishing and printing book | Book publishers in India | Online printing and publishing books.

]]>
The post Gallan Sahit Dian appeared first on Self-publishing and printing book | Book publishers in India | Online printing and publishing books.

]]>
https://saptrishipublication.com/product/gallan-sahit-dian/feed/ 0
Chonwe Itihasik Lekh https://saptrishipublication.com/product/chonwe-itihasik-lekh/ https://saptrishipublication.com/product/chonwe-itihasik-lekh/#respond Fri, 25 Nov 2022 12:31:50 +0000 https://saptrishipublication.com/?post_type=product&p=9637 Author - Parminder Singh Parwana
Published By - Saptrishi Publications
Subject - fiction

ਪ੍ਰਮਿੰਦਰ ਸਿੰਘ ਪ੍ਰਵਾਨਾ ਪ੍ਰਮਿੰਦਰ ਸਿੰਘ ਪ੍ਰਵਾਨਾ ਪ੍ਰਵਾਸੀ ਭਾਰਤੀ ਸ਼ਾਇਰ ਹੀ ਨਹੀ ਸਗੋਂ ਉਹ ਗੁਣਾਂ ਦੀ ਗੁੱਥਲੀ ਆਪਣੇ ਅੰਦਰ ਸਮੋਈ ਬੈਠਾ ਹੈ। ਅਮਰੀਕਾ ਵਰਗੇ ਮੁਲਕ ਅਜੋਕੇ ਪਦਾਰਥਵਾਦੀ ਯੁੱਗ ਵਿਚ ਮਾਨਵ ਪੱਖੀ ਸੋਚ ਉਦਾਰਸਿਨਤਾ ਅਤੇ ਇਤਿਹਾਸ ਦਾ ਪਾਲਣਹਾਰਾ ਬਣਿਆ ਬੈਠਾ ਹੈ। ਉਸ ਦੀਆਂ ਪੰਜ ਪੁਸਤਕਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਉਹ ਚੇਤਨ ਸ਼ਾਇਰ, ਸੁਗੜ ਗਿਆਨੀ, ਪ੍ਰਮੁੱਖ ਵਕਤਾ ਅਤੇ ਸੰਵੇਦਨਸ਼ੀਲ ਸ਼ਖਸੀਅਤ ਦਾ ਮਾਲਕ ਹੈ। ਉਸ ਦੀਆਂ ਲਿਖਤਾਂ ਦੀ ਮਹਿਕ ਸਾਹਿਤ ਜਗਤ ਵਿੱਚ ਅਕਸਰ ਮਿਲਦੀ ਹੈ। ਸਿੱਖ ਇਤਿਹਾਸ ਨੂੰ ਸਮਾਂ ਬੱਧ ਉਕਰ ਕੇ ਤਿੱਥ-ਬ-ਤਿੱਥ ਪਾਠਕਾਂ ਦੇ ਗੋਚਰ ਕਰਦਾ ਹੈ ਜੋ ਵੱਖ-ਵੱਖ ਭਾਰਤੀ ਅਤੇ ਵਿਚ ਰਸਾਲੇ ਅਖਬਾਰਾਂ ਦਾ ਸ਼ਿੰਗਾਰ ਬਣਦੇ ਹਨ। ਉਸ ਦੀ ਇਹ ਛੇਵੀਂ ਲਿਖਤ ਕਿਸ ਪਾਠਕਾਂ ਦੇ ਸਨਮੁੱਖ ਹੈ ਜੋ ਇੱਕ ਇਤਿਹਾਸ ਵੱਜੋਂ ਜਾਣੀ ਜਾਵੇਗੀ। ਅਰਦਾਸ ਹੈ ‘ਪ੍ਰਵਾਨਾ’ ਤੰਦਰੁਸਤ ਰਹਿ ਕੇ ਪਾਠਕਾਂ ਦੀ ਸੇਵਾ ਕਰਦਾ ਰਹੇ।

ਆਮੀਨ.....

-ਡਾ. ਗੁਰਵਿੰਦਰ ਅਮਨ, ਰਾਜਪੁਰਾ

The post Chonwe Itihasik Lekh appeared first on Self-publishing and printing book | Book publishers in India | Online printing and publishing books.

]]>
The post Chonwe Itihasik Lekh appeared first on Self-publishing and printing book | Book publishers in India | Online printing and publishing books.

]]>
https://saptrishipublication.com/product/chonwe-itihasik-lekh/feed/ 0