online scamonline scamonline scamonline scamonline scamonline scamonline scamonline scamonline scamonline scamonline scamonline scamonline scamonline scam

Warning: Cannot modify header information - headers already sent by (output started at /home2/saptrishipub/public_html/wp-blog-header.php:1) in /home2/saptrishipub/public_html/wp-includes/feed-rss2.php on line 8
Poetry Archives - Self-publishing and printing book | Book publishers in India | Online printing and publishing books https://saptrishipublication.com/product-category/book/literatare/punjabi/poetry/ Self Book Publication Sat, 09 Sep 2023 05:59:19 +0000 en-US hourly 1 https://wordpress.org/?v=6.4.4 https://saptrishipublication.com/wp-content/uploads/2021/05/LOGO-80x80.png Poetry Archives - Self-publishing and printing book | Book publishers in India | Online printing and publishing books https://saptrishipublication.com/product-category/book/literatare/punjabi/poetry/ 32 32 Jangli Phul https://saptrishipublication.com/product/jangli-phul/ https://saptrishipublication.com/product/jangli-phul/#respond Sat, 09 Sep 2023 05:59:19 +0000 https://saptrishipublication.com/?post_type=product&p=12179 Author - Surinder Singh Kangvi
Published By - Saptrishi Publications
Subject - Poetry

ਸੁਰਿੰਦਰ ਸਿੰਘ ਕੰਗਵੀ ਨੇ ਭਾਵੇਂ ਗ਼ਜ਼ਲਾਂ ਤੇ ਕਵਿਤਾਵਾਂ ਵੀ ਲਿਖੀਆਂ ਹਨ ਪਰੰਤੂ ਉਸ ਨੂੰ ਪ੍ਰਮੁੱਖ ਤੌਰ ' ਤੇ ਗੀਤਕਾਰ ਹੀ ਮੰਨਿਆਂ ਜਾਂਦਾ ਹੈ। ਗ਼ਜ਼ਲ ਅਤੇ ਕਵਿਤਾ ਉਸ ਦੀ ਸਮਾਜਿਕ ਚੇਤਨਾ ਦਾ ਪਾਸਾਰ ਹਨ। ਗੀਤਾਂ ਵਿਚ ਉਹ ਬਿਰਹਾ ਦਾ ਕਵੀ ਬਣ ਕੇ ਉਭਰਦਾ ਹੈ। ਅਸਲ ਵਿਚ ਜਿਸ ਸਮਾਜ ਵਿਚ ਔਰਤ-ਮਰਦ ਦੇ ਰਿਸ਼ਤਿਆਂ ਉੱਪਰ ਰੋਕਾਂ ਹੀ ਰੋਕਾਂ ਹੋਣ ਉੱਥੇ ਬਿਰਹਾ ਦੀ ਸਥਿਤੀ ਵਧੇਰੇ ਬਣਦੀ ਹੈ। ਇਨ੍ਹਾਂ ਸਥਿਤੀਆਂ ਵਿਚੋਂ ਬਿਰਹਾ ਅਨੁਭਵ ਹੀ ਪ੍ਰਮੁੱਖ ਅਨੁਭਵ ਬਣੇਗਾ। ਜੋ ਕਵੀ ਜਿੰਨੀ ਵੱਡੀ ਸੱਟ ਖਾਂਦਾ ਹੈ, ਉਨ੍ਹਾਂ ਹੀ ਵੱਡਾ ਸ਼ਾਇਰ ਬਣ ਸਕਦਾ ਹੈ। ਪਰ ਸ਼ਰਤ ਇਹ ਹੈ ਕਿ ਉਹ ਵੱਡੀ ਸੱਟ ਦੇ ਅਨੁਭਵ ਨੂੰ ਰਚਨਾ ਵਿਚ ਸ਼ਿਵ ਬਟਾਲਵੀ ਵਾਂਗ ਢਾਲ ਸਕਦਾ ਹੋਵੇ। ਸੁਰਿੰਦਰ ਸਿੰਘ ਕੰਗਵੀ ਨੂੰ ਅਜਿਹੇ ਅਨੁਭਵ ਨੂੰ ਗੀਤ ਦਾ ਜਾਮਾ ਪੁਆਉਣਾ ਆਉਂਦਾ ਹੈ।
ਦੁੱਖ ਦਰਦਾਂ ਦੇ ਬੰਨ੍ਹ ਬੰਨ੍ਹ ਫੇਰੇ, ਸੇਕ ਆਹਾਂ ਦਾ ਦਿੱਤਾ ਹੈ ।
ਚੰਦ ਦੀਆਂ ਰਿਸ਼ਮਾਂ ਦਾ ਰੰਗ, ਅੱਜ ਕਿਉਂ ਲਗਦਾ ਫਿੱਕਾ ਫਿੱਕਾ ਹੈ ॥

