Punjabi Sahitak Bhrishtachar: Khullhe Bhet
Editor Name – Sukhinder
Published By – Saptrishi Publications
Subject – Ficion
ਸੁਖਿੰਦਰ ਵੱਲੋਂ ਸੰਪਾਦਤ ਕੀਤੀ ਗਈ ਆਲੋਚਨਾ ਦੀ ਪੁਸਤਕ ‘ਪੰਜਾਬੀ ਸਾਹਿਤਕ ਭ੍ਰਿਸ਼ਟਾਚਾਰ: ਖੁੱਲ੍ਹੇ ਭੇਤ’ ਦੀ ਪ੍ਰਕਾਸ਼ਨਾ ਵੀ ਪੰਜਾਬੀ ਸਾਹਿਤਕ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਦੇ ਅਜਿਹੇ ਉਪਰਾਲਿਆਂ ਦਾ ਹੀ ਇੱਕ ਹਿੱਸਾ ਹੈ. ਇਸ ਪੁਸਤਕ ਵਿੱਚ ਤੁਸੀਂ ਡਾ. ਅਮਰਜੀਤ ਟਾਂਡਾ (ਅਸਟਰੇਲੀਆ), ਡਾ. ਸ਼ਿਆਮ ਸੁੰਦਰ ਦੀਪਤੀ (ਇੰਡੀਆ), ਨਿਰੰਜਣ ਬੋਹਾ (ਇੰਡੀਆ), ਪੂਰਨ ਸਿੰਘ ਪਾਂਧੀ (ਕੈਨੇਡਾ), ਕੁਲਜੀਤ ਮਾਨ (ਕੈਨੇਡਾ),
ਸੁਖਿੰਦਰ (ਕੈਨੇਡਾ), ਡਾ. ਪਰਮਜੀਤ ਢੀਂਗਰਾ (ਇੰਡੀਆ), ਡਾ. ਗੁਰਮਿੰਦਰ ਸਿੱਧੂ (ਕੈਨੇਡਾ), ਪਿਆਰਾ ਸਿੰਘ ਕੁੱਦੋਵਾਲ (ਕੈਨੇਡਾ), ਕੇਹਰ ਸ਼ਰੀਫ਼ (ਜਰਮਨੀ), ਸੁਰਜੀਤ (ਕੈਨੇਡਾ), ਡਾ. ਸ.ਪ. ਸਿੰਘ (ਇੰਡੀਆ), ਗੁਰਬਚਨ ਸਿੰਘ ਭੁੱਲਰ (ਇੰਡੀਆ), ਡਾ. ਸੁਖਪਾਲ ਸੰਘੇੜਾ (ਯੂ.ਐਸ.ਏ.), ਜਗਦੀਪ ਸਿੰਘ ਭੁੱਲਰ (ਇੰਡੀਆ) ਅਤੇ ਅਤਰਜੀਤ (ਇੰਡੀਆ) ਦੇ ਲਿਖੇ ਪੰਜਾਬੀ ਸਾਹਿਤਕ ਭ੍ਰਿਸ਼ਟਾਚਾਰ ਦੇ ਅਨੇਕਾਂ ਪਹਿਲੂਆਂ ਬਾਰੇ ਗਹਿਰ-ਗੰਭੀਰ ਚਰਚਾ ਛੇੜਣ ਵਾਲੇ ਨਿਬੰਧ ਪੜ੍ਹੋਗੇ.
-
Savrajbir Da Natki Sanshar ਸਵਰਾਜਬੀਰ ਦਾ ਨਾਟਕੀ ਸੰਸਾਰ
Original price was: ₹400.00.₹320.00Current price is: ₹320.00. -
Dharam Te Dharmik Phirke ਧਰਮ ਤੇ ਧਾਰਮਿਕ ਫਿਰਕੇ
Original price was: ₹200.00.₹180.00Current price is: ₹180.00. -
Women Consciousness and Development
Original price was: ₹260.00.₹208.00Current price is: ₹208.00. -
Eh Kehi Rutt Aaee (ਏਹ ਕਹੀ ਰੁੱਤ ਆਈ)
Original price was: ₹220.00.₹176.00Current price is: ₹176.00.
Reviews
There are no reviews yet.