Betarteeb

Author – Sandeep Manan
Published By – Saptrishi Publications
Subject – Poetry

ਸੰਦੀਪ ਮਨਨ ਦੀਆਂ ਕਵਿਤਾਵਾਂ ਸੱਜਰੀ ਹਵਾ ਦੇ ਬੁੱਲੇ ਵਰਗੀਆਂ ਹਨ ਜੋ ਕਦੀ ਤੁਹਾਡੇ ਵਿਹੜੇ ਵਿਚ ਹਾਰ-ਸ਼ਿੰਗਾਰ ਜਿਹਾ ਫੁੱਲ ਖਿਲਾਰ ਜਾਂਦੀਆਂ ਹਨ, ਕਦੀ ਕੋਈ ਪਤਝੜ ਦਾ ਪੱਤਾ। ਕਦੀ ਉਹਦੀ ਕਵਿਤਾ ਤੁਹਾਨੂੰ ਹੀ ਕਿਸੇ ਰੁੱਖ ਵਾਂਗ ਝੂਣ ਜਾਂਦੀ ਹੈ, ਤੁਸੀਂ ਕਿਸੇ ਨੀਂਦ ਵਿਚ ਜਾਗਦੇ ਹੋ ਜਾਂ ਜਿਵੇਂ ਕੋਈ ਤੁਹਾਨੂੰ ਸਾਜ਼ ਦੀਆਂ ਤਾਰਾਂ ਵਾਂਗ ਥਿਰਕਾ ਜਾਵੇ।
ਸੁਰਜੀਤ ਪਾਤਰ

ਸੰਦੀਪ ਨਾਲ ਮੁਲਾਕਾਤ, ਉਸਦੀ ਕਵਿਤਾ ਦਾ ਜ਼ਰੀਬ ਹੋਈ। ਉਸ ਦੀ ਨਜ਼ਮ ਬਲਦੀ ਏ, ਗੱਲਾਂ ਕਰਦੀ ਏ, ਬੰਦੇ ਨੂੰ ਬੰਦੇ ਨਾਲ ਜੋੜਦੀ ਏ। ਸਾਂਝ ਬਣਾਉਂਦੀ ਏ, ਸਿੱਧੇ ਰਾਹ ਲਾਉਂਦੀ ਏ। ਸੰਦੀਪ ਅੱਜ ਦੀ ਦੁਨੀਆਂ ਦਾ ਸ਼ਾਇਰ ਏ ਤੇ ਦਿਲ ਦੀ ਗੱਲ ਕਵਿਤਾ ਰਾਹੀਂ ਇਸ ਤਰ੍ਹਾਂ ਕਰਦਾ ਏ ਕਿ ਗੱਲ ਦਿਲ ਵਿਚ ਜਾ ਵੱਜਦੀ ਏ। ਸਾਦੇ, ਸੋਹਣ ਅਤੇ ਸਿੰਧ ਤਰੀਕੇ ਨਾਲ।

ਕੁਜ਼ਹਤ ਅੱਬਾਸ
ਔਕਸਫ਼ੋਰਡ, ਯੂ ਕੇ

50.00
Quick View
Add to cart
Sale!

Chetti Chetti Charh Soorja

Author Name – Eng. Malkiat Singh Sidhu
Published By – Saptrishi Publications
Subject – Poetry

50.00
Quick View
Add to cart

Nayi Rah

Author Name – Brij Kishore Bhatia
Published By – Saptrishi Publications
Subject – Poems

50.00
Quick View
Add to cart

Sachayi Zindagi Di

Shared Gazals by – Jasleen Jagdio
Published By – Saptrishi Publications
Subject – Poetry

