online scamonline scamonline scamonline scamonline scamonline scamonline scamonline scamonline scamonline scamonline scamonline scamonline scamonline scam

Warning: Cannot modify header information - headers already sent by (output started at /home2/saptrishipub/public_html/wp-blog-header.php:1) in /home2/saptrishipub/public_html/wp-includes/feed-rss2.php on line 8
Jagtar Singh Bhullar Archives - Self-publishing and printing book | Book publishers in India | Online printing and publishing books https://saptrishipublication.com/product-tag/jagtar-singh-bhullar/ Self Book Publication Wed, 13 Mar 2024 07:03:17 +0000 en-US hourly 1 https://wordpress.org/?v=6.4.4 https://saptrishipublication.com/wp-content/uploads/2021/05/LOGO-80x80.png Jagtar Singh Bhullar Archives - Self-publishing and printing book | Book publishers in India | Online printing and publishing books https://saptrishipublication.com/product-tag/jagtar-singh-bhullar/ 32 32 ਪ੍ਰਾਦਹਿਸ਼ਤ ਦੇ ਪਰਛਾਵੇਂ (ਕਹਾਣੀ ਸੰਗ੍ਰਹਿ ) (Dehshat De Parchhaven) (Short Stories) https://saptrishipublication.com/product/%e0%a8%aa%e0%a9%8d%e0%a8%b0%e0%a8%be%e0%a8%a6%e0%a8%b9%e0%a8%bf%e0%a8%b8%e0%a8%bc%e0%a8%a4-%e0%a8%a6%e0%a9%87-%e0%a8%aa%e0%a8%b0%e0%a8%9b%e0%a8%be%e0%a8%b5%e0%a9%87%e0%a8%82-%e0%a8%95%e0%a8%b9/ https://saptrishipublication.com/product/%e0%a8%aa%e0%a9%8d%e0%a8%b0%e0%a8%be%e0%a8%a6%e0%a8%b9%e0%a8%bf%e0%a8%b8%e0%a8%bc%e0%a8%a4-%e0%a8%a6%e0%a9%87-%e0%a8%aa%e0%a8%b0%e0%a8%9b%e0%a8%be%e0%a8%b5%e0%a9%87%e0%a8%82-%e0%a8%95%e0%a8%b9/#respond Wed, 13 Mar 2024 05:24:12 +0000 https://saptrishipublication.com/?post_type=product&p=12350 Author - Jagtar Singh Bhullar
Published By - Saptrishi Publications
Subject - Short Stories

'ਦਹਿਸ਼ਤ ਦੇ ਪਰਛਾਵੇਂ" ਮੇਰਾ ਪਹਿਲਾ ਕਹਾਣੀ-ਸੰਗ੍ਰਹਿ ਹੈ। ਇਸ ਕਹਾਣੀ ਸੰਗ੍ਰਹਿ ਵਿਚ ਮੇਰੇ ਸਤਾਰਾਂ ਸਾਲਾਂ ਦੇ ਕਈ ਅਹਿਮ ਪਹਿਲੂ ਸ਼ਾਮਿਲ ਹਨ ਅਤੇ ਕਹਾਣੀਆਂ ਵਿਚਲੀਆਂ ਮੇਰੀਆਂ ਯਾਦਾਂ ਅਹਿਮ ਪਾਤਰ ਹਨ। ਮੇਰਾ ਕਹਾਣੀ-ਸੰਗ੍ਰਹਿ ਲਿਖਣ ਦਾ ਕੋਈ ਖਿਆਲ ਨਹੀਂ ਸੀ ਹਾਲਾਂਕਿ ਹੁਣ ਕੁਝ ਨਾ ਕੁਝ ਲਿਖਣ ਲਈ ਨਿਰੰਤਰ ਤਤਪਰ ਹਾਂ, ਕਿਉਂਕਿ ਹੁਣ ਤਾਂ ਪੱਤਰਕਾਰਿਤਾ ਦੇ ਪੇਸ਼ੇ ਨਾਲ ਜੁੜ ਗਿਆ ਹਾਂ, ਪਰ ਕਦੇ ਕਹਾਣੀ ਲਿਖਣ ਵੱਲ ਧਿਆਨ ਗਿਆ ਹੀ ਨਹੀਂ। ਬੜੀ ਵਾਰ ਸੋਚਿਆ ਕਿ ਯਾਰ ਆਪਾਂ
ਵੀ ਇੱਕ ਅੱਧਾ ਕਹਾਣੀ-ਸੰਗ੍ਰਹਿ ਛਾਪ ਹੀ ਲੈਂਦੇ ਹਾਂ। ਫਿਰ ਸੋਚਣਾ ਚੱਲ ਛੱਡ ਯਾਰ ਕੀ ਕਰਨਾ ਸੰਗ੍ਰਹਿ ਛਾਪ ਕੇ। ਅੱਜ ਕੱਲ੍ਹ ਕੌਣ ਕਿਸੇ ਨੂੰ ਪੜ੍ਹਦਾ ਹੈ । ਲੋਕ ਤਾਂ ਜੁੱਤੀਆਂ ਲਾ ਕੇ ਪਦਾਰਥਵਾਦੀ ਯੁੱਗ 'ਚ ਪੈਸੇ ਦੀ ਦੌੜ ਵਿੱਚ ਲੱਗੇ ਹੋਏ ਹਨ। ਕੀਹਦੇ
ਕੋਲ ਹੈ ਕਿਸੇ ਨੂੰ ਪੜ੍ਹਨ ਦਾ ਟਾਈਮ, ਪਰ ਫਿਰ ਸੋਚਿਆ ਕਿ ਯਾਰ ਏਦਾਂ ਦੀ ਕੋਈ ਗੱਲ ਨਹੀਂ ਹੈ, ਪੜ੍ਹਨ ਵਾਲੇ ਹਾਲੇ ਵੀ ਬਹੁਤ ਹਨ। ਬੱਸ ਫਿਰ ਕੀ ਮਨ ਅਤੇ ਦਿਲ ਨੇ ਸਾਥ ਦਿੱਤਾ ਤੇ ਮੇਰਾ ਪਲੇਠਾ ਕਹਾਣੀ-ਸੰਗ੍ਰਹਿ ਤਿਆਰ ਹੋ ਗਿਆ।

