Sale!

Adhunik Hindi Gadhya: Kaljai Rachnaayon ke Sarokar

Author Name – Dr. Surjeet Kaur
Published By – Saptrishi Publications
Subject – Ficion

160.00
Quick View
Add to cart
Sale!

Adhunik Hindi Kavya Kurukshetra Tatha Andha -Yug ka Yudh – Darshan

Author Name – Dr. Surjeet Kaur
Published By – Saptrishi Publications
Subject – ficion

160.00
Quick View
Add to cart
Sale!

Akhari Noor

Author – Harmanjot Singh
Published By – Saptrishi Publications
Subject – Poetry

ਮੇਰੀ ਜਿੰਦਗੀ ਦਾ ਹਰ ਦੁੱਖ-ਸੁੱਖ ਵੀ ਮੈਂ ਸਫ਼ਿਆਂ ਨਾਲ ਹੀ ਸਾਂਝਾ ਕੀਤਾ ਹੈ।ਇਹਨਾਂ ਮੁਹੱਬਤ ਭਰੇ ਸ਼ਬਦਾਂ ਨਾਲ ਬੁਣੀਆਂ ਕਵਿਤਾਵਾਂ ਉਸ ਦੁਨਿਆਵੀ ਪਿਆਰ ਭਾਵ ਕਿਸੇ ਆਸ਼ਕ ਮਾਸ਼ੂਕ ਵਾਲਾ ਨਹੀਂ ਹੈ ਬਲਕਿ ਇਹ ਤਾਂ ਮੇਰੇ ਅਤੇ ਰੱਬ ਵਿਚਕਾਰਲੇ ਪਿਆਰ ਦੀ ਗਵਾਹੀ ਅਤੇ ਦੂਜਿਆਂ ਲਈ ਹਮੇਸ਼ਾ ਬਲਦੇ ਦੀਵੇ ਦੀ ਤਰ੍ਹਾਂ ਚਾਨਣ ਕਰਨ ਵਾਲੇ ਹਨ। ਕਵਿਤਾਵਾਂ ਵਿੱਚ ਅੱਖਰ ਭਾਵੇਂ ਕਿੰਨੇ ਹੀ ਮੁਹੱਬਤ ਜਾਂ ਉਦਾਸੀ ਨਾਲ ਭਰੇ ਹੋਣ, ਉਹਨਾਂ ਵਿੱਚੋਂ ਫਿਰ ਵੀ ਚੰਗੇ ਅਹਿਸਾਸ ਤੇ ਸਚਾਈ ਦੀ ਚਮਕ ਉਘੜਦੀ ਹੈ ਅਤੇ ਕੁਝ ਕੁ ਵਿੱਛੜਿਆਂ ਦੀਆਂ ਉਡੀਕਾਂ ਵਿੱਚ ਉਲੀਕੇ ਸ਼ਬਦ ਮੈਨੂੰ ਉਹਨਾਂ ਦੇ ਮਿਲਣ ਦਾ ਅਹਿਸਾਸ ਅਤੇ ਦੁੱਖ ਘਟਾ ਦਿੰਦੇ ਹਨ। ਮੇਰੀਆਂ ਹਰ ਤਰ੍ਹਾਂ ਦੀਆਂ ਭਾਵਨਾਵਾਂ ਨੂੰ ਪੂਰਾ ਕਰਦੇ ਅੱਖਰ ਇੱਕ ਕਵਿਤਾ ਦਾ ਰੂਪ ਧਾਰਨ ਕਰਦੇ ਹਨ।ਮੇਰੇ ਹਰ ਅਹਿਸਾਸ ਨੂੰ ਪੜ੍ਹਨ ਵਾਲੇ ਦੋ ਬੱਸਾਂ ‘ਚ ਭੇਜਦੇ ਨੇ ਮੇਰੀ ਕਲਮ ਦੀ ਸਲਾਈ ਤੇ ਬੂਟੇ ਅਪਰ

ਕੀ ਖੱਟਿਆ ਫ਼ਕੀਰਾਂ ਵਾਲੀ ਜ਼ਿੰਦਗੀ ਚੋਂ,
ਲੋਕੀ ਖੇਡ ਕੇ ਸ਼ੈਤਾਨੀਆਂ ਵਾਹ ਕਮਾਲ ਬਣ ਗਏ।

ਹਰਮਨਜੋਤ ਸਿੰਘ

160.00
Quick View
Add to cart
Sale!

Akhran Di Sath

Author Name – Iqbal Singh
Published By – Saptrishi Publications
Subject – Children Stories

120.00
Quick View
Add to cart
Sale!

Amolak Heera Amolak Singh Jammu Dian Yaddan Te Yogdan

Editor Name – Surinder Singh Tej
Published By – Saptrishi Publications
Subject – Ficion