ਡਾ. ਕਰਮਜੀਤ ਸਿੰਘ

The post Jangli Phul appeared first on Self-publishing and printing book | Book publishers in India | Online printing and publishing books.

]]>
The post Jangli Phul appeared first on Self-publishing and printing book | Book publishers in India | Online printing and publishing books.

]]>
https://saptrishipublication.com/product/jangli-phul/feed/ 0
Vasal De Kande https://saptrishipublication.com/product/vasal-de-kande/ https://saptrishipublication.com/product/vasal-de-kande/#respond Tue, 08 Aug 2023 05:51:50 +0000 https://saptrishipublication.com/?post_type=product&p=12159 Author - Daninder Kaur
Published By - Saptrishi Publications
Subject - Poetry

ਸਧਾਰਨ ਔਰਤ ਲਈ ਪਰੰਪਰਾ ਦੀ ਵਲਗਣ ਤਾਂ ਕੀ, ਘਰ ਦੀ ਦੇਹਲੀ ਉਲੰਘਣੀ ਵੀ ਔਖੀ ਹੁੰਦੀ ਹੈ, ਪਰ ਮਨਿੰਦਰ ਆਪਣੀ ਕਵਿਤਾ ਰਾਹੀਂ ਉਸ ਚੇਤਨ ਅਤੇ ਸਾਹਸੀ ਔਰਤ ਦਾ ਬਿੰਬ ਉਸਾਰਦੀ ਹੈ ਜੋ ਗੁਲਾਮੀ ਅਤੇ ਵਿਤਕਰੇ ਦੀ ਹਰ ਰੇਖਾ ਨੂੰ ਕੱਟ ਕੇ, ਦੁਸ਼ਵਾਰੀਆਂ ਅਤੇ ਚੁਣੌਤੀਆਂ ਨਾਲ ਜੂਝਦੀ ਹੋਈ, ਆਪਣੇ ਸੁਪਨਿਆਂ ਦੀ ਜ਼ਮੀਨ 'ਤੇ ਪੈਰ ਧਰਦੀ ਹੈ। ਉਹ ਪ੍ਰਬੰਧ ਦੀਆਂ ਗਿਣੀਆਂ ਮਿਥੀਆਂ ਸਾਜਿਸਾਂ ਨੂੰ ਆਪਣੀ ਹੋਣੀ ਸਮਝ ਕੇ ਉਸ ਮੂਹਰੇ ਹਥਿਆਰ ਨਹੀਂ ਸੁੱਟਦੀ, ਸਗੋਂ ਹੱਕ ਅਤੇ ਇਨਸਾਫ਼ ਲਈ ਸੰਘਰਸ਼ ਦਾ ਰਾਹ ਚੁਣਦੀ ਹੈ। ਜਜ਼ਬਿਆਂ ਦੀਆਂ ਅਜਿਹੀਆਂ ਚਿੰਗਾਰੀਆਂ ਨਾਲ ਧੁਖਦੀ ਇਸ ਕਵਿਤਾ 'ਚੋਂ ਬਹੁਤ ਸਾਰੀਆਂ ਸੰਭਾਵਨਾਵਾਂ ਪ੍ਰਗਟ ਹੁੰਦੀਆਂ ਹਨ।ਇਨ੍ਹਾਂ ਚਿੰਗਾਰੀਆਂ ਨੂੰ ਲਾਟਾਂ ਵਿਚ ਬਦਲੀਆਂ ਵੇਖਣ ਦੀ ਆਸ ਨਾਲ ਮੈਂ ਦਨਿੰਦਰ ਨੂੰ ਹਥਲੀ ਕਿਤਾਬ ਲਈ ਮੁਬਾਰਕਬਾਦ ਆਖਦੀ ਹਾਂ |

