online scamonline scamonline scamonline scamonline scamonline scamonline scamonline scamonline scamonline scamonline scamonline scamonline scamonline scam

Warning: Cannot modify header information - headers already sent by (output started at /home2/saptrishipub/public_html/wp-blog-header.php:1) in /home2/saptrishipub/public_html/wp-includes/feed-rss2.php on line 8
Mohinder Diwana Archives - Self-publishing and printing book | Book publishers in India | Online printing and publishing books https://saptrishipublication.com/book-author/mohinder-diwana/ Self Book Publication Tue, 11 Oct 2022 07:57:09 +0000 en-US hourly 1 https://wordpress.org/?v=6.4.4 https://saptrishipublication.com/wp-content/uploads/2021/05/LOGO-80x80.png Mohinder Diwana Archives - Self-publishing and printing book | Book publishers in India | Online printing and publishing books https://saptrishipublication.com/book-author/mohinder-diwana/ 32 32 Main Musafir Haan https://saptrishipublication.com/product/main-musafir-haan/ https://saptrishipublication.com/product/main-musafir-haan/#respond Mon, 29 Aug 2022 07:31:20 +0000 https://saptrishipublication.com/?post_type=product&p=8663 Shared Gazals by - Mohinder Diwana
Published By - Saptrishi Publications
Subject - Gazal

ਮੈਨੂੰ ਸਭ ਕੁਝ ਦੱਸ ਦੇਂਦਾ ਹੈ ਮੰਦਰ ਪਿਛਲਾ ਬੁੱਢਾ ਪਿੱਪਲ। ਦੀਵਾਨਾ ਦੀ ਗ਼ਜ਼ਲ ਪੜ੍ਹ ਕੇ ਪਾਠਕ ਸਵਾਦ-ਸਵਾਦ ਵੀ ਹੁੰਦਾ ਹੈ, ਸੋਚਾਂ ਵਿੱਚ ਗਹਿਰਾ ਵੀ ਉਤਰਦਾ ਹੈ ਤੇ ਆਪਣੇ ਦਿਲ ਦੀ ਕਚਹਿਰੀ ਵਿੱਚ ਵੀ ਪੇਸ਼ ਹੁੰਦਾ ਹੈ। ਉਸ ਦੀ ਗ਼ਜ਼ਲ ਵਸਤੂ ਅਤੇ ਪੇਸ਼ਕਾਰੀ ਪੱਖੋਂ ਬਹੁ-ਰੰਗੀ ਅਤੇ ਬਹੁ-ਪਾਸਾਰੀ ਹੈ, ਜੋ ਕਿ ਚੰਗੀ ਸ਼ਾਇਰੀ ਦੀ ਖ਼ੂਬੀ ਹੈ। ਕਰੀਬ ਚਾਰ ਦਹਾਕੇ ਬਾਅਦ ਮਹਿੰਦਰ ਦੀਵਾਨਾ ਨੇ ਆਪਣੇ ਤੀਜੇ ਗ਼ਜ਼ਲ-ਸੰਗ੍ਰਹਿ ‘ਮੈਂ ਮੁਸਾਫ਼ਿਰ ਹਾਂ ਰਾਹੀਂ ਜੋ ਦਸਤਕ ਦਿੱਤੀ ਹੈ, ਉਹ ਖੇੜਾ ਪ੍ਰਦਾਨ ਕਰਨ ਵਾਲ਼ੀ ਹੈ। ਇੱਕ ਦਿਲਕਸ਼ ਸ਼ਖ਼ਸੀਅਤ ਦੀ ਦਿਲਕਸ਼ ਪੁਸਤਕ ਦਾ ਸੁਆਗਤ ਕਰਦਿਆਂ ਮੈਂ ਆਨੰਦ ਮਹਿਸੂਸ ਕਰ ਰਿਹਾ ਹਾਂ।

- ਸ਼ਮਸ਼ੇਰ ਮੋਹੀ

The post Main Musafir Haan appeared first on Self-publishing and printing book | Book publishers in India | Online printing and publishing books.

]]>
The post Main Musafir Haan appeared first on Self-publishing and printing book | Book publishers in India | Online printing and publishing books.

]]>
https://saptrishipublication.com/product/main-musafir-haan/feed/ 0