Sale!

School Ate Khedaan

Author Name – Mandip Singh Sunam
Published By – Saptrishi Publications
Subject – Sports

ਸਕੂਲ ਅਤੇ ਖੇਡਾਂ ਇਓਂ ਹਨ ਜਿਵੇਂ ਨਹੁੰ ਅਤੇ ਮਾਸ ਸਕੂਲ ਹੀ ਮਨੁੱਖ ਨੂੰ ਖੇਡਾਂ ਦੀ ਚੇਟਕ ਲਾਉਂਦੇ ਹਨ। ਖਿਡਾਰੀਆਂ ਦੇ ਰੂਪ ਵਿੱਚ ਛੋਟੇ- ਛੋਟੇ ਬੂਟੇ ਸਕੂਲ ਦੇ ਵਿਹੜਿਆਂ ਵਿੱਚ ਹੀ ਉਗਾਏ ਜਾਂਦੇ ਹਨ ਜਿਨ੍ਹਾਂ ਨੂੰ ਖਿਡਾਰੀਆਂ ਅਤੇ ਅਧਿਆਪਕਾਂ ਦੇ ਸਾਂਝੇ ਉੱਦਮਾਂ ਸਦਕਾ ਸਫਲਤਾ ਰੂਪੀ ਫਲ ਲਗਦੇ ਹਨ। ਮੇਰੇ ਖੇਡ ਲੇਖਾਂ ਵਿੱਚ ਹਮੇਸ਼ਾ ਹੀ ਸਕੂਲ ਅਤੇ ਵਿਦਿਆਰਥੀਆਂ ਨਾਲ ਜੁੜੇ ਖੇਡ ਵਿਚ ਮੁੱਖ ਰਹੇ ਹਨ ਅਤੇ ਇਹ ਕਿਤਾਬ “ਸਕੂਲ ਅਤੇ ਖੇਡਾਂ” ਲਿਖਣ ਦਾ ਮੁੱਖ ਉਦੇਸ਼ ਇਹੋ ਹੈ ਕਿ ਸਕੂਲਾਂ ਵਿੱਚ ਪੜ੍ਹਦਾ ਹਰ ਬੱਚਾ ਖੇਡਾਂ ਨਾਲ ਜੁੜੇ ਕਿਉਂਕਿ ਅਜੋਕੇ ਆਧੁਨਿਕਤਾ ਭਰੇ ਸਮੇਂ ਵਿੱਚ ਸਿਹਤ ਅਤੇ ਸਰੀਰਕ ਸਿੱਖਿਆ ਪ੍ਰਤੀ ਜਾਗਰੂਕ ਹੋਣਾ ਅਤਿ ਜ਼ਰੂਰੀ ਹੈ। ਇਸ ਤੋਂ ਇਲਾਵਾ ਇਸ ਕਿਤਾਬ ਰਾਹੀਂ ਵਿਦਿਆਰਥੀ ਜਾਣਕਾਰੀ ਪ੍ਰਾਪਤ ਕਰਨਗੇ ਕਿ ਕਿਵੇਂ ਖੇਡਾਂ ਰਾਹੀਂ ਆਪਣੇ ਭਵਿੱਖ ਨੂੰ ਸੁਰੱਖਿਅਤ ਬਣਾਇਆ ਜਾ ਸਕਦਾ ਹੈ। ਉਮੀਦ ਕਰਦਾ ਹਾਂ ਕਿ ਇਹ ਕਿਤਾਬ ਸਕੂਲਾਂ ਵਿੱਚ ਸਾਕਾਰਾਤਮਕ ਖੇਡ ਵਾਤਾਵਰਨ ਪੈਦਾ ਕਰਨ ਵਿੱਚ ਆਪਣਾ ਭਰਪੂਰ ਯੋਗਦਾਨ ਪਾਏਗੀ।

-ਮਨਦੀਪ ਸਿੰਘ ਸੁਨਾਮ

120.00