‘ਬਾਂਦਰ ਨਾਲ ਬਹਿਸ ਕੌਣ ਕਰੇ: ਆਲੋਚਨਾਤਮਿਕ ਸੰਵਾਦ' ਵਿਚਾਰਧਾਰਕ ਪੰਜਾਬੀ ਕਵਿਤਾ ਬਾਰੇ ਗਹਿਰ-ਗੰਭੀਰ ਚਰਚਾ ਛੇੜਨ ਵਾਲੀ ਆਲੋਚਨਾ ਦੀ ਪੁਸਤਕ ਹੈ ਜਿਸ ਵਿਚ ਸੁਖਿੰਦਰ ਦੀ ਕਾਵਿ-ਪੁਸਤਕ ‘ਬਾਂਦਰ ਨਾਲ ਬਹਿਸ ਕੌਣ ਕਰੇ' ਦੇ ਸੰਦਰਭ ਵਿਚ ਪੰਜਾਬੀ ਦੇ ਸਥਾਪਤ, ਚਰਚਿਤ ਅਤੇ ਨਾਮਵਰ ਆਲੋਚਕਾਂ ਦੇ ਨਾਲ ਉਭਰਦੇ ਅਤੇ ਨਵੇਂ ਆਲੋਚਕਾਂ ਦੇ ਵਿਚਾਰਧਾਰਕ ਦ੍ਰਿਸ਼ਟੀ ਤੋਂ ਵੱਖ-ਵੱਖ ਵਿਸ਼ਿਆਂ ਸੰਬੰਧੀ ਲਿਖੇ ਨਿਬੰਧ ਸ਼ਾਮਲ ਕੀਤੇ ਗਏ ਹਨ। ਉਮੀਦ ਹੈ ਕਿ ਇਹ ਪੁਸਤਕ ਪੰਜਾਬੀ ਦੀ ਵਿਚਾਰਧਾਰਕ ਕਵਿਤਾ ਦੇ ਖੇਤਰ ਵਿਚ ਨਵੇਂ ਆਯਾਮ/ਮਿਆਰ ਕਾਇਮ ਕਰੇਗੀ ਅਤੇ ਸਮਕਾਲ ਵਿਚ ਰਚੀ ਜਾ ਰਹੀ ਕਵਿਤਾ ਬਾਰੇ ਵੀ ਗਹਿਰ-ਗੰਭੀਰ ਚਰਚਾ ਛੇੜਨ ਵਿਚ ਕਾਮਯਾਬ ਹੋਵੇਗੀ।
ਡਾ. ਰਤਨ ਸਿੰਘ ਢਿੱਲੋਂ
The post Bandar Naal Bahis Kaun Kre: Alochnatmik Sanvad appeared first on Self-publishing and printing book | Book publishers in India | Online printing and publishing books.
]]>