The post Motiyan Da Chajj appeared first on Self-publishing and printing book | Book publishers in India | Online printing and publishing books.
]]>* ਬਿਰਧ ਆਸ਼ਰਮ ਵਿੱਚ ਮਾਪਿਆਂ ਨੂੰ ਛੱਡਣ ਵਾਲਿਆਂ ਨੂੰ ਉਨ੍ਹਾਂ ਦੀ ਜਾਇਦਾਦ ਵੀ ਨਾਲ ਹੀ ਦੇ ਦੇਣੀ ਚਾਹੀਦੀ ਹੈ। ਲਾਹਨਤ ਹੈ ਅਜਿਹੀ ਔਲਾਦ ਦੇ ਜਿਹੜੀ ਮਾਪਿਆਂ ਦਾ ਬੁਢਾਪਾ ਰੋਲਦੀ ਹੈ ਅਤੇ ਉਨ੍ਹਾਂ ਦੀ ਜਾਇਦਾਦ ’ਤੇ ਆਪਣਾ ਹੱਕ ਸਮਝਦੀ ਹੈ।
* ਜਿਹੜੇ ਮਾਪੇ ਧੀਆਂ ਨੂੰ ਵਿਆਹ ਤੋਂ ਬਾਅਦ ਵੀ ਪੇਕਿਆਂ ਵੱਲ ਵਧੇਰੇ ਖਿੱਚੀ ਰਖਦੇ ਹਨ, ਉਹ ਧੀਆਂ ਦੇ ਘਰਾਂ ਨੂੰ ਵਸਣ ਨਹੀਂ ਦਿੰਦੇ।
ਪ੍ਰਭਜੋਤ ਕੌਰ ਢਿੱਲੋਂ
The post Motiyan Da Chajj appeared first on Self-publishing and printing book | Book publishers in India | Online printing and publishing books.
]]>