Look Inside
Sale!

Ik Si Doctor Ik Si Sant ਇੱਕ ਸੀ ਡਾਕਟਰ ਇੱਕ ਸੀ ਸੰਤ

Author Name – Jaswant Singh
Published By – Saptrishi Publications
Subject – Stories

‘ਇੱਕ ਸੀ ਸੰਤ ਇੱਕ ਸੀ ਡਾਕਟਰ’ ਪੁਸਤਕ ਨੂੰ ਪੜ੍ਹ ਕੇ ਪਾਠਕ ਜਿੱਥੇ ਉਸ ਇਤਿਹਾਸਕ ਜਾਣਕਾਰੀ ਤੋਂ ਜਾਣੂ ਹੋਣਗੇ ਜਿਸ ਤੋਂ ਸਾਨੂੰ ਅੱਜ ਤੱਕ ਵਿਰਵੇ ਰੱਖਿਆ ਗਿਆ ਉੱਥੇ ਇਤਿਹਾਸ ਵਿਚ ਆਪ ਮੁਹਾਰੇ ਉਸਾਰੇ ਵੱਡੇ ਬਿੰਬਾਂ ਨੂੰ ਪੇਸ਼ ਤੱਥਾਂ ਸਾਹਮਣੇ ਖੁਰਦੇ ਵੀ ਦੇਖਣਗੇ।ਮੈਂ ਧੰਨਵਾਦ ਕਰਦਾ ਹਾਂ ਪ੍ਰੋ. ਰਤਨ ਲਾਲ, ਅਨਿਲ ਯਾਦਵ ਹੁਰਾਂ ਦਾ ਜਿਨ੍ਹਾਂ ਨੇ ਇਸ ਦਾ ਹਿੰਦੀ ਅਨੁਵਾਦ ਕੀਤਾ ਤੇ ਇਹ ਪੁਸਤਕ ਪੰਜਾਬੀ ਵਿਚ ਉਲੱਥਾ ਹੋ ਕੇ ਪਾਠਕਾਂ ਦੇ ਹੱਥਾਂ ਵਿਚ ਆ ਸਕੀ।
ਮਨੁੱਖਤਾ ਦੇ ਦੋ ਦੁਸ਼ਮਣ ਮਨੂੰਵਾਦ ਤੇ ਪੂੰਜੀਵਾਦ ਤੋਂ ਛੁਟਕਾਰੇ ਲਈ ਡਾ. ਅੰਬੇਡਕਰ ਦੀਆਂ ਲਿਖਤਾਂ ਦਾ ਪੁਨਰ ਮੁਲਾਂਕਣ ਕਰਨਾ ਬਹੁਤ ਜ਼ਰੂਰੀ ਹੈ।ਜ਼ਾਹਿਰ ਹੈ ਇਹ ਮੁਲਾਂਕਣ ਪੜ੍ਹ ਕੇ ਤੇ ਸੰਵਾਦ ਕਰਕੇ ਹੀ ਹੋਣਾ ਹੈ।ਮੈਨੂੰ ਪੂਰਨ ਆਸ ਹੈ ਕਿ ਮਾਨਵੀ ਹੱਕਾਂ ਦੀ ਲੜਾਈ ਲੜਨ ਵਾਲੇ ਯੋਧਿਆਂ ਲਈ ਇਹ ਪੁਸਤਕ ਸੰਘਰਸ਼ ਨੂੰ ਹੋਰ ਤਿੱਖ਼ਿਆਂ ਕਰਨ ‘ਚ ਸਹਾਈ ਜ਼ਰੂਰ ਹੋਵੇਗੀ।
ਡਾ. ਜਸਵੰਤ ਰਾਏ

200.00