ਇਸ ਲੇਖ ਸੰਗ੍ਰਹਿ ਦਾ ਸਿਰਲੇਖ ਮੈਂ ਇਸ ਪੁਸਤਕ ਵਿਚਲੇ ਇੱਕ ਲੇਖ 'ਮੈਂ ਮੁਨਕਰ ਹਾਂ' ਦੇ ਆਧਾਰ 'ਤੇ ਰੱਖਿਆ ਹੈ। ਇਹ ਲੇਖ ਪੰਜਾਬੀ ਇਨਕਲਾਬੀ ਸ਼ਾਇਰ ਲਾਲ ਸਿੰਘ ਦਿਲ ਬਾਰੇ ਹੈ। ਉਂਜ ਲਗਭਗ ਸਾਰੇ ਲੇਖ ਹੀ ਪ੍ਰਚੱਲਿਤ ਨਿਜ਼ਾਮ ਵਿਰੁੱਧ ਨਾਬਰੀ ਦੀ ਭਾਵਨਾ ਨੂੰ ਪ੍ਰਗਟਾਉਂਦੇ ਹਨ। ਇਹ ਨਿੱਕੇ ਵੱਡੇ 19 ਲੇਖਾਂ ਦਾ ਸੰਗ੍ਰਹਿ ਹੈ।
The post ਮੈਂ ਮੁਨਕਰ ਹਾਂ Main Munkar Han appeared first on Self-publishing and printing book | Book publishers in India | Online printing and publishing books.
]]>