Raja Rasalu Te Punjab Dian Hor Kathavan ਰਾਜਾ ਰਸਾਲੂ ਤੇ ਪੰਜਾਬ ਦੀਆਂ ਹੋਰ ਕਥਾਵਾਂ
Author Name – Charlas Svikartan & Dr. Karamjit Singh
Published By – Saptrishi Publications
Subject – Fiction
Samkali Punjabi Natak De Naari Sarokar ਸਮਕਾਲੀ ਪੰਜਾਬੀ ਨਾਟਕ ਦੇ ਨਾਰੀ ਸਰੋਕਾਰ
Author Name – Dr. Gurjeet Kaur Guri
Published By – Saptrishi Publications
Subject – Natak
Sathar ਸੱਥਰ
Author Name – Harpreet Singh Chanu
Published By – Saptrishi Publications
Subject – Story
Savrajbir De Natak Itihas Ate Mithihas Chetna ਸਵਰਾਜਬੀਰ ਦੇ ਨਾਟਕ ਇਤਿਹਾਸ ਅਤੇ ਮਿਥਿਹਾਸ ਚੇਤਨਾ
Author Name – Dr. Manpreet Kaur
Published By – Saptrishi Publications
Subject – Literature
Shingarinama- 2 शिंगारीनामा -2
Author Name – Joginder Singh Singari
Published By – Saptrishi Publications
Subject – Literature
Shri Gugu Teg Bhadur Ji Aevam Samajik Parivartan श्री गुरु तेग बहादुर जी एवं सामाजिक परिवर्तन
Author Name – Punditrao Chandrashekar Dharenavar
Published By – Saptrishi Publications
Subject – Literature
Thari Rutt Da Sek ਠਰੀ ਰੁੱਤ ਦਾ ਸੇਕ
Author Name – Deepti Babuta
Published By – Saptrishi Publications
Subject – Natak
Vishv Sabhyachar Banam Sthanak Sabhyachar
Author Name – Dr. Manjeet Kaur Azad
Published By – Saptrishi Publications
Subject – Literature
ਪਹਿਚਾਣ (Pehchaan)
Author – Harmeet Singh
Published By – Saptrishi Publications
Subject – Ficion
ਹਰਮੀਤ ਸਿੰਘ ਪੰਜਾਬੀ ਦਾ ਉਭਰਦਾ ਵਾਰਤਕਕਾਰ ਹੈ। ‘ਪਹਿਚਾਣ’ ਪੁਸਤਕ ਮਨੁੱਖ ਦੀ ਪਹਿਚਾਣ ਉੱਤੇ ਕੇਂਦਰਿਤ ਹੈ। ਲੇਖਕ ਇਸ ਵਿਚਾਰ ਦਾ ਧਾਰਨੀ ਹੈ ਕਿ ਮਨੁੱਖ ਸਮੁੱਚੀ ਜਿੰਦਗੀ ਆਪਣੀ ਪਹਿਚਾਣ ਸਥਾਪਤ ਕਰਨ ਲਈ ਯਤਨਸ਼ੀਲ ਰਹਿੰਦਾ ਹੈ। ਪੁਸਤਕ ਵਿੱਚ ਪਹਿਚਾਣ, ਵਿਦਿਆ, ਇਨਸਾਨੀਅਤ, ਜ਼ਿੰਦਗੀ, ਰਸਤਾ, ਕਿਰਤ, ਕੈਦ ਅਤੇ ਕਿਤਾਬ ਨੂੰ ਮੇਰੀ ਇਕ ਬੇਨਤੀ ਸਮੇਤ ਅੱਠ ਨਿਬੰਧ ਸ਼ਾਮਲ ਹਨ। ਇਨ੍ਹਾਂ ਸਾਰੇ ਨਿਬੰਧਾਂ ਦਾ ਸਾਰ ਤੱਤ ਮਨੁੱਖੀ ਪਹਿਚਾਣ ਹੈ। ਉਹ ਪਹਿਚਾਣ ਸਥਾਪਤ ਕਰਨ ਦੇ ਵੱਖ-ਵੱਖ ਰਸਤਿਆਂ ਦੀ ਗੱਲ ਕਰਦਿਆਂ ਪਹਿਚਾਣ ਸਥਾਪਤੀ ਲਈ ਸਿੱਖਿਆ ਨੂੰ ਅਹਿਮ ਸਥਾਨ ਦਿੰਦਾ ਹੋਇਆ ਲਿਖਦਾ ਹੈ ਕਿ ਵਿਦਿਆ ਵਿਚ ਏਨੀ ਤਾਕਤ ਏ ਕਿ ਇਹ ਤੁਹਾਨੂੰ ਮੁਕਾਮ ਅਤੇ ਪਹਿਚਾਣ ਆਪਣੇ-ਆਪ ਦੇ ਦੇਵੇਗੀ ਜਾਂ ਫਿਰ ਇਹ ਤੁਹਾਨੂੰ ਇੰਨੀ ਤਾਕਤ ਦੇ ਦੇਵੇਗੀ ਕਿ ਤੁਸੀਂ ਆਪਣਾ ਮੁਕਾਮ ਤੇ ਪਹਿਚਾਣ ਆਪ ਬਣਾ ਲਵੋਗੇ ।
ਆਸ ਹੈ ਕਿ ਹਰਮੀਤ ਦੀ ਪਲੇਠੀ ਪੁਸਤਕ ‘ਪਹਿਚਾਣ’ ਉਸ ਨੂੰ ਪਹਿਚਾਣ ਦੇਵੇਗੀ। ਇਸ ਪਲੇਠੀ ਪੁਸਤਕ ਨੂੰ ‘ਜੀ ਆਇਆਂ ਨੂੰ’ ਆਖਦਾ ਹੋਇਆ ਆਸ ਕਰਦਾ ਹਾਂ ਕਿ ਪਾਠਕ ਭਰਪੂਰ ਹੁੰਗਾਰਾ ਦੇਣਗੇ।
ਬਲਦੇਵ ਸਿੰਘ