online scamonline scamonline scamonline scamonline scamonline scamonline scamonline scamonline scamonline scamonline scamonline scamonline scamonline scam

Warning: Cannot modify header information - headers already sent by (output started at /home2/saptrishipub/public_html/wp-blog-header.php:1) in /home2/saptrishipub/public_html/wp-includes/feed-rss2.php on line 8
Sunjeeb Singh Saini Archives - Self-publishing and printing book | Book publishers in India | Online printing and publishing books https://saptrishipublication.com/book-author/sunjeeb-singh-saini/ Self Book Publication Thu, 09 May 2024 05:28:35 +0000 en-US hourly 1 https://wordpress.org/?v=6.4.4 https://saptrishipublication.com/wp-content/uploads/2021/05/LOGO-80x80.png Sunjeeb Singh Saini Archives - Self-publishing and printing book | Book publishers in India | Online printing and publishing books https://saptrishipublication.com/book-author/sunjeeb-singh-saini/ 32 32 Samaj Ate Jiwan-Jach https://saptrishipublication.com/product/samaj-ate-jiwan-jach/ https://saptrishipublication.com/product/samaj-ate-jiwan-jach/#respond Sat, 06 May 2023 11:39:43 +0000 https://saptrishipublication.com/?post_type=product&p=11854 Author Name - Sunjeeb Singh Saini
Published By - Saptrishi Publications
Subject - Article

ਸਮਾਜਿਕ ਵਿਕਾਸ ਦੀ ਪ੍ਰਕਿਰਿਆ ਨਿਰੰਤਰ ਚਲਦੀ ਰਹਿੰਦੀ ਹੈ। ਹਜ਼ਾਰਾਂ ਸਾਲਾਂ ਤੋਂ ਉਨ੍ਹਾਂ ਲੋਕਾਂ ਨੇ ਵਿਕਾਸ ਦੀ ਗਤੀ ਨੂੰ ਤੇਜ਼ ਕੀਤਾ ਹੈ ਜਿਨ੍ਹਾ ਘਸ ਪਿਟ ਰਸਤਿਆਂ ਤੋਂ ਹਟ ਕੇ ਸਮਾਜ ਨੂੰ ਨਵੇਂ ਰਸਤਿਆਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ। ਆਧੁਨਿਕ ਯੁਗ ਵਿੱਚ ਵਿਗਿਆਨੀਆਂ ਅਤੇ ਲੇਖਕਾਂ ਨੇ ਇਸ ਪ੍ਰਕਿਰਿਆ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਸੰਜੀਵ ਸਿੰਘ ਸੈਣੀ ਨੌਜਵਾਨ ਲੇਖਕ ਹੋਣ ਦੇ ਨਾਲ ਨਾਲ ਸੰਜੀਵ ਸਿੰਘ ਸੈਣੀ ਸਮਾਜਿਕ ਸਰੋਕਾਰਾਂ ਨੂੰ ਸਹੀ ਢੰਗ ਨਾਲ ਨਜਿੱਠਣ ਲਈ ਪ੍ਰਤੀਬੱਧ ਅਤੇ ਜੂਝਣ ਲਈ ਤਿਆਰ-ਬਰ-ਤਿਆਰ ਹੈ।ਸੰਜੀਵ ਸਿੰਘ ਸੈਣੀ ਵੱਲੋਂ ਅਖਬਾਰਾਂ ਰਸਾਲਿਆਂ ਵਿੱਚ ਪਾਠਕ ਵਜ ਖ਼ਤ ਲਿਖਣ ਦੀ ਸ਼ੁਰੂਆਤ ਕਰਦੇ ਹੋਏ ਆਪਣੀ ਪਰਪੱਕ ਕਲਮ ਨਾਲ ਹੁਣ ਉਹ ਨਿਬੰਧ ਲਿਖਣ ਦੇ ਸਮਰੱਥ ਹੈ।ਹਥਲੀ ਕਿਤਾਬ ਦਾ ਸਿਰਲੇਖ ਹੀ ਦਸਦਾ ਹੈ ਕਿ ਕਿਵੇਂ ਸਾਂਝ ਅਤੇ ਸਮੂਹਿਕ ਯਤਨਾ ਨਾਲ ਅਸੀਂ ਮਨੁੱਖੀ ਜਿਉਣ ਢੰਗ ਵਿੱਚ ਤਬਦੀਲੀ ਲਿਆ ਸਕਦੇ ਹਾਂ। ਸੰਜੀਵ ਸਿੰਘ ਸੈਣੀ ਨੂੰ ਇਸ ਨਵੀਂ ਲਿਖਤ ਦੀ ਮੁਬਾਰਕਬਾਦ।

ਜੀ.ਕੇ ਸਿੰਘ
ਆਈ.ਏ.ਐਸ.

The post Samaj Ate Jiwan-Jach appeared first on Self-publishing and printing book | Book publishers in India | Online printing and publishing books.

]]>
The post Samaj Ate Jiwan-Jach appeared first on Self-publishing and printing book | Book publishers in India | Online printing and publishing books.

]]>
https://saptrishipublication.com/product/samaj-ate-jiwan-jach/feed/ 0