ਜਗਤਾਰ ਸਿੰਘ ਭੁੱਲਰ

The post ਪ੍ਰਾਦਹਿਸ਼ਤ ਦੇ ਪਰਛਾਵੇਂ (ਕਹਾਣੀ ਸੰਗ੍ਰਹਿ ) (Dehshat De Parchhaven) (Short Stories) appeared first on Self-publishing and printing book | Book publishers in India | Online printing and publishing books.

]]>
The post ਪ੍ਰਾਦਹਿਸ਼ਤ ਦੇ ਪਰਛਾਵੇਂ (ਕਹਾਣੀ ਸੰਗ੍ਰਹਿ ) (Dehshat De Parchhaven) (Short Stories) appeared first on Self-publishing and printing book | Book publishers in India | Online printing and publishing books.

]]>
https://saptrishipublication.com/product/%e0%a8%aa%e0%a9%8d%e0%a8%b0%e0%a8%be%e0%a8%a6%e0%a8%b9%e0%a8%bf%e0%a8%b8%e0%a8%bc%e0%a8%a4-%e0%a8%a6%e0%a9%87-%e0%a8%aa%e0%a8%b0%e0%a8%9b%e0%a8%be%e0%a8%b5%e0%a9%87%e0%a8%82-%e0%a8%95%e0%a8%b9/feed/ 0
Khaki, Kharku Te Kalam (Kale Daur Di Dastaan) https://saptrishipublication.com/product/khaki-kharku-te-kalam-kale-daur-di-dastaan/ https://saptrishipublication.com/product/khaki-kharku-te-kalam-kale-daur-di-dastaan/#respond Wed, 12 Apr 2023 10:44:16 +0000 https://saptrishipublication.com/?post_type=product&p=11822 Author Name - Jagtar Singh Bhullar
Published By - Saptrishi Publications
Subject - History and Journalism

