online scamonline scamonline scamonline scamonline scamonline scamonline scamonline scamonline scamonline scamonline scamonline scamonline scamonline scam

Warning: Cannot modify header information - headers already sent by (output started at /home2/saptrishipub/public_html/wp-blog-header.php:1) in /home2/saptrishipub/public_html/wp-includes/feed-rss2.php on line 8
Des Raj Chhajli Archives - Self-publishing and printing book | Book publishers in India | Online printing and publishing books https://saptrishipublication.com/book-author/des-raj-chhajli/ Self Book Publication Wed, 21 Jun 2023 04:59:33 +0000 en-US hourly 1 https://wordpress.org/?v=6.4.4 https://saptrishipublication.com/wp-content/uploads/2021/05/LOGO-80x80.png Des Raj Chhajli Archives - Self-publishing and printing book | Book publishers in India | Online printing and publishing books https://saptrishipublication.com/book-author/des-raj-chhajli/ 32 32 Gadri Gulab Kaur Ate Hor Kav Natak https://saptrishipublication.com/product/gadri-gulab-kaur-ate-hor-kav-natak/ https://saptrishipublication.com/product/gadri-gulab-kaur-ate-hor-kav-natak/#respond Wed, 21 Jun 2023 04:58:28 +0000 https://saptrishipublication.com/?post_type=product&p=12059 Author - Des Raj Chhajli
Published By - Saptrishi Publications
Subject - Natak

ਮਾਸਟਰ ਦੇਸ ਰਾਜ ਛਾਜਲੀ ਇਕ ਲੋਕਪੱਖੀ ਸਮਾਜਿਕ ਕਾਰਕੁਨ ਹੈ, ਜਿਸ ਨੇ ਸੰਗਰੂਰ ਜ਼ਿਲ੍ਹੇ ਦੇ ਪਛੜੇ ਇਲਾਕੇ ਦੇ ਸਰਕਾਰੀ ਸਕੂਲਾਂ ਵਿਚ ਸੇਵਾ ਨਿਭਾਉਂਦਿਆਂ ਹਜ਼ਾਰਾਂ ਬੱਚਿਆਂ ਨੂੰ ਨਾ ਕੇਵਲ ਵਿਦਿਆ ਦਾ ਦਾਨ ਹੀ ਵੰਡਿਆ ਬਲਕਿ ਉਨ੍ਹਾਂ ਨੂੰ ਸਮਾਜਿਕ ਤੇ ਵਿਗਿਆਨਕ ਚੇਤਨਾਂ ਦੇ ਨਾਲ ਨਾਲ ਸਭਿਆਚਾਰਕ ਰੁਚੀਆਂ ਦਾ ਜਾਗ ਵੀ ਲਾਇਆ।
ਹਥਲੀ ਪੁਸਤਕ 'ਗ਼ਦਰੀ ਗੁਲਾਬ ਕੌਰ ਤੇ ਹੋਰ ਕਾਵਿ- ਨਾਟਕ' ਵਿਚ ਲੇਖਕ ਦੇ ਚਾਰ ਕਾਵਿ-ਨਾਟ ਬੀਬੀ ਗੁਲਾਬ ਕੌਰ, ਸ਼ਹੀਦ ਊਧਮ ਸਿੰਘ, ਅਲੀਸ਼ੇਰ ਦਾ ਸ਼ੇਰ ਸੰਤ ਰਾਮ ਅਲੀਸ਼ੇਰ ਅਤੇ ਲਾਲ ਫਰੇਰਾ ਸ਼ਾਮਲ ਹਨ। ਇਹ ਚਾਰੇ ਕਾਵਿ ਨਾਟ ਜਿੱਥੇ ਵਿਸ਼ਾ ਵਸਤੂ ਪੱਖ ਤੋਂ ਲੋਕਪੱਖੀ ਵਿਸ਼ੇਸ਼ ਅਹਿਮੀਅਤ ਵਾਲੇ ਹਨ, ਉਥੇ ਕਾਵਿ ਨਾਟਕੀ ਮੁੱਲਾਂ ਨਾਲ ਵੀ ਓਤਪੋਤ ਹਨ। ਸਾਰੇ ਕਾਵਿ ਨਾਟਕਾਂ ਦੀ ਭਾਸ਼ਾ ਲੋਕ ਸਭਿਆਚਾਰ ਅਤੇ ਲੋਕ ਮਨਾਂ ਦੇ ਅਨੁਕੂਲ ਹੈ। ਲੇਖਕ ਨੇ ਸਾਰੇ ਕਾਵਿ-ਨਾਟਕਾਂ ਨੂੰ ਬੇਹੱਦ ਸੰਜੀਦਗੀ ਅਤੇ ਕਾਵਿ-ਗੁਣਾਂ ਨਾਲ ਪਰੋਇਆ ਹੈ।
ਮੈਂ ਮਾਸਟਰ ਦੇਸ ਰਾਜ ਜੀ ਦੇ ਇਸ ਲੋਕਪੱਖੀ ਉਦਮ ਦੀ ਭਰਪੂਰ ਸ਼ਲਾਘਾ ਕਰਦਾ ਹੋਇਆ ਉਮੀਦ ਕਰਦਾ ਹਾਂ ਕਿ ਉਹ ਭਵਿੱਖ ਵਿਚ ਅਜਿਹੀਆਂ ਹੋਰ ਲੋਕਪੱਖੀ ਰਚਨਾਵਾਂ ਪੰਜਾਬੀ ਪਾਠਕਾਂ ਦੇ ਸਨਮੁੱਖ ਕਰਦੇ ਰਹਿਣਗੇ।

-ਡਾ. ਮੇਘਾ ਸਿੰਘ

The post Gadri Gulab Kaur Ate Hor Kav Natak appeared first on Self-publishing and printing book | Book publishers in India | Online printing and publishing books.

]]>
The post Gadri Gulab Kaur Ate Hor Kav Natak appeared first on Self-publishing and printing book | Book publishers in India | Online printing and publishing books.

]]>
https://saptrishipublication.com/product/gadri-gulab-kaur-ate-hor-kav-natak/feed/ 0