Supna Te Sanjha Safar
Shared Gazals by – Gurdial Dalal, Surinder Rampuri
Published By – Saptrishi Publications
Subject – Gazal
ਫੇਸਬੁੱਕ ਦੇ ਭਾਵੇਂ ਕਿੰਨੇ ਵੀ ਔਗੁਣ ਕਿਉਂ ਨਾ ਹੋਣ, ਪਰ ਅਸੀਂ ਉਸਦੇ ਗੁਣਾਂ ਤੋਂ ਹੀ ਲਾਭ ਲਿਆ ਹੈ। ਅਸੀਂ ‘ਫੇਸਬੁੱਕ ਕਾਲਮ’ ਨੂੰ ਆਪਸੀ ਮੇਲ-ਜੋਲ ਅਤੇ ਗਿਆਨ-ਗੋਸ਼ਟੀ ਦਾ ਸਾਧਨ ਬਣਾ ਲਿਆ। ਸਾਹਿਤ ਸਭਾ ਦਾ ਰੂਪ ਦੇ ਕੇ ਸਾਹਿਤਕ -ਮਿਲਣੀਆਂ ਕਰਨ ਲੱਗੇ। ਸੁੰਨੀ ਅੱਖ ਨੇ ਇਕ ਸੁਪਨਾ ਲਿਆ ਅਤੇ ਸਾਂਝੇ ਸਫ਼ਰ ਨੇ ਇਹ ਸੁਪਨਾ ਸਾਕਾਰ ਕਰ ਦਿੱਤਾ। ਇਹ ਸਾਰੇ ਸਾਥੀਆਂ ਦੇ ਸਹਿਯੋਗ ਸਦਕਾ ਹੀ ਸੰਭਵ ਹੋਇਆ ਹੈ। ਇਸ ਪੁਸਤਕ ਦੀ ਤਿਆਰੀ ਵਿਚ ਸਹਿਯੋਗ ਦੇਣ ਲਈ ਆਤਮਾ ਰਾਮ ਰੰਜਨ ਜੀ ਦੇ ਧੰਨਵਾਦੀ ਹਾਂ। ਉਮੀਦ ਹੈ ਪਾਠਕ ਇਸ ਪੁਸਤਕ ਨੂੰ ਇਕ ਦਸਤਾਵੇਜ਼ੀ ਕਾਰਜ ਵਜੋਂ ਸਵੀਕਾਰ ਕਰਨਗੇ ਅਤੇ ਗ਼ਜ਼ਲ ਦੇ ਵਿਦਿਆਰਥੀ ਅਤੇ ਖੋਜ-ਆਰਥੀਆਂ ਲਈ ਹਵਾਲਾ ਪੁਸਤਕ ਦੇ ਤੌਰ ’ਤੇ ਸਹਾਈ ਹੋਵੇਗੀ।
ਗੁਰਦਿਆਲ ਦਲਾਲ ਸੁਰਿੰਦਰ ਰਾਮਪੁਰੀ
-
Man ki Bhasha
Original price was: ₹150.00.₹120.00Current price is: ₹120.00. -
Shrimad Bhagvat Gita ka Haryanvi Rupantaran
Original price was: ₹220.00.₹176.00Current price is: ₹176.00. -
Chit Patri
Original price was: ₹200.00.₹160.00Current price is: ₹160.00. -
Rilke De Chonven Khat
₹50.00
Reviews
There are no reviews yet.