ਇੱਕ ਪਾਸੇ ਦੇਸ਼ ਦੇ ਰਾਖੇ ਅਤੇ ਦੂਜੇ ਪਾਸੇ ਆਪਣੇ ਆਪ ਨੂੰ ਧਰਮ ਦੇ ਰਾਖੇ ਅਖਵਾਉਣ ਵਾਲਿਆਂ ਵਿਚਕਾਰ ਬੇਲੋੜੀ ਜੰਗ ਦੌਰਾਨ ਪੈਦਾ ਹੋਏ ਹਾਲਾਤ 'ਚ ਪੱਤਰਕਾਰੀ ਕਰਨੀ ਕੋਈ ਸੌਖਾ ਕੰਮ ਨਹੀਂ ਸੀ। ਇਨ੍ਹਾਂ ਰਾਖਿਆਂ ਨੂੰ ਤਾਂ ਖੇਡ ਕੋਈ ਹੋਰ ਹੀ ਖਿਡਾ ਰਿਹਾ ਸੀ। ਇਨ੍ਹਾਂ ਰਾਖਿਆਂ ਦੀਆਂ ਹਰ ਕਾਰਵਾਈਆਂ ਦਰਮਿਆਨ ਡਰ ਦਾ ਮਾਹੌਲ, ਧਮਕੀਆਂ, ਪੁਲਿਸ ਦੇ ਸੱਚੇ-ਝੂਠੇ ਮੁਕਾਬਲੇ ਅਤੇ ਦੋਨਾਂ ਪਾਸਿਆਂ ਤੋਂ ਮਿਲਦੀਆਂ ਧਮਕੀਆਂ ਦੇ ਬਾਵਜੂਦ ਕਲਮ ਅੱਗੇ ਵਧਦੀ ਰਹੀ। ਇਹ ਕਿਤਾਬ ਉਨ੍ਹਾਂ 25 ਪੱਤਰਕਾਰਾਂ ਦੀ ਪੱਤਰਕਾਰੀ 'ਤੇ ਅਧਾਰਤ ਹੈ ਜਿਨ੍ਹਾਂ ਨੇ
ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ ਅਤੇ ਚੰਡੀਗੜ੍ਹ ਵਿਖੇ ਰਹਿ ਕੇ ਉਸ ਦੌਰ ਨੂੰ ਕਵਰ ਕੀਤਾ ਸੀ। ਖਾਕੀ ਅਤੇ ਖਾੜਕੂਆਂ ਵਿਚਕਾਰ ਚੱਲੇ ਬੇਲੋੜੇ ਸੰਘਰਸ਼ ਦੌਰਾਨ ਕਲਮ ਲੜਦੀ
ਰਹੀ, ਕਲਮ ਲੜਦੀ ਰਹੀ ਤੇ ਕਲਮ ਅੱਗੇ ਵਧਦੀ ਰਹੀ।

The post Khaki, Kharku Te Kalam (Kale Daur Di Dastaan) appeared first on Self-publishing and printing book | Book publishers in India | Online printing and publishing books.

]]>
The post Khaki, Kharku Te Kalam (Kale Daur Di Dastaan) appeared first on Self-publishing and printing book | Book publishers in India | Online printing and publishing books.

]]>
https://saptrishipublication.com/product/khaki-kharku-te-kalam-kale-daur-di-dastaan/feed/ 0
Punjab Siyan Main Chandigarh Boldan ਪੰਜਾਬ ਸਿਆਂ ਮੈਂ ਚੰਡੀਗੜ੍ਹ ਬੋਲਦਾਂ https://saptrishipublication.com/product/punjab-siyan-main-chandigarh-boldan-%e0%a8%aa%e0%a9%b0%e0%a8%9c%e0%a8%be%e0%a8%ac-%e0%a8%b8%e0%a8%bf%e0%a8%86%e0%a8%82-%e0%a8%ae%e0%a9%88%e0%a8%82-%e0%a8%9a%e0%a9%b0%e0%a8%a1%e0%a9%80%e0%a8%97/ https://saptrishipublication.com/product/punjab-siyan-main-chandigarh-boldan-%e0%a8%aa%e0%a9%b0%e0%a8%9c%e0%a8%be%e0%a8%ac-%e0%a8%b8%e0%a8%bf%e0%a8%86%e0%a8%82-%e0%a8%ae%e0%a9%88%e0%a8%82-%e0%a8%9a%e0%a9%b0%e0%a8%a1%e0%a9%80%e0%a8%97/#respond Fri, 19 Feb 2021 09:38:48 +0000 https://saptrishipublication.com/?post_type=product&p=6528 Author Name - Jagtar Singh Bhullar
Published By - Saptrishi Publications
Subject - Literature

The post Punjab Siyan Main Chandigarh Boldan ਪੰਜਾਬ ਸਿਆਂ ਮੈਂ ਚੰਡੀਗੜ੍ਹ ਬੋਲਦਾਂ appeared first on Self-publishing and printing book | Book publishers in India | Online printing and publishing books.

]]>
The post Punjab Siyan Main Chandigarh Boldan ਪੰਜਾਬ ਸਿਆਂ ਮੈਂ ਚੰਡੀਗੜ੍ਹ ਬੋਲਦਾਂ appeared first on Self-publishing and printing book | Book publishers in India | Online printing and publishing books.

]]>
https://saptrishipublication.com/product/punjab-siyan-main-chandigarh-boldan-%e0%a8%aa%e0%a9%b0%e0%a8%9c%e0%a8%be%e0%a8%ac-%e0%a8%b8%e0%a8%bf%e0%a8%86%e0%a8%82-%e0%a8%ae%e0%a9%88%e0%a8%82-%e0%a8%9a%e0%a9%b0%e0%a8%a1%e0%a9%80%e0%a8%97/feed/ 0