Man Ton Boli Meri Maan Boli

170.00 Original price was: ₹170.00.136.00Current price is: ₹136.00.
saptarishi

Author Name – Mukta Sharma Tripati
Published By – Saptrishi Publications
Subject – Children Book

ਪ੍ਰਸਤੁਤ ਪੁਸਤਕ, ‘ਮਨ ਤੋਂ ਬੋਲੀ, ਮੇਰੀ ਮਾਂ ਬੋਲੀ’ ਮੇਰੀ ਕਲਮ ਦੀ ਅਵਾਜ਼ ਨਹੀਂ ਸਗੋਂ ਮੇਰੀ ਆਤਮਾ ਦੀ ਪੁਕਾਰ ਹੈ। ਜਿਸ ਵਿੱਚ ਆਪਣੇ ਪੰਜਾਬ ਅੰਦਰ ਮੈਂ ਅਤੇ ਮੇਰੇ ਅੰਦਰ ਵੱਸਦੇ ਪੰਜਾਬ ਵਿੱਚ ਜੋ-ਜੋ ਘਟਨਾਵਾਂ, ਬਚਪਨ ਤੋਂ ਲੈ ਕੇ ਹੁਣ ਤੱਕ, ਸੁਖਾਵੀਆਂ ਜਾਂ ਅਣਸੁਖਾਵੀਂਆਂ ਵੇਖੀਆਂ ਜਾਂ ਮਹਿਸੂਸ ਕੀਤੀਆਂ, ਉਹਨਾਂ ਨੂੰ ਕਾਗਜ਼ ’ਤੇ ਉਤਾਰਨ ਦੀ ਇੱਕ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਹੈ।

ਮੁਕਤਾ ਸ਼ਰਮਾ ਤ੍ਰਿਪਾਠੀ

Out stock

Out of stock

Report Abuse