-ਸੁਖਵਿੰਦਰ ਅੰਮ੍ਰਿਤ

The post Vasal De Kande appeared first on Self-publishing and printing book | Book publishers in India | Online printing and publishing books.

]]>
The post Vasal De Kande appeared first on Self-publishing and printing book | Book publishers in India | Online printing and publishing books.

]]>
https://saptrishipublication.com/product/vasal-de-kande/feed/ 0
Chit Patri https://saptrishipublication.com/product/chit-patri/ https://saptrishipublication.com/product/chit-patri/#respond Tue, 18 Jul 2023 07:01:58 +0000 https://saptrishipublication.com/?post_type=product&p=12126 Author - Rajinder Kaur
Published By - Saptrishi Publications
Subject - Poetry

The post Chit Patri appeared first on Self-publishing and printing book | Book publishers in India | Online printing and publishing books.

]]>
The post Chit Patri appeared first on Self-publishing and printing book | Book publishers in India | Online printing and publishing books.

]]>
https://saptrishipublication.com/product/chit-patri/feed/ 0
VIDA HOIA KIS RUTTE! https://saptrishipublication.com/product/vida-hoia-kis-rutte/ https://saptrishipublication.com/product/vida-hoia-kis-rutte/#respond Tue, 30 May 2023 05:26:15 +0000 https://saptrishipublication.com/?post_type=product&p=11935 Author Name - AVTAR TALLEWALIA
Published By - Saptrishi Publications
Subject - Poetry