ਅਮੋਲਕ ਨੂੰ ਆਪਣੀ ਕਾਬਲੀਅਤ ਦਰਸਾਉਣ ਲਈ ਬੜੀ ਜੱਦੋਜਹਿਦ ਕਰਨੀ ਪਈ। ਚੰਡੀਗੜ੍ਹ ਵਿੱਚ ਵੀ, ਅਮਰੀਕਾ ਵਿੱਚ ਵੀ। ਇਹ ਵੀ ਤਕਦੀਰ ਦਾ ਪੁੱਠਾ ਗੇੜ ਸੀ ਕਿ ਜਦੋਂ ਉਸ ਦੀ ਕਾਬਲੀਅਤ ਨਿਖਰ ਕੇ ਸਾਹਮਣੇ ਆਉਣੀ ਸ਼ੁਰੂ ਹੋਈ, ਉਸ ਦੀ ਕਾਇਆ ਉਸ ਦੇ ਮਨ-ਮਸਤਕ ਤੋਂ ਬਾਗ਼ੀ ਹੋਣ ਲੱਗੀ। ਸ਼ਾਇਦ ਉਹ ਸਦਾ ਸੰਘਰਸ਼ ਕਰਨ ਲਈ ਹੀ ਜਨਮਿਆ ਸੀ। ਇਸ ਸੰਘਰਸ਼ ਦੇ ਬਾਵਜੂਦ ਜ਼ਿੰਦਗੀ ਦਾ ਰਸ-ਰੰਗ ਮਾਨਣ ਦਾ ਜਜ਼ਬਾ ਉਸ ਅੰਦਰ ਅਸੀਮ ਸੀ। ਇਹ ਕੁਝ ਉਸ ਦੀਆਂ ਲਿਖਤਾਂ ਤੋਂ ਵੀ ਸਪੱਸ਼ਟ ਹੈ ਅਤੇ ਉਸ ਦੀ ਜੀਵਨ ਯਾਤਰਾ ਤੋਂ ਵੀ। ਉਸ ਦੀਆਂ ਯਾਦਾਂ ਰੰਗਲੀਆਂ ਹਨ, ਸੁਰੀਲੀਆਂ ਹਨ, ਰਸੀਲੀਆਂ ਹਨ।

360.00
Quick View
Add to cart
Sale!

An Introduction to Sports Journalism

Author Name – Dr. Harish Batish, Dr. Aruna Gulati, Dr. Rita Jain, Mr. Rajnish Sharma
Published By – Saptrishi Publications
Subject – Literature

We are happy to present the 1st edition of this book An Introduction to Sports Journalism. The field is not new in the foreign countries but in India it is still in its infancy. The other fields or journalism were more emphasized and this field remained much ignored. Many sports journalists come from different fields of education and they feel the need of some good study material to get the first hand knowledge of sports journalism. In this book we tried to incorporate such topics which give brief insight of the sports journalism field. The book introduces stepwise the Communication Process, its types, barriers to communication and various media of communication; Journalism as a profession and its specialized forms; Structure, writing styles and types of news; News Gathering, sourcing and interviewing process; Feature writing and types of feature; History and evolution of sports journalism; working of a sports journalist and finally how to write sports news, features, their editing and page designing. We have made a humble endeavour in this booklet to present each topic more lucidly and simple way. We are sure the students will appreciate this first edition and find it more useful for the budding sports journalists. We will also try to improve this book after getting suggestions from media persons, media teachers and media students and surely will be coming up with another edition of the book. The authors appreciate the suggestions received from peer, colleagues and students for feedback and improvements in the book. Thanks and Best Wishes to all the readers.

Authors

200.00
Quick View
Add to cart
Sale! books on agriculture

Analysis Of Indian Agriculture Economy And Environment from the Prospective of History

Author Name – Satwinder Kaur and Poonam Rani
Published By – Saptrishi Publications
Subject – Prose
Language- English

180.00
Quick View
Add to cart
Sale!

Anmulle Rishte ਅਣਮੁੱਲੇ ਰਿਸ਼ਤੇ

Author Name – Kuldip Singh Kabarwal
Published By – Saptrishi Publications
Subject – Stories

