-
Motiyan Da Chajj
Author Name – Prabhjot Kaur Dhillon
Published By – Saptrishi Publications
Subject – Article* ਬਿਰਧ ਆਸ਼ਰਮ ਵਿੱਚ ਮਾਪਿਆਂ ਨੂੰ ਛੱਡਣ ਵਾਲਿਆਂ ਨੂੰ ਉਨ੍ਹਾਂ ਦੀ ਜਾਇਦਾਦ ਵੀ ਨਾਲ ਹੀ ਦੇ ਦੇਣੀ ਚਾਹੀਦੀ ਹੈ। ਲਾਹਨਤ ਹੈ ਅਜਿਹੀ ਔਲਾਦ ਦੇ ਜਿਹੜੀ ਮਾਪਿਆਂ ਦਾ ਬੁਢਾਪਾ ਰੋਲਦੀ ਹੈ ਅਤੇ ਉਨ੍ਹਾਂ ਦੀ ਜਾਇਦਾਦ ’ਤੇ ਆਪਣਾ ਹੱਕ ਸਮਝਦੀ ਹੈ।
* ਜਿਹੜੇ ਮਾਪੇ ਧੀਆਂ ਨੂੰ ਵਿਆਹ ਤੋਂ ਬਾਅਦ ਵੀ ਪੇਕਿਆਂ ਵੱਲ ਵਧੇਰੇ ਖਿੱਚੀ ਰਖਦੇ ਹਨ, ਉਹ ਧੀਆਂ ਦੇ ਘਰਾਂ ਨੂੰ ਵਸਣ ਨਹੀਂ ਦਿੰਦੇ।ਪ੍ਰਭਜੋਤ ਕੌਰ ਢਿੱਲੋਂ
-
Motiyan Da Chajj
Author Name – Prabhjot Kaur Dhillon
Published By – Saptrishi Publications
Subject – Article