ਅਵਤਾਰ ਟੱਲੇਵਾਲੀਆ ਨੂੰ ਵਿਛੜਿਆਂ ਅੱਧੀ ਸਦੀ ਤੋਂ ਵੱਧ ਦਾ ਸਮਾਂ ਹੋ ਗਿਆ ਹੈ। 1971 ਵਿਚ ਵਿਦਾਅ ਹੋਣ ਸਮੇਂ ਉਹ ਕੱਲ ਤੀਹ ਵਰ੍ਹਿਆਂ ਦਾ ਸੀ। ਇਹ ਉਹਦੀ ਬਾਹਰ-ਅੰਦਰੋਂ ਇਕੋ ਜਿੰਨੀ ਖ਼ੂਬਸੂਰਤ ਸ਼ਖ਼ਸੀਅਤ ਦੀ ਕਰਾਮਾਤ ਹੈ ਕਿ ਪਰਿਵਾਰ ਨੂੰ ਤਾਂ ਉਹ ਕਿਥੋਂ ਭੁੱਲਣਾ ਸੀ, ਉਹਦੇ ਦਸਤਾਂ-ਮਿੱਤਰਾਂ ਦੇ ਦਿਲਾਂ ਵਿਚ ਵੀ ਉਹਦੀ ਯਾਦ ਮੱਧਮ ਨਹੀਂ ਪਈ। ਉਹਨੇ ਕੁਛ ਹੀ ਸਾਲਾਂ ਵਿਚ ਬਹੁਤ ਕੁਛ ਲਿਖਿਆ। ਕਵਿਤਾਵਾਂ ਦੇ ਨਾਲ-ਨਾਲ ਉਹਨੇ ਕਹਾਣੀਆਂ ਵੀ ਲਿਖੀਆਂ ਸ: ਅਜਾਇਬ ਟੱਲੇਵਾਲੀਆ ਅਤੇ ਸਭਿਆਚਾਰਕ ਲੇਖ ਵੀ ਲਿਖੇ। ਜੇ ਉਰਦੂ- ਹਿੰਦੀ ਦੀ ਕੋਈ ਰਚਨਾ ਚੰਗੀ ਲਗਦੀ, ਉਹ ਉਸ ਨੂੰ ਪੰਜਾਬੀ ਵਿਚ ਅਨੁਵਾਦ ਕਰ ਦਿੰਦਾ ਸੀ। ਅਫ਼ਸੋਸ ਕਿ ਉਹਦੀ ਕੋਈ ਪੁਸਤਕ ਨਹੀਂ ਸੀ ਛਪੀ। ਉਹਨੇ ਆਪਣੀਆਂ ਰਚਨਾਵਾਂ ਵਾਲੇ ਅਖ਼ਬਾਰ ਰਸਾਲੇ ਘਰ ਇਧਰ ਉਧਰ ਰੱਖ ਛੱਡੇ ਸਨ। ਕਹਿਰ ਦੇ ਸਮੇਂ ਵਿਚ ਕਾਗ਼ਜ਼ ਸੰਭਾਲਣ ਦੀ ਹੋਸ਼ ਕਿਸ ਨੂੰ ਸੀ। ਨਤੀਜੇ ਵਜੋਂ ਸਭ ਕੁਛ ਗੁੰਮ -ਗੁਆਚ ਗਿਆ। ਦੋ ਕੁ ਸਾਲ ਹੋਏ ਕੈਨੇਡਾ ਵਸੇ ਉਹਦੇ ਗਰਾਈਂ ਲੇਖਕ ਅਜਾਇਬ ਟੱਲਵਾਲੀਆ ਨੇ ਉਹਦੀਆਂ ਰਚਨਾਵਾਂ ਲੱਭ ਕੇ ਪੁਸਤਕ ਛਪਾਉਣ ਬਾਰੇ ਸੋਚਿਆ। 50-60 ਸਾਲ ਪੁਰਾਣੇ ਰਸਾਲੇ ਭਾਲ ਕੇ ਉਹਨਾਂ ਵਿਚੋਂ ਅਵਤਾਰ ਦੀਆਂ ਰਚਨਾਵਾਂ ਲੱਭਣ ਦੀ ਇਹ ਕੋਸ਼ਿਸ਼ ਤੂੜੀ ਵਿਚੋਂ ਸੂਈਆਂ ਹਾਸਲ ਕਰਨ ਵਾਂਗ ਸੀ। ਕੁਛ ਲੇਖਕ ਮਿੱਤਰਾਂ ਨੇ ਪੂਰਾ ਸਾਥ ਦਿੱਤਾ, ਪਰ ਕਈਆਂ ਨੇ ਆਸ ਪੂਰੀ ਨਾ ਕੀਤੀ। ਫੇਰ ਵੀ ਅਜਾਇਬ ਨੇ ਦਿਲ ਨਹੀਂ ਛੱਡਿਆ। ਜਿਸ ਵਿਧਾ ਦਾ ਜੋ ਕੁਛ ਵੀ ਮਿਲਿਆ, ਉਹਨੇ ਸੰਭਾਲ ਲਿਆ। ਹੁਣ ਅਵਤਾਰ ਦੇ ਪਰਿਵਾਰ ਵੱਲੋਂ ਉਹ ਸਭ ਰਚਨਾਵਾਂ ਇਸ ਪੁਸਤਕ ਦੇ ਰੂਪ ਵਿਚ ਲੇਖਕਾਂ ਤੇ ਪਾਠਕਾਂ ਨੂੰ ਭੇਟ ਹਨ। ਆਸ ਹੈ, ਇਹ ਪੁਸਤਕ ਪਿਛਲੀ ਅੱਧੀ ਸਦੀ ਵਿਚ ਸਾਹਿਤ ਨਾਲ ਜੁੜੇ ਸਾਥ ਮਗਰੋਂ ਦੀਆਂ ਪੀੜ੍ਹੀਆਂ ਦੇ ਲੇਖਕਾਂ-ਪਾਠਕਾਂ ਨੂੰ ਅਵਤਾਰ ਟੱਲੇਵਾਲੀਆ ਦੀਆਂ ਰਚਨਾਵਾਂ ਤੋਂ ਜਾਣੂ ਕਰਵਾਉਣ ਵਿਚ ਸਹਾਈ ਹੋਵੇਗੀ।

- ਗੁਰਬਚਨ ਸਿੰਘ ਭੁੱਲਰ

The post VIDA HOIA KIS RUTTE! appeared first on Self-publishing and printing book | Book publishers in India | Online printing and publishing books.

