Tin Bandukchi
Author Name – Alexandre Dumas
Translator Name – Soma Sablok
Published By – Saptrishi Publications
Subject – Story
ਬੱਚਿਆਂ ਨੂੰ ਜੀਵਨ ਪ੍ਰਤੀ ਸੁਚੇਤ ਕਰਨ ਅਤੇ ਉਨ੍ਹਾਂ ਨੂੰ ਸਾਹਿਤ ਪੜ੍ਹਨ ਦੀ ਚੇਟਕ ਲਾਉਣ ਦੇ ਆਸੇ ਨਾਲ ਫ਼ਰਾਂਸੀਸੀ ਲੇਖਕ ਅਲੈਗਜ਼ੇਂਡਰ ਡਿਊਮਾ ਦੇ ਪ੍ਰਸਿੱਧ ਨਾਵਲ ‘ਦ ਥ੍ਰੀ ਮਸਕੇਟਿਅਰਸ’ ਦਾ ਸਰਲ ਅਤੇ ਸੰਖੇਪ ਪੰਜਾਬੀ ਰੁਪਾਂਤਰ ‘ਤਿੰਨ ਬੰਦੂਕਚੀ’ ਤਿਆਰ ਕੀਤਾ ਗਿਆ ਹੈ।
ਇਸ ਨੂੰ ਪੜ੍ਹਨ ਉਪਰੰਤ ਬੱਚੇ ਨਾਵਲ ਰੂਪ ਵਿੱਚ ਬਿਆਨ ਕੀਤੀ ਇੱਕ ਲੰਮੀ ਕਹਾਣੀ ਦੇ ਵੱਖ-ਵੱਖ ਪੜਾਵਾਂ ਨੂੰ ਲੜੀਬੱਧ ਰੂਪ ਵਿੱਚ ਸਮਝ ਸਕਣਗੇ। ਇਸ ਨਾਲ ਉਨ੍ਹਾਂ ਦੀ ਵਿਸ਼ੇ ਪ੍ਰਤੀ ਲਗਾਤਾਰ ਇੱਕ ਕੜੀ ਦੇ ਰੂਪ ਵਿੱਚ ਸਮਝ ਵਧੇਗੀ। ਇਸ ਨਾਲ ਬੱਚਿਆਂ ਦੀ ਸਮਾਜਕ ਅਤੇ ਮਾਨਸਿਕ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਹੱਲ ਪ੍ਰਤੀ ਸੂਝ ਤੀਖਣ ਹੋਵੇਗੀ। ਉਨ੍ਹਾਂ ਦਾ ਬਹੁਪੱਖੀ ਵਿਕਾਸ ਹੋਵੇਗਾ, ਜੋ ਸਮਾਜ ਦੇ ਵਿਕਾਸ ਲਈ ਅਤਿਜ਼ਰੂਰੀ ਹੈ। ਇਹ ਨਾਵਲ ਬੱਚਿਆਂ ਤੋਂ ਇਲਾਵਾ ਵੱਡਿਆਂ ਦੇ ਪੜ੍ਹਨਯੋਗ ਹੈ ਤਾਂ ਕਿ ਉਹ ਬੱਚਿਆਂ ਦੇ ਮਨ ਨੂੰ ਸਮਝ ਸਕਣ।
ਸੋਮਾ ਸਬਲੋਕ
-
-
-
(0)
The Yogasutram of Patanjali
₹950.00Original price was: ₹950.00.₹760.00Current price is: ₹760.00. -
(0)
(Lokdhara Ate Sabhyachar Chintan (Punjab Ate Vishav Paripekh)
₹350.00Original price was: ₹350.00.₹280.00Current price is: ₹280.00. -
(0)
Chullu Bhar Ishq (चुल्लू भर इश्क़)
₹200.00Original price was: ₹200.00.₹160.00Current price is: ₹160.00.
Reviews
There are no reviews yet.