ਜਸਲੀਨ ਨੂੰ ਭਾਰਤੀ/ਪੰਜਾਬੀ ਸਮਾਜ ਦੀ ਸਮਾਜਿਕ ਅਤੇ ਮਾਨਸਿਕ ਵਿਵਸਥਾ ਦੀ ਚੋਖੀ ਸਮਝ ਦੇ ਨਾਲ-ਨਾਲ, ਉਹ ਇਸ ਦੇ ਇਰਦ-ਗਿਰਦ ਘਟਦੀਆਂ ਘਟਨਾਵਾਂ ਅਤੇ ਇਨ੍ਹਾਂ ਪਿਛਲੇ ਵਰਤਾਰਿਆਂ ਕਾਰਨ ਅਤੇ ਇਨ੍ਹਾਂ ਦੇ ਹੱਲ ਦੀ ਵੀ ਸਮਝ ਰੱਖਦੀ ਹੈ। ਉਹ ਹਰ ਪੱਖ ਤੋਂ ਸਮਾਨਤਾ ਦਾ ਸਮਾਜ ਸਿਰਜਣ ਦੀ ਇੱਛਾ ਰੱਖਦੀ ਹੈ, ਜਿੱਥੇ ਹਰ ਇਕ ਵਿਅਕਤੀ ਦਾ ਸਤਿਕਾਰ ਹੋਵੇ, ਕਿਸੇ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਹੋਵੇ। ਉਸ ਨੇ ਆਪਣੀ ਸਿਰਜਣਾ ਲਈ ਖੂਬਸੂਰਤ ਸæਬਦਾਵਲੀ ਦੀ ਵਰਤੋਂ ਕੀਤੀ ਹੈ। ਉਸ ਦੀ ਕਵਿਤਾ ਵਿੱਚ ਲੋਹੜੇ ਦੀ ਰਵਾਨਗੀ ਅਤੇ ਸਹਿਜਤਾ ਹੈ।
ਆਸ ਹੈ ਕਿ ਜਸਲੀਨ ਸਿਰਜਣਾ ਦੇ ਖੇਤਰ ਵਿੱਚ ਨਵੀਆਂ ਪੁਲਾਂਘਾਂ ਭਰਦੀ ਰਹੇਗੀ। ਇਸ ਖੂਬਸੂਰਤ ਪੁਸਤਕ ਪਾਠਕਾਂ ਦੀ ਝੌਲੀ ਪਾਉਣ ਲਈ ਮੈਂ ਢੇਰ ਸਾਰੀਆਂ ਮੁਬਾਰਕਾਂ ਦਿੰਦਾ ਹੋਇਆ ਜੀ ਆਇਆ ਆਖਦਾ ਹਾਂ। ਆਸ ਹੈ ਕਿ ਪਾਠਕ ਇਸ ਪੁਸਤਕ ਨੂੰ ਭਰਪੂਰ ਹੁੰਗਾਰਾ ਦੇਣਗੇ।

-ਬਲਦੇਵ ਸਿੰਘ

50.00
Quick View
Add to cart
Sale!

Tratan

‘ਤਰਾਟ’ ਕਾਿਵ ਸੰਗਿਹ ਮਨ ਦੇ ਮੌਸਮ ਦੇ ਕਈ ਰੰਗ ਆਪਣੇ ਅੰਦਰ
ਸੰਭਾਲੀ ਬੈਠਾ ਹੈ। ਵਖਤ ਮਾਰੇ ਲੋਕ, Fੱਟ, ਦਸਤੂਰ, ਬੋਝਾ, ਮ, ਭਟਕੇ ਰਾਹੀ,
ਿਵਤਕਰਾ, ਮੇਰੇ ਮਾਲਕ ਅਤੇ ਹੋਰ ਵੀ ਬਹੁਤ ਿਜ਼ਕਰਯੋਗ ਕਿਵਤਾਵ ਹਨ ਜੋ
ਪਾਠਕ ” :ਗਲ ਫੜ ਕੋਲ ਿਬਠਾ ਲੈਂਦੀ# ਹਨ। ਕਿਹੰਦੇ ਹਨ ਿਕ ਕਾਿਵ ਿਵਧਾ
ਅਥਾਹ ਸਾਧਨਾ, ਗਿਹਰਾਈ, ਿਖ਼ਆਲ ਉਡਾਰੀ ਅਤੇ ਜਜ਼ਬਾਤ ਦੀ ਸੁੱਚਮਤਾ
17/ åðÅà»
ਲੋੜਦੀ ਹੈ। ਇਸ ਤੋਂ ਿਬਨ ਕਾਿਵ ਰਚਨਾ ਮਿਹਜ਼ ਿਵਖਾਵਾ ਹੈ। ਅਤੁਲ ਕੰਬੋਜ
ਅੰਦਰ ਇਹ ਸੂਖਮਤਾ ਆਪਣੇ ਅਸਲ ਰੂਪ ਿਵਚ ਮੌਜੂਦ ਹੈ।
‘‘ਝੱਲਣਾ ਮੈਂ ਵਾਰ ਿਕੰਜ,
ਸੱਜਣ ਦੀ Jੱਪ ਦਾ।
ਸੇਕ ਬੜਾ ਲੱਗਦਾ ਏ,
ਹਾੜ= ਵਾਲੀ ਧੁੱਪ ਦਾ।’’

20.00
Quick View
Add to cart