]]>
The post VIDA HOIA KIS RUTTE! appeared first on Self-publishing and printing book | Book publishers in India | Online printing and publishing books.

]]>
https://saptrishipublication.com/product/vida-hoia-kis-rutte/feed/ 0
Dil Diyan Gallan https://saptrishipublication.com/product/dil-diyan-gallan/ https://saptrishipublication.com/product/dil-diyan-gallan/#respond Fri, 26 May 2023 11:21:13 +0000 https://saptrishipublication.com/?post_type=product&p=11901 Author Name - Paramjit Singh Nikke Ghumman
Published By - Saptrishi Publications
Subject - Poetry

ਕੇ. ਸ਼ਰਨਜੀਤ ਸਿੰਘ (ਫ਼ਿਦਾ ਬਟਾਲਵੀ) ਮੇਰਾ ਅਜ਼ੀਜ਼ ਦੋਸਤ, ਸਤਿਕਾਰਤ ਰਿਸ਼ਤੇਦਾਰ ਅਤੇ ਪਸੰਦੀਦਾ ਸ਼ਾਇਰ ਸੀ। ਉਸਦੀ ਕਮੀ ਮੈਂ ਹਮੇਸ਼ਾ ਮਹਿਸੂਸ ਕੀਤੀ ਹੈ ਤੇ ਕਰ ਰਿਹਾ ਹਾਂ। ਸ਼ਾਇਰੀ ਵਿੱਚ ਉਹ ਮੇਰਾ ਸਾਥੀ ਸੀ ਤੇ ਅਸੀਂ ਇਕੱਠਿਆਂ ਨੇ ਬਟਾਲਾ ਦੇ ਉਸਤਾਦ ਸ਼ਾਇਰਾਂ ਤੋਂ ਸ਼ਾਇਰੀ ਦੀ ਕਲਾ ਸਿੱਖਣੀ ਸ਼ੁਰੂ ਕੀਤੀ ਸੀ। ਮੈਨੂੰ ਮੁੰਬਈ ਤੱਕ ਲੈ ਕੇ ਜਾਣ ਅਤੇ ਉੱਥੇ ਬਾਲੀਵੁੱਡ ਦੇ ਵੱਡੇ ਗੀਤਕਾਰਾਂ ਤੇ ਗਾਇਕਾਂ ਨਾਲ ਮੁਲਾਕਾਤ ਕਰਨ ਦਾ ਸਬੱਬ ਸ਼ਰਨਜੀਤ ਨੇ ਹੀ ਬਣਾਇਆ ਸੀ। ਸਾਡੇ ਸਾਂਝੇ ਦੋਸਤ ਜਗਜੀਤ ਸਿੰਘ ਸੀੜ੍ਹਾ ਅਤੇ ਸ਼ਰਨਜੀਤ ਸਦਕਾ ਹੀ ਮੇਰੇ ਲਿਖੇ ਗੀਤ ਜਨਾਬ ਮੁਹੰਮਦ ਰਫ਼ੀ ਸਾਹਿਬ ਦੀ ਆਵਾਜ਼ ਵਿੱਚ ਰਿਕਾਰਡ ਹੋ ਪਾਏ ਸਨ। ਮੇਰੇ ਮਨ ਵਿੱਚ ਸ਼ਰਨਜੀਤ ਲਈ ਇੱਕ ਸਤਿਕਾਰਤ ਸਥਾਨ ਹੈ ਤੇ ਹਮੇਸ਼ਾ ਹੀ ਰਹੇਗਾ।
ਮੈਨੂੰ ਇਸ ਗੱਲ ਦੀ ਖ਼ੁਸ਼ੀ ਤੇ ਫ਼ਖ਼ਰ ਹੈ ਕਿ ਸ਼ਰਨਜੀਤ ਦੀ ਸਾਹਿਤਕ ਵਿਰਾਸਤ ਨੂੰ ਅੱਗੇ ਤੋਰਦਿਆਂ ਹੋਇਆਂ ਉਸਦਾ ਫ਼ਰਜ਼ੰਦ ਪਰਮਜੀਤ ਸਿੰਘ ਜਿਸਨੂੰ ਸਾਹਿਤਕ ਹਲਕਿਆਂ ਵਿੱਚ ‘ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ' ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਪੰਜਾਬੀ ਕਹਾਣੀ ਤੇ ਨਿਬੰਧ ਲੇਖਨ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਰਿਹਾ ਹੈ। ਮੈਨੂੰ ਬਹੁਤ ਹੀ ਖ਼ੁਸ਼ੀ ਹੈ ਕਿ ਪਰਮਜੀਤ ਆਪਣੇ ਇਸ ਪਲੇਠੇ ਕਾਵਿ ਸੰਗ੍ਰਹਿ ‘ਦਿਲ ਦੀਆਂ ਗੱਲਾਂ” ਨਾਲ, ਪੰਜਾਬੀ ਕਾਵਿ ਜਗਤ ਵਿੱਚ ਪ੍ਰਵੇਸ਼ ਕਰਨ ਜਾ ਰਿਹਾ ਹੈ। ਮੈਂ ਪੰਜਾਬੀ ਕਵਿਤਾ ਦੇ ਖੇਤਰ 'ਚ ਪਰਮਜੀਤ ਦੀ ਇਸ ਆਮਦ ਨੂੰ ਖ਼ੁਸ਼ਆਮਦੀਦ ਆਖ਼ਦਾ ਹਾਂ ਤੇ ਦੁਆ ਕਰਦਾ ਹਾਂ ਕਿ ਆਪਣੇ ਪਿਤਾ ਵਾਂਗ ਹੀ ਇਹ ਵੀ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੋਹੇ।