ਮੇਰਾ ਪਹਿਲਾ ਕਹਾਣੀ ਸੰਗ੍ਰਹਿ ‘ਸਮੇਂ ਦਾ ਗੇੜ’ (2009) ਛਪਣ ਉਪਰੰਤ ਸੰਨ 2010 ਵਿੱਚ ਨਾਵਲ ‘ਗੁਆਚਿਆ ਮਨੁੱਖ’ ਅਤੇ ਸੰਨ 2011 ਵਿੱਚ ਨਾਵਲ ‘ਆਸ ਦੀ ਕਿਰਨ’ ਹੋਂਦ ਵਿੱਚ ਆਏ। ਕੁਝ ਘਰੇਲੂ ਰੁਝੇਵਿਆਂ ਕਰਕੇ ਅਤੇ ਬਾਕੀ ਮੇਰੇ ਵੱਲੋਂ ਅਨੁਵਾਦ ਕੀਤੀਆਂ ਗਈਆਂ ਭਾਸ਼ਾ ਵਿਭਾਗ, ਪੰਜਾਬ ਦੀਆਂ ਪੁਸਤਕਾਂ ਦੇ ਪਰੂਫ਼ ਆਦਿ ਪੜ੍ਹਨ ਵਿੱਚ ਸਾਲ ਬੀਤਦੇ ਗਏ। ਇਸੇ ਦੌਰਾਨ ਕਦੇ-ਕਦੇ ਕੋਈ ਕਹਾਣੀ ਲਿਖ ਹੋ ਜਾਣੀ ਜਾਂ ਕਿਸੇ ਪੁਰਾਣੀ ਲਿਖੀ ਨੂੰ ਮੁੜ ਸੋਧ ਕੇ ਲਿਖ ਦੇਣਾ। ਇਸ ਤਰ੍ਹਾਂ ਕਰਦਿਆਂ 15 ਕਹਾਣੀਆਂ ਦਾ ਇਹ ਨਵਾਂ ਸੰਗ੍ਰਹਿ ‘ਅਣਮੁੱਲੇ ਰਿਸ਼ਤੇ’ ਤਿਆਰ ਹੋ ਗਿਆ।
ਭਾਵੇਂ ਦਸ ਗਿਆਰਾਂ ਸਾਲ ਲੰਘ ਗਏ ਹਨ, ਪਰ ਮੇਰੇ ਪਹਿਲੇ ਕਹਾਣੀ ਸੰਗ੍ਰਹਿ ‘ਸਮੇਂ ਦਾ ਗੇੜ’ ਲਈ ‘ਮੁੱਖ ਸ਼ਬਦ’ ਲਿਖਦੇ ਹੋਏ ਡਾ. ਕੁਲਦੀਪ ਸਿੰਘ ਧੀਰ (ਸਾਬਕਾ ਪ੍ਰੋਫ਼ੈਸਰ ਤੇ ਡੀਨ ਅਕਾਦਮਿਕ ਮਾਮਲੇ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਹੁਰਾਂ ਨੇ ਮੇਰੇ ਵੱਲੋਂ ਹੋਰ ਸਾਹਿਤ ਰਚਨਾ ਦੀ ਜੋ ਆਸ ਕੀਤੀ ਸੀ, ਉਹ ਕੁਝ ਹੱਦ ਤੱਕ ਹੋਂਦ ਵਿੱਚ ਆਈ ਹੈ ਕਿ ਮੇਰੇ ਇਸ ਦੂਜੇ ਕਹਾਣੀ ਸੰਗ੍ਰਹਿ ਦੇ ਨਾਲ ਨਾਲ ਤਿੰਨ ਨਾਵਲ ਵੀ ਸਮੇਂ ਦੀ ਲੋਅ ਦੇਖ ਚੁੱਕੇ ਹਨ। ਪਰ ਮੈਂ ਸਮਝਦਾ ਹਾਂ ਕਿ ਅਜੇ ਹੋਰ ਕਦਮ ਪੁੱਟਣੇ ਬਾਕੀ ਹਨ। ਇਹ ਪਰਮਾਤਮਾ ਹੀ ਜਾਣੇ ਕਿ ਮੈਂ ਉਹ ਪੁੱਟ ਸਕਾਂਗਾ ਕਿ ਨਹੀਂ।
ਮੈਂ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਮੇਰੇ ਲਿਖਣ ਪੜ੍ਹਨ ਵਿੱਚ ਹਮੇਸ਼ਾ ਹੀ ਮੈਨੂੰ ਸੁੱਖ ਸੁਵਿਧਾਵਾਂ ਪ੍ਰਦਾਨ ਕਰਦਿਆਂ ਹੋਇਆਂ ਪੁਸਤਕਾਂ ਦੇ ਛਪਣ ਤੱਕ ਹਰ ਕਿਸਮ ਦੀ ਭਰਪੂਰ ਮਦਦ ਕੀਤੀ ਹੈ।
ਆਸ ਹੈ ਪਾਠਕ ਜਨ ਇਸ ਸੰਗ੍ਰਹਿ ਵਿਚਲੀਆਂ ਕਹਾਣੀਆਂ ਨੂੰ ਪਸੰਦ ਕਰਨਗੇ।

ਕੁਲਦੀਪ ਸਿੰਘ ਕੱਬਰਵਾਲ

180.00
Quick View
Add to cart
Sale!

Armaan

Author Name – Atul Kamboj (Chann)
Published By – Saptrishi Publications
Subject – Poetry

180.00
Quick View
Add to cart

Aurat Vikau Hai

Author Name – Deep Charan
Published By – Saptrishi Publications
Subject – Poetry

50.00
Quick View
Add to cart