ਅਜੀਤ ਕਮਲ

The post Dil Diyan Gallan appeared first on Self-publishing and printing book | Book publishers in India | Online printing and publishing books.

]]>
The post Dil Diyan Gallan appeared first on Self-publishing and printing book | Book publishers in India | Online printing and publishing books.

]]>
https://saptrishipublication.com/product/dil-diyan-gallan/feed/ 0
Tum Agar Hote https://saptrishipublication.com/product/tum-agar-hote/ https://saptrishipublication.com/product/tum-agar-hote/#respond Fri, 19 May 2023 04:45:04 +0000 https://saptrishipublication.com/?post_type=product&p=11870 Author Name - Prof. (Dr.) Manju Verma
Published By - Saptrishi Publications
Subject - Poems

मेरा प्रथम काव्य संग्रह 'तुम अगर होते' मेरे जीवन की एक बहुमूल्य उपलब्धि है जिसने एक इतिहासकार को एक कवयित्री के सांचे में ढाल संवेदनशील बना दिया है। यह काव्य संग्रह मेरे प्रियवर स्वर्गीय श्री राजीव वर्मा को एक सप्रेम श्रद्धांजलि है ।
इन कविताओं के माध्यम से मैंने अपने प्रियतम से मिलने और बिछुड़ने के एहसासों को कलमबद्ध कर उनके साथ बिताए सुखद लम्हों को एक बार फिर से जीने का प्रयास किया है। यह कविताएं महज कविताएं ही नहीं है यह मेरे चार दशकों के रिसते दर्द की अभिव्यक्ति है । अपने प्रेम को खोने के गम और कई सालों के अकेलेपन की दास्तान को मैंने लफ्जों में पिरोने का प्रयास किया है। काव्य संग्रह 'तुम अगर होते' में लिखी कविताओं के माध्यम से मैंने अपने हृदय के खालीपन और अपनी उम्र के इस पड़ाव पर अपने जीवन साथी की कमी को हुए कहीं ना कहीं उनके लौट आने की उत्कंठा व्यक्त की है।

-प्रो. (डॉ.) मंजू वर्मा

The post Tum Agar Hote appeared first on Self-publishing and printing book | Book publishers in India | Online printing and publishing books.

]]>
The post Tum Agar Hote appeared first on Self-publishing and printing book | Book publishers in India | Online printing and publishing books.

]]>
https://saptrishipublication.com/product/tum-agar-hote/feed/ 0
Efflorescence https://saptrishipublication.com/product/efflorescence/ https://saptrishipublication.com/product/efflorescence/#respond Mon, 17 Apr 2023 11:14:11 +0000 https://saptrishipublication.com/?post_type=product&p=11826 Author Name - Stuti Miglani
Published By - Saptrishi Publications
Subject - Poetry

I am extremely happy to share that Stuti Miglani, one of the prodigy of my school has taken this challenge of writing a book and has selected even a tougher genre of writing poems. I have a special bond with Stuti and is just because of her pleasant demeanour, her respectful behaviour towards her peers and teachers. Her journey began with writing Blogs and voicing for women folk. At such a tender age she has chosen the topics of hope, sorrow and seeing life through the eyes of a teenager.
Her lifestyle, her upbringing all has resulted in a highly rational, a very creative being. Her artful way of representing her thoughts has always engaged the readers.
I wish her good luck for her book and also all her future endeavours.

Sr. Jesina S.D

The post Efflorescence appeared first on Self-publishing and printing book | Book publishers in India | Online printing and publishing books.

]]>
The post Efflorescence appeared first on Self-publishing and printing book | Book publishers in India | Online printing and publishing books.

]]>
https://saptrishipublication.com/product/efflorescence/feed/ 0
Zindagi De Badalde Rang https://saptrishipublication.com/product/zindagi-de-badalde-rang/ https://saptrishipublication.com/product/zindagi-de-badalde-rang/#respond Wed, 12 Apr 2023 11:41:40 +0000 https://saptrishipublication.com/?post_type=product&p=11824 Author Name - Kewaljit Singh ‘Kanwal’
Published By - Saptrishi Publications
Subject - Poetry

The post Zindagi De Badalde Rang appeared first on Self-publishing and printing book | Book publishers in India | Online printing and publishing books.

]]>
The post Zindagi De Badalde Rang appeared first on Self-publishing and printing book | Book publishers in India | Online printing and publishing books.

]]>
https://saptrishipublication.com/product/zindagi-de-badalde-rang/feed/ 0
Armaan https://saptrishipublication.com/product/armaan/ https://saptrishipublication.com/product/armaan/#respond Sat, 08 Apr 2023 07:16:01 +0000 https://saptrishipublication.com/?post_type=product&p=11810 Author Name - Atul Kamboj (Chann)
Published By - Saptrishi Publications
Subject - Poetry

The post Armaan appeared first on Self-publishing and printing book | Book publishers in India | Online printing and publishing books.

]]>
The post Armaan appeared first on Self-publishing and printing book | Book publishers in India | Online printing and publishing books.

]]>
https://saptrishipublication.com/product/armaan/feed/ 0
Tarian De Desh https://saptrishipublication.com/product/tarian-de-desh/ https://saptrishipublication.com/product/tarian-de-desh/#respond Wed, 04 Jan 2023 09:46:19 +0000 https://saptrishipublication.com/?post_type=product&p=11174 Author Name - Rajbir Randhawa
Published By - Saptrishi Publications
Subject - Poetry

The post Tarian De Desh appeared first on Self-publishing and printing book | Book publishers in India | Online printing and publishing books.

]]>
The post Tarian De Desh appeared first on Self-publishing and printing book | Book publishers in India | Online printing and publishing books.

]]>
https://saptrishipublication.com/product/tarian-de-desh/feed/ 0